Matrimonials

ਪੰਜਾਬੀ ਖੱਤਰੀ ਸਿੱਖ ਲੜਕੀ, ਕੈਨੇਡੀਅਨ ਜੰਮਪਲ, ਉਮਰ 34 ਸਾਲ, ਕਦ 5 ਫੁੱਟ 4 ਇੰਚ, Degree in HR, ਆਪਣੇ ਫੀਲਡ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪ੍ਰੋਫੈਸ਼ਨਲ ਜਾਂ ਬਿਜਨਸ ਕਰ ਰਹੇ ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। GTA ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-437-778-1869 ‘ਤੇ ਸੰਪਰਕ ਕਰੋ। 

***1645***

 

ਜੱਟ ਸਿੱਖ ਸੰਧੂ ਪਰਿਵਾਰ ਨਾਲ ਸੰਬੰਧਿਤ ਲੜਕੀ, ਉਮਰ 35 ਸਾਲ, ਕਦ 5 ਫੁੱਟ 4 ਇੰਚ, ਕੈਨੇਡੀਅਨ ਸਿਟੀਜਨ, ਰਜਿਸਟਰਡ ਨਰਸ RN ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕਨੇਡੀਅਨ ਇਮੀਗਰੈਂਟ ਜਾਂ ਸਿਟੀਜਨ, ਪ੍ਰੋਫੈਸ਼ਨਲ ਕੁਆਲੀਫਾਈਡ, ਵੈਲਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਵੈਨਕੂਵਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਵਿਜਟਰ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਏ ਲੜਕੇ ਉਤੇ ਵੀ ਵਿਚਾਰ ਕੀਤੀ ਜਾਵੇਗੀ। ਆਪਣਾ ਬਾਇਓਡੇਟਾ ਅਤੇ ਪਿਕਚਰ Whatsapp ‘ਤੇ ਭੇਜੋ। Whatsapp-604-614-2048

***1645***

ਜੱਟ ਸਿੱਖ ਲੜਕਾ, ਉਮਰ 36 ਸਾਲ, ਕਦ 5 ਫੁੱਟ 7 ਇੰਚ, ਕੈਨੇਡੀਅਨ ਜੰਮਪਲ, ਕੈਨੇਡਾ ਤੋਂ ਪੜੇ ਲਿਖੇ, ਵਧੀਆ ਜੌਬ ਕਰ ਰਹੇ, ਫੈਮਲੀ ਬਿਜਨਸ ਵੀ ਕਰ ਰਹੇ, ਸੋਹਣੇ ਸੁਨੱਖੇ ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਿਕ ਲੜਕੀ ਦੀ ਲੋੜ ਹੈ, ਪਰਿਵਾਰ ਕਨੇਡਾ ਵਿੱਚ ਵੈਲ ਸੈਟਲਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ Whatsapp ‘ਤੇ ਭੇਜੋ। Whatsapp 1-604-556-8089

***1645***

ਜਦ ਸਿੱਖ ਲੜਕਾ, ਉਮਰ 36 ਸਾਲ, ਕਦ 5 ਫੁੱਟ 9 ਇੰਚ, ਕੈਨੇਡੀਅਨ, ਬੀਏ, ਚੰਗੀ ਜੌਬ ਕਰ ਰਹੇ, ਪਰਿਵਾਰਕ ਵੈਲਸੈਟਲਡ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਤਲਾਕਸ਼ੁਦਾ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 1-587-930-4106 ਜਾਂ +91-96462-37489 ‘ਤੇ ਫੋਨ ਜਾਂ Whatsapp ਕਰੋ।

***1645***

ਜੱਟ ਸਿੱਖ ਲੜਕਾ, ਉਮਰ 43 ਸਾਲ, ਕਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜਨ, ਗਰੈਜੂਏਟ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈਸ਼ਨੋ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਿਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਆਪਣਾ ਬਾਇਓਡੇਟਾ ਅਤੇ ਪਿਕਚਰ Whatsapp ‘ਤੇ ਭੇਜੋ। 1-604-518-0035 Whatsapp. 

***1654***

ਜੱਟ ਸਿੱਖ ਲੜਕੀ, ਉਮਰ 44 ਸਾਲ, ਕਦ 5 ਫੁੱਟ 6 ਇੰਚ, ਕੈਨੇਡੀਅਨ ਜੰਮਪਲ, ਸੀ.ਪੀ.ਏ. ਕੀਤੀ ਹੋਈ, ਆਪਣੇ ਫੀਲਡ ਵਿੱਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਤਲਾਕਸ਼ੁਦਾ ਲਈ ਪੜ੍ਹੇ-ਲਿਖੇ, ਵੈਲਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਟੋਰਾਂਟੋ ਨੂੰ ਪਹਿਲ। Serious inquiries only. ਜਾਣਕਾਰੀ ਲਈ 437-218-1984 ‘ਤੇ ਸੰਪਰਕ ਕਰੋ।

***1645***

ਜੱਟ ਸਿੱਖ ਲੜਕੀ, ਉਮਰ 45 ਸਾਲ, ਕਦ 5 ਫੁੱਟ 5 ਇੰਚ, ਵਿਜਟਰ ਵੀਜੇ ‘ਤੇ ਕੈਨੇਡਾ ਰਹਿ ਰਹੀ, ਵਿਧਵਾ (11 ਸਾਲ ਦਾ ਲੜਕਾ) ਲਈ ਕੈਨੇਡੀਅਨ, PR-ਸਿਟੀਜਨ, ਪਰਿਵਾਰਕ ਵੈਲਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਵੈਲਸੈਟਲਡ ਹੈ। ਜਾਣਕਾਰੀ ਲਈ 1-778-384-9605 ‘ਤੇ ਸੰਪਰਕ ਕਰੋ। 

***1654***

ਜੱਟ ਸਿੱਖ ਲੜਕੀ, ਉਮਰ 39 ਸਾਲ, ਕਦ 5 ਫੁੱਟ 5 ਇੰਚ, ਕੈਨੇਡੀਅਨ PR. ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਵਧੀਆ ਜੌਬ ਕਰ ਰਹੀ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ, ਪੜ੍ਹੇ-ਲਿਖੇ ਵੈਲਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਿਜਟਰ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 437-873-1760 ‘ਤੇ ਸੰਪਰਕ ਕਰੋ।

***1645***

ਜੱਟ ਸਿੱਖ ਲੜਕਾ, ਉਮਰ 38 ਸਾਲ, ਕਦ 5 ਫੁੱਟ 11 ਇੰਚ, ਕੈਨੇਡੀਅਨ PR., ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ, ਸੋਹਣੀ-ਸੁਨੱਖੀ, ਪਰਿਵਾਰਿਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ, ਵਰਕ ਪਰਮਿਟ ਜਾਂ ਵਿਜਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 437-873-1760 ‘ਤੇ ਸੰਪਰਕ ਕਰੋ।

***1645***

ਕੰਪਿਊਟਰ ਇੰਜੀਨੀਅਰ 29 ਸਾਲ, 5 ਫੁੱਟ 10 ਇੰਚ  ਕੈਨੇਡਾ ਸਿਟੀਜਨ, Govt job ਸੋਹਣੇ ਸੁਨੱਖੇ ਲੜਕੇ ਲਈ ਕੈਨੇਡੀਅਨ ਪੜ੍ਹੀ-ਲਿਖੀ ਸੁੰਦਰ ਲੜਕੀ ਦੀ ਲੋੜ ਹੈ। ਕੰਬੋਜ  ਸਿਖ ਤੇ ਜੱਟ ਸਿੱਖ ਸੰਪਰਕ ਕਰਨ :  514-916-9593

***1645***

ਜੱਟ ਸਿੱਖ ਲੜਕਾ ਉਮਰ 39 ਸਾਲ, ਕੱਦ 5 ਫੁੱਟ 9 ਇੰਚ ਇੰਡੀਆ ਰਹਿੰਦੇ ਲੜਕੇ ਲਈ ਕੈਨੇਡਾ ਜਾਂ ਅਮਰੀਕਾ ਤੋਂ ਲੜਕੀ ਦੀ ਲੋੜ ਹੈ । ਲੜਕੇ ਦੇ ਵੱਡੇ ਭਰਾ ਦਾ ਕੈਨੇਡਾ ਚੰਗਾ ਕਾਰੋਬਾਰ ਹੈ । ਬੇਕਸੂਰ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ । ਸੰਪਰਕ ਕਰੋ :  +1 431 866 7983 ,+91 8872231631

***1645***

 

ਸ਼ਰਮਾ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 49 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਤਪਾਤ ਦਾ ਕੋਈ ਬੰਧਨ ਨਹੀਂ ਜਾਣਕਾਰੀ ਲਈ : 1-403-397-1242 ਜਾਂ 1-778-957-1670 ‘ਤੇ ਸੰਪਰਕ ਕਰੋ।

***1645***

ਜੱਟ ਸਿੱਖ ਲੜਕਾ, ਉਮਰ 47 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਪੀ.ਆਰ., ਪੜ੍ਹੇ-ਲਿਖੇ, Construction ਦਾ ਵਧੀਆ ਕੰਮ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਉਮਰ 35 -40 ਸਾਲ  ਤੱਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਜਾਂ ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ : 416-834-3623 ਜਾਂ 437-268-4007 ‘ਤੇ ਸੰਪਰਕ ਕਰੋ।

***1645***

ਜੱਟ ਸਿੱਖ ਲੜਕੀ, 1995 ਬੌਰਨ, ਕੱਦ 5 ਫ਼ੁੱਟ 4 ਇੰਚ, ਵੈਨਕੂਵਰ ਬੀਸੀ ਵਿਚ ਰਹਿ ਰਹੀ, Master’s -Specialization cyber security (Engineer) ਆਪਣੇ ਫੀਲਡ ਵਿਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਬਰਾਬਰ ਦੀ ਯੋਗਤਾ ਵਾਲੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। Businessman ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC ਨੂੰ ਪਹਿਲ। Marriage Bureau ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-735-1499 ‘ਤੇ ਸੰਪਰਕ ਕਰੋ। 

***1645***

ਜੱਟ ਸਿੱਖ ਲੜਕਾ, Born 1994, ਕੱਦ 5 ਫ਼ੁੱਟ 10 ਇੰਚ, Diploma in Computer Engineering ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੇ, AZ ਦਾ ਲਾਇਸੈਂਸ ਹੋਲਡਰ, ਚੰਗੇ ਪਰਿਵਾਰ ਨਾਲ ਸਬੰਧਤ, ਲਈ ਕੈਨੇਡੀਅਨ PR /ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-418-410-5725 ਜਾਂ 1-514-795-5032 ‘ਤੇ ਸੰਪਰਕ ਕਰੋ। 

***1645***

ਜੱਟ ਸਿੱਖ ਧਾਲੀਵਾਲ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਪੀ.ਆਰ. ਪੋਸਟਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, innocently divorced after a very short marriage ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-587-837-3107 ‘ਤੇ ਸੰਪਰਕ ਕਰੋ। 

***1645***

ਜੱਟ ਸਿੱਖ ਲੜਕਾ, ਉਮਰ 44 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਪੀ.ਆਰ. ਤਲਾਕਸ਼ੁਦਾ (ਦੋ ਬੱਚੇ) ਵੈਨਕੂਵਰ ਏਅਰਪੋਰਟ ਉੱਤੇ ਵਧੀਆ ਜੌਬ ਕਰ ਰਹੇ, ਪਰਿਵਾਰਕ, ਵੈਸ਼ਨੋ ਲਈ ਪਰਿਵਾਰਕ, ਸੋਹਣੀ-ਸੁਨੱਖੀ, ਸਾਊ, ਵੈਸ਼ਨੋ ਲੜਕੀ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-616-2640 ‘ਤੇ ਸੰਪਰਕ ਕਰੋ।

***1645***

Jatt Sikh Barar family looking is suitable match for their son, 29 yrs old,  5’- 11” tall, Canadian PR, all family is well settled in Brampton, has own construction business and registered practical nurse, own house in brempton. The girl should be Jatt Sikh, hight at least 5’- 3”, beautiful and family oriented. Please contact 437-999-5009 

***1655***

Jatt Sikh Gill family seeks a suitable match for their son,born1996 in USA, 5′-11″ tall, lawyer,JD (law), mabiomedical engineering, family oriented. The girl should be beautiful, well educated, US or Canada based jattSikhpreferably 5′-5″ or above. Please send your biodata & recent picture to: [email protected] or call:1-609-439-9108

*** 1654 ***

Well-settled, Canadian Mair Rajput family looking a suitable match for their Canadian born & raised son, 30 yrs. old, 6′ tall, handsome, non-drinker, non-smoker, Bachelor’s in Criminology, managing well established family business. The girl should be well educated, beautiful, family oriented, Canadian born/citizen/PR. Marriage bureau please excuse. Please send your biodata & recent picture on whatsAppor call:1-437-460-6630

*** 1654 ***

TonkKshatriya Jassal family seeks a suitable match for their only son, 2000 born,5′-8″ tall, Permanent Resident, well settled, own house at Surrey, well settled. The girl should be Indian born, educated, beautiful, well versed in both cultures& from Canada. Call:1- 778-863-2521 send your biodata & recent picture on WhatsApp +91-98158-33316

*** 1645 ***

– Jatt Sikh parents seeking a suitable match for their daughter, 1992 born, 5′-6″ Never married, Canadian Citizen, M. Tech, Working as a database administrator, based Edmonton, Alberta. The boy should be well educated, tall, well versed in both cultures. The girl’s family settled in Canada and Sirhind, Punjab. Edmonton preferred. Marriage bureaus excuse. Please send your biodata and recent picture to:1-825-889-8910

*** 1645 ***

Ramgharia Sikh parents invite a matrimonial alliance for their beautiful Canadian PR daughter, born in 1989, 5′-2″ tall, family oriented, BSc (IT), MBA from India, along with an Event Management diploma from Canada, well versed in both cultures. The boy should be well-educated, well-settled with strong family values, family oriented. Please send your biodata & recent picture on WhatsApp or call: 647-225-1742

*** 1645 ***

Jatt Sikh parents seeking a suitable match for their son, 42 yrs. old 5’- 10” tall, born and raised in USA, degree in diesel mechanic, professionally employed, handsome with family values, never married before. The girls should be born or raised in USA/ Canada, educated and family oriented. Please contact 1-559-260-9750  

***1645***