ਨਾਈ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਜਨਮ 1988, ਕੱਦ 5 ਫ਼ੁੱਟ 7 ਇੰਚ, B.Sc. M.Sc. Nursing ਕੀਤੀ ਹੋਈ, ਇੰਡੀਆ ਰਹਿ ਰਹੀ, Lecturer ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾ ਸਿਟੀਜ਼ਨ ਜਾਂ ਇੰਡੀਆ ਤੋਂ ਹੀ ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਲੜਕੀ ਦੇ ਭੈਣ ਅਤੇ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹਨ ਅਤੇ ਮਾਤਾ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰਡ ਹਨ। ਜਾਣਕਾਰੀ ਲਈ 647-938-7316 ‘ਤੇ ਸੰਪਰਕ ਕਰੋ,।
***1680***
ਰਾਮਗੜ੍ਹੀਆ ਸਿੱਖ ਲੜਕੀ, ਜਨਮ 1997, ਕੱਦ 5 ਫ਼ੁੱਟ 5 ਇੰਚ, Nursing ਦੀ ਡਿਗਰੀ ਕੀਤੀ ਹੋਈ, ਸੋਹਣੀ-ਸੁਨੱਖੀ, ਪਰਿਵਾਰਕ ਇੰਡੀਆ ਰਹਿ ਰਹੀ ਲਈ ਕੈਨੇਡੀਅਨ/ਆਸਟ੍ਰੇਲੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ +91-95928-23811 ਜਾਂ +91-99146-07554 ‘ਤੇ ਸੰਪਰਕ ਕਰੋ।
***1680***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Nerwork Associate (CCNC), ਆਪਣਾ ਕਾਰੋਬਾਰ ਕਰ ਰਹੇ ਲਈ ਘੱਟੋ-ਘੱਟ 5 ਫ਼ੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ1-604-572-8566 ‘ਤੇ ਸੰਪਰਕ ਕਰੋ।
**1680***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 35 ਸਾਲ ਕੱਦ 5 ਫ਼ੁੱਟ 11 ਇੰਚ, ਅਮੈਰੀਕਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ, ਗ੍ਰੈਜੂਏਟ ਲਈ ਕੈਨੇਡੀਅਨ/ਅਮੈਰੀਕਨ ਗ੍ਰੀਨ ਕਾਰਡ ਹੋਲਡਰ/ਸਿਟੀਜ਼ਨ/PR, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-779-2278 ਜਾਂ 1-778-344-3437 ‘ਤੇ ਸੰਪਰਕ ਕਰੋ।
***1680***
ਘੁਮਿਆਰ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 8 ਇੰਚ, Diploma in Carpentry, ਵਿਜ਼ਟਰ ਵੀਜੇ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਸੋਹਣੀ ਸੁਨੱਖੀ, ਪੜ੍ਹੀ-ਲਿਖੀ, ਕੈਨੇਡੀਅਨ PR /ਸਿਟੀਜ਼ਨ ਪਰਿਵਾਰਕ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-437-665-1984 ਜਾਂ 437-973-3112 ‘ਤੇ ਸੰਪਰਕ ਕਰੋ।
***1680***
ਸੈਣੀ ਸਿੱਖ ਲੜਕਾ, ਉਮਰ 35 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਪੀ.ਆਰ. Bachelor in Computer Application, Master’s degree in business Administration, ਵਧੀਆ ਜੌਬ ਕਰ ਰਹੇ, ਇੰਡੀਆ ਵਿਚ ਚੰਗੀ ਜਾਇਦਾਦ ਦੇ ਮਾਲਕ, ਪਰਿਵਾਰ ਦਾ ਇੰਡੀਆ ਵਿਚ real estate ਦਾ ਕਾਰੋਬਾਰ, ਵੈਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਜਾਂ ਇੰਡੀਆ ਤੋਂ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 647-878-0072 ਜਾਂ 416-720-3032 ‘ਤੇ ਸੰਪਰਕ ਕਰੋ।
***1680***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ, ਕੈਨੇਡੀਅਨ ਪੀ. ਆਰ., ਗਰੈਜੂਏਟ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜਹੈ। ਵਰਕ ਪਰਮਿਟ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ : 1-778-345-5520 ਜਾਂ 1-778-779-2293 ‘ਤੇ ਸੰਪਰਕ ਕਰੋ।
***1680***
ਜੱਟ ਸਿੱਖ ਲੜਕਾ, ਜਨਮ 1989, ਕੱਦ 5 ਫੁੱਟ 8 ਇੰਚ, ਇੰਡੀਆ ਤੋਂ ਬੀ ਕਾਮ ਕੀਤੀ ਹੋਈ, ਨਿਊਜ਼ੀਲੈਂਡ ਤੋਂ ਬਿਜਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ, ਨਿਊਜ਼ੀਲੈਂਡ ਦੇ ਸਿਟੀਜ਼ਨ, ਵਰਕ ਪਰਮਿਟ ਉਤੇ ਕੈਨੈਡਾ ਰਹਿ ਰਹੇ, ਨਸ਼ਿਆਂ ਤੋਂ ਰਹਿਤ, ਅਨਮੈਰਿਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੰਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਕਾਲ ਨਾ ਕਰਨ। ਜਾਣਕਾਰੀ ਲਈ 1-604-512-0287 ‘ਤੇ ਸੰਪਰਕ ਕਰੋ।
***1680***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫੁੱਟ 11 ਇੰਚ, ਆਈ ਟੀ ਆਈ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾਹੈ। ਜਾਣਕਾਰੀ ਲਈ: 1-604-387-4108 ‘ਤੇ ਸੰਪਰਕ ਕਰੋ।
***1680***
ਬ੍ਰਾਹਮਣ ਲੜਕਾ, ਬੌਰਨ 1993, ਕੱਦ 5 ਫੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, Divorced after brief marriage, ਆਪਣਾ ਘਰ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ/ਇੰਡੀਆ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ +91-62800-89572 ਜਾਂ +1-647-904-8866 ‘ਤੇ ਸੰਪਰਕ ਕਰੋ।
***1680***
Kaushal (Raguwanshi) family seeks a suitable match for their son, 1994 born, 5′-10″ tall, Bachelor’s in Mechanical Engineering (B.Tech), Postgraduate Diploma in Marketing and Sales (PGDM), Postgraduate Diploma in Project Management, Postgraduate Diploma in Supply Chain Management, working as an Admission Counselor, on work permit Non-drinker, Non-smoker, vegetarian, well versed in both cultures. The girl should be should be educated, family oriented, Canadian PR/Citizen . Sister is well settled in Canada. Call: 647-860-0779
*** 1680 ***
Ramgharia Sikh family seeks a suitable match for their daughter, 1985 born, 5′-5″ Tall, divorced after brief marriage, Canadian PR, Government job in Canada, family oriented, well versed in both cultures. The boy should be educated, family oriented, well settled. Canadian PR preferred. Please send your biodata & recent picture to: mail-harpreet_matharu@ outlook.com or call: +91-99885-74550
*** 1680 ***
Sharma family seeks suitable match for their son, Canadian born, DOB 1991, 6′-1″ tall, B.Com with distinction, MBA specialized in Real-estate and CFA, currently working as a financial analyst manager with developer, well settled. Parents well settled in Canada for the last 50 yrs. The girl should be family oriented, beautiful, Canadian born/Canadian grown-up Hindu /Punjabi, well qualified, tall 5’-3″ & up. Marriage Bureau excuse us. Please send your biodata & recent picture on WhatsApp 647-290-4720
*** 1680 ***
Jat Sikh family seeks a suitable match for their Canadian born son, 27 yrs. old, 5’-10” tall, very handsome, non drinker, non smoker, B.Sc. Kinesiology from SFU and BSN degree (Registered Nurse), working full time Operation Room (OR) in Hospital. The girl should be Jat Sikh and professionally employed, preferred from BC Canada, family oriented, well versed in both cultures. Please send your biodata and recent picture to:
rsinghsurrey@gmail.com or call 1-778-386-0024
*** 1680 ***
Jat Sikh parents seeking a suitable match for their son,38 yrs. old, 6’ tall, British born, raised in USA, Turbaned,non-drinker,M Sc, in International Finance, currently working as Senior Analyst in multinational company. The girl should be educated and willing relocate to California. Please send your biodata and recent picture to ksgrewal897@gmail.com or call: 1-209-985-3890
***1680***














