54.8 F
Mississauga, Ontario
Monday, May 11, 2026
ਰਸੋਈ ਘਰ

ਰਸੋਈ ਘਰ

ਬੈਂਗਣ ਦੀ ਸਬਜ਼ੀ

ਸਮੱਗਰੀ ਤੇਲ - 45 ਮਿਲੀਲਿਟਰ ਸਰ੍ਹੋਂ ਦੇ ਬੀਜ - 1 ਚੱਮਚ ਸਫ਼ੈਦ ਮਸੂਰ - 1 ਚੱਮਚ ਛੋਲਿਆਂ ਦੀ ਦਾਲ - 1 ਚੱਮਚ ਕਰੀ ਪੱਤੇ - 8-10 ਪਿਆਜ਼ - 115 ਗ੍ਰਾਮ ਹਰੀ...

ਫ਼ਰੂਟੀ ਗੋਲਗੱਪੇ

ਬਣਾਉਣ ਲਈ ਸਮੱਗਰੀ - ਗੋਲਗੱਪੇ - 10 - ਫ਼ਰੂਟੀ - 500 ਮਿ.ਲੀ. - ਪੁਦੀਨਾ - 1/2 ਕੱਪ - ਹਰਾ ਧਨੀਆ-1/2 ਕੱਪ - ਹਰੀ ਮਿਰਚ - 4 - ਆਮਚੂਰ ਪਾਊਡਰ -...

ਸੁਆਦੀ ਮਸ਼ਰੂਮ ਪਕੌੜਾ

ਮਸ਼ਰੂਮ ਕਾਫ਼ੀ ਹੈਲਦੀ ਹੁੰਦੇ ਹਨ। ਜੇਕਰ ਤੁਹਾਨੂੰ ਜਾ੬ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਮਸ਼ਰੂਮ ਪਸੰਦ ਹਨ ਤਾ੬ ਤੁਸੀਂ ਮਸ਼ਰੂਮ ਪਕੌੜੇ ਬਣਾ ਸਕਦੇ ਹੋ ਜੋ...

ਸੈਂਡਵਿਚ ਰੋਲ

ਨਾਸ਼ਤੇ 'ਚ ਜ਼ਿਆਦਾਤਰ ਲੋਕ ਬਰੈੱਡ ਟੋਸਟ ਜਾ੬ ਕੁੱਝ ਟੇਸਟੀ ਖਾਣਾ ਪਸੰਦ ਕਰਦੇ ਹਨ। ਤੁਸੀਂ ਨਾਸ਼ਤੇ 'ਚ ਸੈ੬ਡਵਿਚ ਰੋਲ ਵੀ ਟਰਾਈ ਕਰ ਸਕਦੇ ਹੋ। ਇਹ...

ਸਟਾਈਲ ਮਸਾਲਾ ਪਾਸਤਾ

ਫ਼ਾਸਟ ਫ਼ੂਡ ਦਾ ਨਾਮ ਸੁਣਦੇ ਹੀ ਬੱਚੇ ਭੁੱਖ ਲੱਗਣ ਦਾ ਬਹਾਣਾ ਬਣਾਉਂਦੇ ਹਨ। ਪਾਸਤਾ ਵੱਡਿਆ੬ ਅਤੇ ਬੱਚਿਆ੬ ਸਾਰਿਆ੬ ਨੂੰ ਬਹੁਤ ਪਸੰਦ ਆਉਂਦਾ ਹੈ। ਇਸ...

ਮੁਰਗ ਮਲਾਈ ਕਬਾਬ

ਇਸ ਹਫ਼ਤੇ ਦੀ ਸਾਡੀ ਇਹ ਰੈਸਿਪੀ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਨੌਨ ਵੈੱਜ ਖਾਣਾ ਬਹੁਤ ਪੰਸਦ ਹੈ। ਜੇਕਰ ਤੁਸੀਂ ਵੀ ਚਿਕਨ ਖਾਣ ਦੇ...

ਚਟਪਟੀ ਫ਼ਰੂਟ ਚਾਟ ਦਾ ਮਜ਼ਾ ਲਓ

ਕਦੀ-ਕਦੀ ਚਟਪਟਾ ਖਾਣ ਦਾ ਮਨ ਕਰਦਾ ਹੈ। ਬੱਚੇ ਤਾਂ ਫ਼ਰੂਟ ਦੇਖ ਕੇ ਇਸ ਨੂੰ ਨਾ ਖਾਣ ਦਾ ਬਹਾਨਾ ਬਣਾਉਂਦੇ ਰਹਿਮਦੇ ਹਨ, ਪਰ ਜੇਕਰ ਇਸ...

ਅਰਬੀ ਸ਼ਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖ਼ਤਮ

ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਅਰਬੀ ਨੂੰ ਵੱਖ-ਵੱਖ ਨਾਂ ਨਾਲ ਜਾਣਿਆ ਜਾਂਦਾ ਹੈ। ਕੁੱਝ ਲੋਕ ਇਸ ਦੇ ਪੱਤਿਆਂ ਦੀਆਂ ਪਕੌੜੀਆਂ ਬਣਾ ਕੇ ਖਾਣਾ ਪਸੰਦ...

ਕੀਮਾ ਪਰੌਂਠਾ

ਜੇ ਤੁਸੀਂ ਨਾਨ-ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਾਰ ਚਿਕਨ ਕੀਮਾ ਸਬਜ਼ੀ ਨਹੀਂ ਕੀਮਾ ਪਰੌਂਠਾ ਬਣਾ ਕੇ ਖਾਓ। ਇਹ ਖਾਣ 'ਚ ਬਹੁਤ ਹੀ...

ਅਮ੍ਰਿਤਸਰੀ ਛੋਲੇ

ਛੋਲੇ ਭਟੂਰੇ, ਪੂਰੀ ਛੋਲੇ ਤਾਂ ਸਾਰੇ ਹੀ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਮ੍ਰਿਤਸਰੀ ਛੋਲੇ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ...

Latest article

ਅਮਿਤ ਸ਼ਾਹ : ਭਾਰਤ ਦੀ ਰਾਜਨੀਤੀ ਦੇ ਆਧੁਨਿਕ ਚਾਣਕਿਆ

ਅੱਜ ਦੀ ਭਾਰਤੀ ਰਾਜਨੀਤੀ 'ਚ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਬਾਅਦ ਕਿਸੇ ਨੇਤਾ ਨੇ ਦੇਸ਼ ਦੇ ਰਾਜਨੀਤਕ ਦ੍ਰਿਸ਼ ਨੂੰ ਸਭ ਤੋਂ ਵੱਧ...

7 ਦਿਨਾਂ ਦੇ ਰਿਮਾਂਡ ‘ਤੇ ਸੰਜੀਵ ਅਰੋੜਾ, ED ਕਰੇਗੀ ਪੁੱਛਗਿੱਛ

ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਗੁਰੂਗ੍ਰਾਮ ਦੀ ਅਦਾਲਤ ਨੇ 7 ਦਿਨਾਂ ਲਈ ਇਨਫੋਰਸਮੈਂਟ ਡਾਇਰੈਕਟੋਰੇਟ...

CM ਬਣ ਗਏ ਥਾਲਾਪਤੀ, ਵਿਜੇ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ

ਚੇਨਈ- ਤਾਮਿਲਨਾਡੂ ਦੇ ਤਮਿਲਗਾ ਵੇਟ੍ਰੀ ਕੜਗਮ (TVK) ਦੇ ਮੁਖੀ ਚੰਦਰਸ਼ੇਖਰ ਜੋਸਫ਼ ਵਿਜੇ ਨੇ ਐਤਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਤਮਿਲ 'ਚ...