70.1 F
Mississauga, Ontario
Tuesday, June 30, 2026
ਮੁੱਖ ਲੇਖ

ਮੁੱਖ ਲੇਖ

ਪੰਜਾਬੀਓ, ਤੁਹਾਡਾ ਪੰਜਾਬ ਇਮਾਨਦਾਰ ਤੀਜੀ ਧਿਰ ਭਾਲਦੈ!

ਗੁਰਚਰਨ ਪੱਖੋਕਲਾਂ ਫ਼ੋਨ 9417727245 ਪਿੰਡ ਪੱਖੋਕਲਾਂ, ਜ਼ਿਲ੍ਹਾ ਬਰਨਾਲਾ ਪੰਜਾਬ ਦੇ ਵਰਤਮਾਨ ਰਾਜਨੀਤਕ ਹਲਾਤ ਆਉਣ ਵਾਲੇ ਪੰਜ ਸਾਲਾਂ ਲਈ ਘੁੰਮਣ ਘੇਰੀਆਂ ਸਿਰਜਣ ਵਾਲੇ ਦਿਖਾਈ ਦੇ ਰਹੇ...

ਬਾਣੀ ਤੇ ਪਾਣੀ ਦੇ ਵਾਰਸ

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ 98554-01843 ਬਾਣੀ ਜਾਂ ਪਾਣੀ ਤੋਂ ਮੁਨਕਰ ਹੋ ਕੇ ਇੱਕ ਸਿੱਖ ਲਈ ਜਿਊਣਾ ਹਰਾਮ ਹੈ। ਪਾਣੀ ਤੋਂ ਭਾਵ ਉਹ ਤੱਤ ਹੈ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-188)

ਜਿਉਂ ਹੀ ਜੈਬੂ ਪਰਜਾਪਤ ਸੱਥ ਕੋਲ ਦੀ ਆਪਣੇ ਗਧਿਆਂ 'ਤੇ ਲੱਦੀਆਂ ਇੱਟਾਂ ਲੈ ਕੇ ਸੱਥ ਕੋਲ ਦੀ ਲੰਘਿਆ ਤਾਂ ਬਾਬੇ ਪੂਰਨ ਸਿਉਂ ਨੇ ਨਾਲ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-187)

ਸੱਥ ਵਿੱਚ ਤਾਸ਼ ਖੇਡੀ ਜਾਂਦਿਆਂ ਕੋਲ ਖੇਸੀ ਦੀ ਬੁੱਕਲ ਮਾਰੀ ਖੜ੍ਹੇ ਟਹਿਲ ਮੈਂਬਰ ਕੇ ਗੱਜੂ ਨੂੰ ਸੱਥ ਕੋਲੋਂ ਲੰਘਿਆ ਜਾਂਦਾ ਸੰਤੋਖੇ ਬੁੜ੍ਹੇ ਕਾ ਕਾਂਚੀ...

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ 98554-01843 ਰੂਹਾਨੀ ਜਗਤ ਵਿੱਚ ਮਨ ਨੂੰ ਪਰਮਾਤਮਾ ਦਾ ਅੰਗ ਮੰਨ ਕੇ ਉਸ ਨੂੰ ਸਾਧਣ ਦੀ ਗੱਲ ਕੀਤੀ ਗਈ ਹੈ। ਮਨ...

ਕਾਦੀ ਕੂੜੁ ਬੋਲਿ ਮਲੁ ਖਾਇ

ਸਰਵਜੀਤ ਸਿੰਘ, ਸੈਕਰਾਮੈਂਟੋ ਪੰਜਾਬ ਤੋਂ ਛਪਦੀ ਇੱਕ ਅਖ਼ਬਾਰ ਵਿੱਚ ਕੈਲੰਡਰ ਸਬੰਧੀ ਦੋ ਦਿਨਾਂ ਵਿੱਚ ਦੋ ਵੱਖ-ਵੱਖ ਬਿਆਨ ਪੜ੍ਹਨ ਨੂੰ ਮਿਲੇ ਹਨ, ਪਰ ਬਿਆਨ ਦੇਣ ਵਾਲਾ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-186)

ਜੇਠ ਹਾੜ੍ਹ ਦੇ ਦਿਨਾਂ 'ਚ ਜਿਉਂ ਹੀ ਬਿਜਲੀ ਦਾ ਕੱਟ ਲੱਗਿਆ ਤਾਂ ਪਿੰਡ ਦੇ ਲੋਕ ਸੱਥ 'ਚ ਜੁੜਨੇ ਸ਼ੁਰੂ ਹੋ ਗਏ। ਨਾਥਾ ਅਮਲੀ ਬਿਜਲੀ...

ਪੰਜਾਬ ਦੇ ਪਾਣੀਆਂ ਦਾ ਮਾਮਲਾ

ਸਤਲੁਜ ਜਮੁਨਾ ਸੰਪਰਕ ਨਹਿਰ ਦਾ ਮੁੱਦਾ ਇੱਕ ਵਾਰ ਫ਼ਿਰ ਜ਼ੋਰ ਸ਼ੋਰ ਨਾਲ ਚਰਚਾ ਵਿੱਚ ਆਇਆ ਹੈ। ਪੰਜਾਬ ਵਿਰੋਧੀ ਤਾਕਤਾਂ ਦੇ ਪੰਜਾਬ ਨੂੰ ਬੰਜਰ ਬਣਾਉਣ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-185)

ਨੱਕੋ ਨੱਕ ਭਰੀ ਸੱਥ 'ਚ ਤਾਸ਼ ਖੇਡੀ ਜਾਂਦੇ ਦੇਵ ਪਟਵਾਰੀ ਦੇ ਮੁੰਡੇ ਗੋਰਖੇ ਨੂੰ ਅਰਜਨ ਬੁੜ੍ਹੇ ਕਾ ਭੀਚਾ ਸੱਥ ਕੋਲ ਟਰੈਕਟਰ ਰੋਕ ਕੇ ਕਹਿੰਦਾ,...

ਚੜਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ

ਸਰਬਜੀਤ ਸਿੰਘ, ਸੈਕਰਾਮੈਂਟੋ ਭਾਰਤੀ ਸਮਾਜ ਵਿੱਚ ਮਨਾਏ ਜਾਂਦੇ ਬਹੁਤ ਸਾਰੇ ਦਿਨ-ਤਿਉਹਾਰਾਂ 'ਚ ਹੋਲੀ, ਚੰਦ ਦੇ ਕੈਲੰਡਰ ਮੁਤਾਬਕ ਸਾਲ ਦੇ ਆਖਰੀ ਦਿਨ, ਭਾਵ ਫ਼ੱਗਣ ਦੀ ਪੁੰਨਿਆ...

Latest article

ਅਨੰਤਨਾਗ ‘ਚ ਨਸ਼ੀਲੇ ਪਦਾਰਥ ਤਸਕਰ ਗ੍ਰਿਫ਼ਤਾਰ, 2.6 ਕਿਲੋ ਹੈਰੋਇਨ ਬਰਾਮਦ

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਅਨੰਤਨਾਗ ਜ਼ਿਲ੍ਹੇ 'ਚ ਇਕ ਨਸ਼ੀਲੇ ਪਦਾਰਥ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 2.613 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ,...

ਗੁਰਦਾਸਪੁਰ ‘ਚ ਮੌਜੂਦਾ ਸਰਪੰਚ ਦੇ ਘਰ ਚੱਲੀਆਂ ਗੋਲੀਆਂ, ਵਾਰਦਾਤ ਨੂੰ ਅੰਜਾਮ ਦੇ ਫਰਾਰ ਹੋਏ...

ਗੁਰਦਾਸਪੁਰ - ਗੁਰਦਾਸਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਚੋਰ ਸਿੱਧਵਾਂ ਦੇ ਮੌਜੂਦਾ ਸਰਪੰਚ ਮਨਜਿੰਦਰ ਸਿੰਘ ਦੇ ਘਰ ਦੇ ਬਾਹਰ ਦੇਰ ਰਾਤ ਦੋ ਅਣਪਛਾਤੇ...

ਕਾਲਜ ਦੇ ਕਲਰਕ ਦਾ ਐਤਵਾਰ ਨੂੰ ਸੱਦ ਕੇ ਕਰ’ਤਾ ਕਤਲ ! ਲਾਸ਼ ਟਿਕਾਣੇ ਲਾਉਣ...

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਏਟਾ ਜ਼ਿਲ੍ਹੇ ਦੇ ਜੈਥਰਾ ਥਾਣਾ ਖੇਤਰ ਸਥਿਤ ਮਾਧਵਾਨੰਦ ਇੰਟਰ ਕਾਲਜ ਦੇ...