ਟੀਮ ਇੰਡੀਆ ਨੇ ਜਿੱਤਿਆ ਸਿਡਨੀ ਵਨਡੇ
ਸਿਡਨੀ : ਭਾਰਤ ਨੇ ਅੱਜ ਸਿਡਨੀ ਵਨਡੇ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 330 ਦੌੜਾਂ ਦਾ ਵਿਸ਼ਾਲ...
ਸਿੱਖਿਆ ਵਿਭਾਗ ਵੱਲੋਂ ਪੰਜਵੀਂ ਤੇ ਅੱਠਵੀਂ ਦੀ ਮੁਲਾਂਕਣ ਪ੍ਰੀਖਿਆ ਦੀ ਡੇਟ...
ਚੰਡੀਗੜ : ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਸੂਬੇ ਵਿੱਚ ਪਹਿਲੀ ਵਾਰ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥਈਆਂ ਦੀ ਮੁਲਾਂਕਣ ਪ੍ਰੀਖਿਆ ਲੈਣ ਦੀ ਬਣਾਈ ਯੋਜਨਾ...
ਕੈਨੇਡਾ ਦੇ ਸਕੂਲ ‘ਚ ਗੋਲੀਬਾਰੀ ਦੀ ਘਟਨਾ ਸੰਬੰਧੀ ਹਮਲਾਵਰ ਬਾਰੇ ਹੋਇਆ...
ਮੈਨੀਟੋਬਾ—ਕੈਨੇਡਾ ਦੇ ਸਸਕੈਚਵਾਨ 'ਚ ਇਕ ਸਕੂਲ ਵਿੱਚ ਹੋਈ ਗੋਲੀਬਾਰੀ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ...
ਮੋਦੀ ਨੇ ਅੱਜ ਦੇ ਦਿਨ ਨੂੰ ਬਣਾਇਆ ਯਾਦਗਾਰ , ਫਾਈਲਾਂ ਜਨਤਕ...
ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਮੁਖੀ ਅਮਿਤ ਸ਼ਾਹ ਸਮੇਤ ਕਈ ਨੇਤਾਵਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ...
ਮੁੱਖ ਮੰਤਰੀ ਵੱਲੋਂ ਫ਼ਸਲੀ ਬੀਮਾ ਸਕੀਮ ਵਿਚਲੀਆਂ ਖਾਮੀਆਂ ਦੂਰ ਕਰਨ ਦੀ...
ਨਵਾਂਸ਼ਹਿਰ/ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਨੂੰ ਨਵੇਂ ਲਿਆਂਦੀ ਫ਼ਸਲੀ ਬੀਮਾ ਯੋਜਨਾ ਦੀ ਕੁੱਝ...
ਸਰਕਾਰ ਗਰੀਬਾਂ ਅਤੇ ਹੇਠਲੇ ਤਬਕੇ ਦੇ ਲੋਕਾਂ ਦੀ ਸੇਵਾ ਪ੍ਰਤੀ ਸਮਰਪਿਤ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਨਸੀ ਵਿੱਚ ਅਯੋਜਿਤ ਇੱਕ ਸਮਾਜਿਕ ਅਧਿਕਾਰਤਾ ਕੈਂਪ ਵਿੱਚ ਸ਼ਿਕਰਤ ਕੀਤੀ ਅਤੇ ਲੋੜ ਦੇ ਕਈ...
ਸਿੱਖ ਕਤਲੇਆਮ ਸਬੰਧੀ ਕੋਈ ਫਾਈਲ ਗੁੰਮ ਨਹੀਂ ਹੋਈ : ਸੰਜੇ ਸਿੰਘ
ਚੰਡੀਗੜ : ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਹੈ ਕਿ ਸਿੱਖ ਕਤਲੇਆਮ ਸਬੰਧੀ ਕੋਈ ਫਾਈਲ ਗੁੰਮ ਨਹੀਂ ਹੋਈ ਹੈ।ਉਨ•ਾਂ ਕਿਹਾ...
ਜੰਮੂ ਕਸ਼ਮੀਰ ‘ਚ ‘ਨਵੀਂ ਮੰਜ਼ਿਲ’ ਯੋਜਨਾ ਦੀ ਸ਼ੁਰੂਆਤ
ਨਵੀਂ ਦਿੱਲੀ : ਜੰਮੂ- ਕਸ਼ਮੀਰ ਵਿੱਚ ਪਹਿਲੀ ਵਾਰ 'ਨਵੀਂ ਮੰਜ਼ਿਲ' ਯੋਜਨਾ ਸ਼ੁਰੂ ਕੀਤੀ ਗਈ ਹੈ। ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਡਾ.ਨਜ਼ਮਾ ਹੇਪਤੁਲਾ ਨੇ ਮੀਡੀਆ...
ਸਹਿਜਧਾਰੀ ਸਿੱਖ ਪਾਰਟੀ ਦੇ ਸਾਰੇ ਵਿੰਗ ਭੰਗ, ਜਲਦ ਨਵੇ ਸਿਰੇ ਤੋ...
ਚੰਡੀਗੜ : ਆਉਣ ਵਾਲੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਹਿਜਧਾਰੀ ਸਿੱਖ ਪਾਰਟੀ ਦੀ ਕੌਮੀ ਕਾਰਜਕਾਰਨੀ ਕੋਂਸਲ ਨੇ...
ਕੇਂਦਰੀ ਗ੍ਰਹਿ ਮੰਤਰੀ ਵੱਲੋਂ ਨਵੇਂ ਜੇਲ ਮੈਨੂਅਲ ਨੂੰ ਮਨਜ਼ੂਰੀ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਸ਼ੀ ਰਾਜਨਾਥ ਸਿੰਘ ਨੇ ਨਵੇਂ ਮਾਡਲ ਜੇਲ ਮੈਯੁਅਲ 2016 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮੈਨੂਅਲ ਦੇ 32...
















