38.9 F
Mississauga, Ontario
Thursday, November 26, 2026

ਰੋਹਿਤ ਸ਼ਰਮਾ ਖੇਡ ਚੁੱਕੈ ਦੁਨੀਆਂ ‘ਚ ਸਭ ਤੋਂ ਵੱਧ T-20 ਮੈਚ

ਵੈਨਕੂਵਰ: ਭਾਰਤੀ ਕਪਤਾਨ ਰੋਹਿਤ ਸ਼ਰਮਾ ਆਏ ਦਿਨ ਵੱਡੇ-ਵੱਡੇ ਰਿਕਾਰਡ ਆਪਣੇ ਨਾਂ ਕਰ ਰਿਹਾ ਹੈ। ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਚੱਲ ਰਹੀ ਤਿੰਨ T-20 ਮੈਚਾਂ ਦੀ...

ਸ਼ੌਨ ਮਾਰਸ਼ ਨੇ ਪੇਸ਼ੇਵਰ ਕ੍ਰਿਕਟ ਤੋਂ ਲਿਆ ਸੰਨਿਆਸ

ਸਰੀ: ਆਸਟ੍ਰੇਲੀਆਈ ਕ੍ਰਿਕਟਰ ਸ਼ੌਨ ਮਾਰਸ਼ ਨੇ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਬਿੱਗ ਬੈਸ਼ ਲੀਗ (BBL) 'ਚ ਸਿਡਨੀ ਥੰਡਰ...

T-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ IPL ਮਹੱਤਵਪੂਰਣ – ਸ਼ਿਵਮ ਦੂਬੇ

ਕਿਚਨਰ: ਆਲਰਾਊਂਡਰ ਸ਼ਿਵਮ ਦੂਬੇ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਇਸ ਸਾਲ ਜੂਨ 'ਚ ਵੈੱਸਟ ਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ T-20 ਵਿਸ਼ਵ...

ਟੀਮ ਇੰਡੀਆ ਦਾ ਮੈਂਟੋਰ ਬਣਨਾ ਚਾਹੁੰਦੈ ਯੁਵਰਾਜ

ਰੀਜਾਈਨਾ: ਵਿਸ਼ਵ ਕੱਪ ਜੇਤੂ ਹੀਰੋ ਯੁਵਰਾਜ ਸਿੰਘ ਨੇ ਸੰਕੇਤ ਦਿੱਤਾ ਕਿ ਉਹ ਭਾਰਤੀ ਕ੍ਰਿਕਟ ਟੀਮ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਮਾਨਸਿਕ ਤੌਰ 'ਤੇ ਤਿਆਰ...

ਟੈੱਸਟ ਲੜੀ ਅਤੇ IPL ‘ਚ ਚੰਗੇ ਪ੍ਰਦਰਸ਼ਨ ਨਾਲ ਵਿਸ਼ਵ ਕੱਪ ਟੀਮ...

ਕੈਲਗਰੀ: ਸੱਟ ਕਾਰਨ ਵਨ ਡੇਅ ਵਿਸ਼ਵ ਕੱਪ 'ਚੋਂ ਬਾਹਰ ਰਹੇ ਸਪਿਨਰ ਅਕਸ਼ਰ ਪਟੇਲ ਨੇ ਕਿਹਾ ਕਿ ਉਸ ਦੀਆਂ ਨਜ਼ਰਾਂ IPL-2024 'ਚ ਚੰਗਾ ਪ੍ਰਦਰਸ਼ਨ ਕਰ...

ਟੁੱਟਿਆ 140 ਕਰੋੜ ਭਾਰਤੀਆਂ ਦਾ ਸੁਫ਼ਨਾ, ਭਾਰਤ ਨੂੰ ਹਰਾ ਕੇ ਆਸਟ੍ਰੇਲੀਆ...

vਅੱਜ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ 2023 ਦੇ ਫਾਈਨਲ ਮੁਕਾਬਲੇ 'ਚ ਆਸਟ੍ਰੇਲੀਆ ਦੀ ਟੀਮ ਨੇ ਭਾਰਤੀ ਟੀਮ ਨੂੰ ਹਰਾ ਕੇ ਵਿਸ਼ਵ...

128 ਸਾਲਾਂ ਬਾਅਦ ਔਲੰਪਿਕਸ ‘ਚ ਕ੍ਰਿਕਟ ਦੀ ਵਾਪਸੀ

ਨਵੀਂ ਦਿੱਲੀ: ਔਲੰਪਿਕਸ 'ਚ ਆਪਣੇ ਆਖਰੀ ਪ੍ਰਦਰਸ਼ਨ ਦੇ ਲਗਭਗ 128 ਸਾਲਾਂ ਬਾਅਦ ਖੇਡਾਂ ਦੇ ਇਸ ਮੈਗਾ ਈਵੈਂਟ 'ਚ ਕ੍ਰਿਕਟ ਵਾਪਸੀ ਕਰ ਸਕਦਾ ਹੈ। ਸਾਲ...

Aisan Chamipons Trophy 2023 ਲਈ ਹਾਕੀ ਇੰਡੀਆ ਦੀ 18 ਮੈਂਬਰੀ ਪੁਰਸ਼...

ਨਵੀਂ ਦਿੱਲੀ: ਹਾਕੀ ਇੰਡੀਆ ਨੇ 3 ਅਗਸਤ ਤੋਂ 12 ਅਗਸਤ ਤਕ ਹੋਣ ਵਾਲੀ ਚੇਨਈ 2023 'ਚ ਖੇਡੀ ਜਾਣ ਵਾਲੀ ਆਗਾਮੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਲਈ...

ਵਿਸ਼ਵ ਪੱਧਰੀ ਟੂਰਨਾਮੈਂਟ ‘ਚ ਹਿਜਾਬ ਪਹਿਨ ਕੇ ਖੇਡਣ ਵਾਲੀ ਪਹਿਲੀ ਖਿਡਾਰਣ

ਐਡੀਲੇਡ: ਮੋਰੌਕੋ ਦੀ ਡਿਫ਼ੈਂਡਰ ਨੋਹੇਲਾ ਬੈਂਜ਼ੀਨਾ ਫ਼ੀਫ਼ਾ ਮਹਿਲਾ ਵਿਸ਼ਵ ਕੱਪ ਦੀ ਟੀਮ ਦੇ ਦੂਜੇ ਮੈਚ 'ਚ ਦੱਖਣੀ ਕੋਰੀਆ ਵਿਰੁੱਧ ਜਦੋਂ ਮੈਦਾਨ 'ਤੇ ਉਤਰੀ ਤਾਂ...

ਵਾਪਸੀ ਕਰਦਿਆਂ ਹੀ ਭਾਰਤੀ ਟੀਮ ਦੇ ਕਪਤਾਨ ਬਣਿਆ ਬੁਮਰਾਹ, ਰਿੰਕੂ ਸਿੰਘ...

ਨਵੀਂ ਦਿੱਲੀ: ਲੰਬੇ ਸਮੇਂ ਤੋਂ ਸੱਟਾਂ ਕਾਰਨ ਬਾਹਰ ਚੱਲ ਰਹੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਭਾਰਤੀ ਟੀਮ 'ਚ ਵਾਪਸੀ ਕੀਤੀ ਹੈ ਅਤੇ ਉਹ...

Latest article

ਕਠੂਆ ‘ਚ ਮਿਲਿਆ ਪਾਕਿਸਤਾਨੀ ਗੁਬਾਰਾ, PIA ਲਿਖਿਆ ਹੋਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਕਠੂਆ : ਅੱਜ ਸਵੇਰੇ ਕਠੂਆ ਵਿੱਚ ਇੱਕ ਪਾਕਿਸਤਾਨੀ ਗੁਬਾਰਾ ਮਿਲਣ ਦੀ ਖ਼ਬਰ ਮਿਲੀ। ਗੁਬਾਰੇ ਦੀ ਖੋਜ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਗੁਬਾਰੇ ਦੀ...

ਤ੍ਰਿਣਮੂਲ ਕਾਂਗਰਸ ਦੇ 20 ਬਾਗ਼ੀ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਸੌਂਪਿਆ...

ਕੋਲਕਾਤਾ - ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ (ਐੱਨ. ਸੀ. ਪੀ. ਆਈ.) ਸੰਸਦੀ ਪਾਰਟੀ ਦੀ ਚੇਅਰਪਰਸਨ ਕਾਕੋਲੀ ਘੋਸ਼ ਦਸਤੀਦਾਰ ਨੇ ਮੰਗਲਵਾਰ ਕਿਹਾ ਕਿ ਤ੍ਰਿਣਮੂਲ ਕਾਂਗਰਸ...

ਕਾਂਗਰਸ ਨਾਲ ਗੱਠਜੋੜ ’ਤੇ ਗੱਲਬਾਤ ਵਿਚਾਲੇ ਸਪਾ ਦਾ ਦਾਅ, 5 ਸੀਟਾਂ ’ਤੇ ਉਤਾਰੇ ਉਮੀਦਵਾਰ

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਵਿਚਾਲੇ ਸੀਟਾਂ ਦੀ ਵੰਡ ’ਤੇ...