88ਵੇਂ ਸਥਾਨ ‘ਤੇ ਪਹੁੰਚਿਆ ਲਾਹਿੜੀ
ਨਵੀਂ ਦਿੱਲੀ : ਭਾਰਤ ਦੇ ਚੋਟੀ ਦੇ ਗੋਲਫ਼ਰ ਅਨਿਰਵਾਣ ਲਾਹਿਣੀ ਸੋਮਵਾਰ ਨੂੰ ਜਾਰੀ ਗੋਲਫ਼ ਰੈਂਕਿੰਗ 'ਚ ਦੋ ਸਥਾਨ ਹੇਠਾ ਡਿੱਗ ਕੇ 88ਵੇਂ ਨੰਬਰ 'ਤੇ...
ਨਿਊ ਜ਼ੀਲੈਂਡ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ
ਮੁੰਬਈ: ਨਿਊ ਜ਼ੀਲੈਂਡ ਦੇ ਖ਼ਿਲਾਫ਼ 22 ਸਤੰਬਰ ਤੋਂ ਹੋ ਰਹੀ ਘਰੇਲੂ ਤਿੰਨ ਟੈੱਸਟ ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ।...
ਕਪਤਾਨੀ ‘ਚ ਦਿੱਗਜਾਂ ਨੂੰ ਪਿੱਛੇ ਛੱਡ ਸਕਦੈ ਵਿਰਾਟ
ਨਵੀਂ ਦਿੱਲੀ: ਸ਼ਾਨਦਾਰ ਲੈਅ 'ਚ ਚੱਲ ਰਹੇ ਅਤੇ ਆਪਣੀ ਕਪਤਾਨੀ 'ਚ ਲਗਾਤਾਰ ਤਿੰਨ ਸੀਰੀਜ਼ ਜਿੱਤ ਚੁੱਕੇ ਵਿਰਾਟ ਕੋਹਲੀ ਕੋਲ ਨਿਊਜ਼ੀਲੈਂਡ ਖਿਲਾਫ਼ 22 ਸਤੰਬਰ ਤੋਂ...
ਅਫ਼ਰੀਦੀ ਟੀ-20 ਕ੍ਰਿਕਟ ‘ਤੋਂ ਲੈ ਸਕਦੇ ਨੇ ਸੰਨਿਆਸ
ਕਰਾਚੀ: ਪਾਕਿਸਤਾਨ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਸ਼ਾਹਿਦ ਅਫ਼ਰੀਦੀ ਨੇ ਇੱਕ ਵਾਰ ਫ਼ਿਰ ਟੀ-20 ਕੌਮਾਂਤਰੀ ਕ੍ਰਿਕਟ 'ਚੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। ਸੰਯੁਕਤ...
ਭਾਰਤ-ਏ ਨੇ ਆਸਟ੍ਰੇਲੀਆ ‘ਚ ਚਹੁੰਕੋਣੀ ਲੜੀ ਜਿੱਤੀ
ਮੈਕਾਏ: ਭਾਰਤ ਏ ਨੇ ਆਪਣੇ ਖਿਡਾਰੀਆਂ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਫ਼ਾਈਨਲ 'ਚ ਅੱਜ ਇੱਥੇ ਆਸਟ੍ਰੇਲੀਆ ਏ ਨੂੰ 57 ਦੌੜਾਂ ਨਾਲ ਹਰਾ ਕੇ ਚਹੁੰਕੋਣੀ...
ਅਭਿਨਵ ਬਿੰਦਰਾ ਕਰੇਗਾ ਰਿਟਾਇਰਮੈਂਟ ਦਾ ਐਲਾਨ
ਨਵੀਂ ਦਿੱਲੀ: ਰੀਓ ਓਲੰਪਿਕ 'ਚ ਆਪਣੇ ਤਮਗੇ ਤੋਂ ਖੁੰਝਣ ਵਾਲਾ ਭਾਰਤੀ ਸ਼ੂਟਰ ਅਭਿਨਵ ਬਿੰਦਰਾ ਰਿਟਾਇਰਮੈਂਟ ਦਾ ਐਲਾਨ ਕਰੇਗਾ। ਉਹ ਰਿਓ 'ਚ ਚੌਥੇ ਨੰਬਰ 'ਤੇ...
ਮੈਕਸਵੇਲ ਦੇ ਤਫ਼ਾਨ ‘ਚ ਉੱਡਿਆ ਸ਼੍ਰੀਲੰਕਾ
ਪੱਲੇਕਲ: ਸ਼੍ਰੀਲੰਕਾ ਖਿਲਾਫ਼ ਪਹਿਲੇ ਟੀ-20 ਮੈਚ 'ਚ ਗਲੇਨ ਮੈਕਸਵੇਲ ਦੀ ਤੂਫਾਨੀ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 85 ਦੌੜਾਂ ਨਾਲ ਹਰਾ ਦਿੱਤਾ ਹੈ।...
ਕਪਤਾਨੀ ਨੂੰ ਲੈ ਕੇ ਨੇਮਾਰ ਨੂੰ ਮਨਾਉਣਗੇ ਕੋਚ
ਰੀਓ ਡੀ ਜੇਨੇਰੀਓਂ ਰੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਬ੍ਰਾਜ਼ੀਲੀ ਫ਼ੁੱਟਬਾਲ ਟੀਮ ਦੇ ਕੋਚ ਟੀਟੇ ਨੇ ਕਿਹਾ ਕਿ ਉਹ ਆਪਣੇ ਸਟਾਰ ਫ਼ਾਰਵਰਡ ਨੇਮਾਰ ਨੂੰ...
ਧਿਆਨਚੰਦ ਨੂੰ ‘ਭਾਰਤ ਰਤਨ’ ਦੇਣ ਦੀ ਮੰਗ ਨੂੰ ਲੈ ਕੇ ਹੋਵੇਗਾ...
ਨਵੀਂ ਦਿੱਲੀ: ਹਾਕੀ ਦੇ ਜਾਦੂਗਰ ਦੇ ਨਾਂ ਨਾਲ ਮਸ਼ਹੂਰ ਮੇਜਰ ਧਿਆਨਚੰਦ ਨੂੰ ਦੇਸ਼ ਦੇ ਸਰਵਉੱਤਮ ਸ਼ਹਿਰੀ ਸਨਮਾਨ 'ਭਾਰਤ ਰਤਨ' ਦੇਣ ਦੀ ਮੰਗ ਨੂੰ ਲੈ...
ਫ਼ਰਾਂਸ ਨੇ ਚੋਟੀ ਦੇ ਟੈਨਿਸ ਖਿਡਾਰੀਆਂ ‘ਤੇ ਲਗਾਇਆ ਬੈਨ
ਪੈਰਿਸ: ਫ਼ਰਾਂਸੀਸੀ ਟੈਨਿਸ ਸੰਘ ਨੇ ਆਪਣੇ ਦੇਸ਼ ਦੇ ਚੋਟੀ ਦੇ ਮਹਿਲਾ ਅਤੇ ਪੁਰਸ਼ ਟੈਨਿਸ ਖਿਡਾਰੀਆਂ 'ਤੇ ਰੀਓ ਓਲੰਪਿਕ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ 'ਤੇ...










