ਇੱਕ ਮਿੰਟ ਇੱਕ ਕਰੋੜ ਦਾ
ਪ੍ਰਿਅੰਕਾ ਚੋਪੜਾ ਅੱਜਕੱਲ੍ਹ ਹੌਲੀਵੁੱਡ ਵਿੱਚ ਰੁੱਝੀ ਹੋਈ ਹੈ ਅਤੇ ਬੌਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਐਵਾਰਡ ਸ਼ੋਅ ਵਿੱਚ ਪੇਸ਼ਕਾਰੀ ਦੇਣ ਲਈ...
ਜੈਕਲੀਨ ਨਾਲ ਨਹੀਂ ਕਰਾਂਗੀ ਕੰਮ ਤਾਪਸੀ ਪੰਨੂੰ
ਬਾਲੀਵੁੱਡ ਅਭਿਨੇਤਰੀਆਂ ਜੈਕਲੀਨ ਫ਼ਰਨਾਂਡੀਜ਼ ਅਤੇ ਤਾਪਸੀ ਪੰਨੂ ਨੇ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ 'ਜੁੜਵਾ-2' 'ਚ ਇਕੱਠੇ ਕੰਮ ਕੀਤਾ ਸੀ। ਵਰੁਣ ਧਵਨ ਨੇ ਇਸ ਫ਼ਿਲਮ...
ਕਰਨ ਜੌਹਰ ਨਾਲ ਫ਼ਿਲਮ ਕਰੇਗਾ ਰਿਤਿਕ ਰੋਸ਼ਨ
ਕਰਨ ਜੌਹਰ ਦੇ ਬੈਨਰ ਦਾ ਨਾਂ ਹੈ ਧਰਮਾ ਪ੍ਰੋਡਕਸ਼ਨ। ਇਹ ਬਾਲੀਵੁੱਡ ਦੇ ਵੱਡੇ ਬੈਨਰਜ਼ 'ਚੋਂ ਇਕ ਹੈ। ਕਈ ਵੱਡੇ ਸਿਤਾਰੇ ਇਸ ਬੈਨਰ ਦੀ ਫ਼ਿਲਮ...
ਅਕਸ਼ੈ ਕਰਨਗੇ ਕੌਮੇਡੀ ਫ਼ਿਲਮ …
ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਬਹੁਤ ਜਲਦ ਇਕ ਹਾਰਰ ਕਾਮੇਡੀ ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ। ਜਾਣਕਾਰੀ ਮਿਲੀ ਹੈ ਕਿ ਉਹ ਸਾਉਥ ਦੀ ਸੁਪਰਹਿਟ...
ਜਲਦ ਆਏਗੀ ਸਨੀ ਦੀ ਭਈਆਜੀ ਸੁਪਰਹਿੱਟ
ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਪ੍ਰੀਟੀ ਜ਼ਿੰਟਾ ਅਤੇ ਅਮੀਸ਼ਾ ਪਟੇਲ ਨੂੰ ਲੈ ਕੇ 'ਭਈਆਜੀ ਸੁਪਰਹਿੱਟ' ਨਾਂ ਦੀ ਫ਼ਿਲਮ ਅੱਜ ਤੋਂ ਸੱਤ ਸਾਲ ਪਹਿਲਾਂ ਬਣਨੀ ਸ਼ੁਰੂ...
ਸੋਨਮ ਇਸ ਸਾਲ ਮਾਰੇਗੀ ਚੌਕਾ
ਲਗਪਗ ਦੋ ਸਾਲ ਪਹਿਲਾਂ ਸੋਨਮ ਕਪੂਰ ਨੇ ਦਲੇਰ ਏਅਰਹੋਸਟੈੱਸ ਨੀਰਜਾ ਭਨੋਟ ਦੀ ਬਾਇਓਪਿਕ 'ਨੀਰਜਾ' ਵਿੱਚ ਮੁੱਖ ਭੂਮਿਕਾ ਨਿਭਾ ਕੇ ਬਹੁਤ ਸ਼ੋਹਰਤ ਅਤੇ ਐਵਾਰਡ ਹਾਸਲ...
ਮੁੜ ਨਹੀਂ ਕਰਾਂਗੀ ਇਤਿਹਾਸਿਕ ਰੋਲ: ਦੀਪਿਕਾ ਪਾਦੂਕੋਣ
ਫ਼ਿਲਮ 'ਪਦਮਾਵਤ' ਕਾਫ਼ੀ ਸਮਾਂ ਵਿਵਾਦਾਂ 'ਚ ਰਹਿਣ ਤੋਂ ਬਾਅਦ ਆਖ਼ਿਰਕਾਰ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕਰ ਦਿੱਤੀ ਗਈ ਹੈ। ਹਾਲਾਂਕਿ ਫ਼ਿਲਮ ਨੂੰ ਲੈ...
ਅਗਲੇ ਮਹੀਨੇ ਛੋਟੇ ਪਰਦੇ ‘ਤੇ ਵਾਪਸੀ ਕਰੇਗਾ ਕਪਿਲ ਸ਼ਰਮਾ
ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਫਿਰ ਛੋਟੇ ਪਰਦੇ 'ਤੇ ਵਾਪਸੀ ਲਈ ਤਿਆਰ ਹਨ। ਉਨ੍ਹਾਂ ਆਪਣੇ ਨਵੇਂ ਟੀ. ਵੀ. ਸ਼ੋਅ ਲਈ ਪੂਰੀ ਤਿਆਰੀ...
ਬਿਨਾਂ ਸੋਚੇ ਸਮਝੇ ਫ਼ਿਲਮਾਂ ਨਹੀਂ ਕਰੇਗੀ ਯਾਮੀ ਗੌਤਮ
ਬਾਲੀਵੁੱਡਵਿੱਚ ਕੁਝ ਹੀ ਅਭਿਨੇਤਰੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਲੋਕ ਉਨ੍ਹਾਂ ਦੀ ਕੁਦਰਤੀ ਸੁੰਦਰਤਾ ਲਈ ਜਾਣਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਯਾਮੀ ਗੌਤਮ। ਉਸਨੇ ਫ਼ਿਲਮ...
Race-3 ‘ਚ ਬੌਬੀ ਦੇਵੇਗਾ ਸਲਮਾਨ ਨੂੰ ਮਾਤ
ਹਾਲ ਹੀ 'ਚ ਬੌਬੀ ਦਿਓਲ ਨੇ ਆਪਣਾ 51ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। 'ਪੋਸਟਰ ਬੁਆਏਜ਼' ਤੋਂ ਬਾਅਦ ਹੁਣ ਬੌਬੀ, ਸਲਮਾਨ ਖਾਨ ਦੀ ਵੱਡੇ ਬਜਟ ਵਾਲੀ ਫ਼ਿਲਮ...










