84 F
Mississauga, Ontario
Tuesday, August 11, 2026
ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਮਾਤ ਭਾਸ਼ਾ ‘ਚ ਪੜ੍ਹਾਈ ਲਾਜ਼ਮੀ ਕਿਉਂ?

ਮਨੁੱਖਤਾ ਨੇ ਲੱਖਾਂ ਸਾਲਾਂ ਤੋਂ ਨਸਲ ਦਰ ਨਸਲ ਵਿਕਾਸ ਕੀਤਾ ਹੈ। ਹਰ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ ਵਿਕਾਸ ਦਾ ਅਗਲਾ ਪੰਧ ਤਹਿ ਕਰਦੀ ਰਹੀ ਹੈ।...

ਸਿੱਖ ਕੌਮ ਦਾ ਸੁਲਤਾਨ ਸੀ ਨਵਾਬ ਜੱਸਾ ਸਿੰਘ ਆਹਲੂਵਾਲੀਆ

ਅੱਜ ਜਦੋਂ ਮੈਂ ਆਪਣਾ ਰੋਜ਼ਾਨਾ ਕਾਲਮ ਲਿਖਣ ਲਈ ਕਲਮ ਚੁੱਕੀ ਤਾਂ ਮੈਨੂੰ ਸਿੱਖ ਕੌਮ ਦੇ ਮਹਾਨ ਇਤਿਹਾਸ ਦਾ ਉਹ ਪੰਨਾ ਯਾਦ ਆਇਆ ਜਦੋਂ 20...

ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਅਤੇ ਪਿਛੋਕੜ

ਗੁਰੂ ਕੇ ਲਾਲ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾ 3 ਮਈ...

ਭੀੜ ਪ੍ਰਬੰਧਨ ਦੀ ਅਸਫ਼ਲਤਾ ਕਾਰਨ ਵਾਪਰਦੇ ਦੁਖਾਂਤ

ਮੁੰਬਈ ਵਿੱਚ ਐਲਫ਼ਿਨਸਟੋਨ ਰੋਡ ਰੇਲਵੇ ਸਟੇਸ਼ਨ ਅਤੇ ਪਰੇਲ ਸਟੇਸ਼ਨਾਂ ਨੂੰ ਪੈਦਲ ਯਾਤਰੀਆਂ ਲਈ ਜੋੜਨ ਵਾਲੇ ਓਵਰਬ੍ਰਿਜ ਉਤੇ ਭਗਦੜ ਮਚਣ ਨਾਲ 22 ਲੋਕਾਂ ਦੀ ਮੌਤ...

ਰਾਮ ਰਹੀਮ ਨੇ ਫ਼ਲਾਹਾਰੀ ਬਾਬੇ ਨੂੰ ਵੀ ਜੇਲ੍ਹ ਵਿਖਾਈ

ਹਿੰਦੋਸਤਾਨ ਦੇ ਬਲਾਤਕਾਰੀ ਬਾਬੇ ਅੱਜਕਲ੍ਹ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਹਰ ਰੋਜ਼ ਕਲਯੁਗੀ ਬਾਬਿਆਂ ਦੀ ਪੋਲ ਖੁੱਲ੍ਹ ਰਹੀ ਹੈ ਅਤੇ ਲੋਕ ਇਹਨਾਂ ਵਿਰੁੱਧ...

ਬਜ਼ੁਰਗੋਂ ਕੇ ਲਿਏ ਜਗ੍ਹਾ ਘਰ ਮੇਂ ਸਦਾ ਰਖਨਾ

ਅਸਾਮ ਵਿਧਾਨ ਸਭਾ ਨੇ 18 ਸਤੰਬਰ 2017 ਨੂੰ 'ਦੀ ਅਸਾਮ ਇੰਪਲਾਈਜ਼ ਪੇਰੈਂਟਸ ਰਿਸਪਾਂਸੀਬਿਲਟੀ ਐਂਡ ਨਾਰਮਜ਼ ਫ਼ਾਰ ਅਕਾਊਂਟੇਬਿਲਟੀ ਐਂਡ ਮਾਨੀਟਰਿੰਗ ਬਿਲ-2017 ਪਾਸ ਕੀਤਾ ਹੈ। ਇਸ...

ਨਾਨਕ ਪੀਰ ਦੀ ਐੱਫ਼. ਡੀ. ਭਨਾ ਰਹੇ ਨੇ ਇਹ ਲੋਕ

ਪਿਛਲੇ ਦਿਨੀਂ ਐਨ. ਡੀ. ਟੀਵੀ ਦੇ ਪ੍ਰਸਿੱਧ ਐਂਕਰ ਰਵੀਸ਼ ਕੁਮਾਰ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਬੰਗਲਾ ਸਾਹਿਬ ਦੀ ਲੰਗਰ ਸੇਵਾ ਬਾਰੇ ਕੀਤਾ। ਰਵੀਸ਼ ਕੁਮਾਰ ਨੇ...

ਮਾਫ਼ੀ ਅਸੀਂ ਨਹੀਂ, ਮਾਫ਼ੀ ਇਹ ਮੰਗਣ

ਪੰਜਾਬ ਅਤੇ ਹਰਿਆਣਾ ਵਿੱਚ ਪੂਰਾ ਤਣਾਅ ਭਰਿਆ ਮਾਹੌਲ ਸੀ। ਪਟਿਆਲਾ ਵਿਖੇ ਕਰਫ਼ਿਊ ਦਾ ਐਲਾਨ ਹੋ ਚੁੱਕਾ ਸੀ। ਹਾਲਾਂਕਿ ਸਭ ਕੁਝ ਸ਼ਾਤ ਸੀ ਪਰ ਜੀਰਕਪੁਰ,...

ਵੱਧ ਰਿਹਾ ਡੇਰਾਵਾਦ: ਜ਼ਿੰਮੇਵਾਰੀ ਕਿਸ ਦੀ

ਉਹ ਕਿਹੜਾ ਬੂਟਾ ਏ? ਹਰ ਥਾਂ ਜੋ ਪਲਦਾ ਏ ਆਰੇ ਦੇ ਦੰਦਿਆਂ ਤੇ, ਰੰਬੀਆਂ ਦੀਆਂ ਧਾਰਾਂ ਤੇ, ਪੱਥਰ ਦਿਆਂ ਦਰਿਆਂ ਵਿੱਚ ਸਰਸਾ ਦਿਆਂ ਲਹਿਰਾਂ ਤੇ, ਸਤਲੁਜ ਦੇ ਕੰਢੇ ਤੇ, ਲੱਖੀ ਦੇ...

ਇੱਕ ਯਤਨ ਹੋਰ, ਬਸ ਇੱਕ ਵਾਰ ਹੋਰ ਯਤਨ

ਮੇਰਾ ਇੱਕ ਦੋਸਤ ਬੀ ਏ ਦੇ ਦੂਜੇ ਵਰ੍ਹੇ ਵਿੱਚੋਂ ਫ਼ੇਲ੍ਹ ਹੋ ਗਿਆ। ਆਪਣੀ ਅਸਫ਼ਲਤਾ 'ਤੇ ਉਹ ਸ਼ਰਮਿੰਦਾ ਵੀ ਸੀ ਅਤੇ ਉਦਾਸ ਵੀ। ਮੇਰੇ ਕੋਲ...

Latest article

ਲੋਕ ਸਭਾ ‘ਚ ਟ੍ਰਿਬਿਊਨਲ ਸੁਧਾਰਾਂ ਸਣੇ ਚਾਰ ਮਹੱਤਵਪੂਰਨ ਬਿੱਲ ਪੇਸ਼, ਕਾਰਵਾਈ 2 ਵਜੇ ਤੱਕ...

ਨਵੀਂ ਦਿੱਲੀ : ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਕਥਿਤ ਚੋਰੀ ਅਤੇ ਦਿੱਲੀ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਪੁਲਸ ਕਾਰਵਾਈ ਦੇ ਮੁੱਦੇ 'ਤੇ ਸੋਮਵਾਰ ਨੂੰ...

ਪੰਜਾਬ ਵਿਧਾਨ ਸਭਾ ‘ਚ ਬਾਜਵਾ ਨੇ ਚੁੱਕਿਆ ਨੌਕਰੀਆਂ ਦਾ ਮੁੱਦਾ, ਸਿਹਤ ਮੰਤਰੀ ਨੇ ਦਿੱਤਾ...

ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਆਖਰੀ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨੌਜਵਾਨਾਂ ਦੀਆਂ ਨੌਕਰੀਆਂ...

‘ਇਤਿਹਾਸ ਦੁਹਰਾਇਆ ਨਾ ਜਾਵੇ’ ; ਜੈਰਾਮ ਰਮੇਸ਼ ਨੇ 2023 ’ਚ ਹੋਈ ਸੰਸਦ ਮੈਂਬਰਾਂ ਦੀ...

ਨਵੀਂ ਦਿੱਲੀ- ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਐਤਵਾਰ ਨੂੰ ਯਾਦ ਦਿਵਾਇਆ ਕਿ 2023 ’ਚ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਕਿਵੇਂ ਰਿਕਾਰਡ ਗਿਣਤੀ ’ਚ...