52.5 F
Mississauga, Ontario
Saturday, October 31, 2026
ਰਸੋਈ ਘਰ

ਰਸੋਈ ਘਰ

ਬਰੈੱਡ ਪੇਸਟਰੀ

ਸਮੱਗਰੀ 6 ਪੀਸ ਬਰੈੱਡ, 1 ਕੱਪ ਫ਼ੈਂਟੀ ਹੋਈ ਕਰੀਮ, 2 ਵੱਡੇ ਚਮਚ ਅਨਾਨਾਸ ਦਾ ਜੈਮ, 2 ਵੱਡੇ ਚਮਚ ਕੱਟੇ ਹੋਏ ਬਦਾਮ ਅਤੇ ਕਾਜੂ, 1 ਵੱਡਾ...

ਤਿਲ-ਦਹੀਂ ਸੈਂਡਵਿੱਚ

ਸੈਂਡਵਿੱਚ ਤਾਂ ਤੁਸੀਂ ਘਰ 'ਚ ਬਹੁਤ ਸਾਰੇ ਤਰੀਕਿਆਂ ਦੇ ਬਣਾਉਂਦੇ ਹੋਵੋਗੇ, ਪਰ ਤਿਲ ਅਤੇ ਦਹੀਂ ਦਾ ਸੈਂਡਵਿੱਚ ਇੱਕ ਪੌਸ਼ਟਿਕਤਾ ਭਰਪੂਰ ਡਿਸ਼ ਹੈ। ਜੋ ਬਣਾਉਣ...

ਕਟਹਲ-ਕੌਫ਼ਤਾ ਮਸਾਲੇਦਾਰ ਗ੍ਰੇਵੀ ਵਾਲਾ

ਕਈ ਥਾਵਾਂ 'ਤੇ ਕਟਹਲ ਦਾ ਫ਼ਲ ਬੜੇ ਹੀ ਸ਼ੌਕ ਨਾਲ ਖਾਦਾ ਜਾਂਦਾ ਹੈ ਪਰ ਜਿੱਥੇ ਤਾਜ਼ਾ ਫ਼ਲ ਨਾ ਖਾ ਸਕੋ ਉੱਥੇ ਸਬਜ਼ੀ ਬਣਾ ਕੇ...

ਘਰੇਲੂ ਟਿਪਸ

ਕੇਸਰ ਨਾਲ ਸੈਕਸ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਡਲਿਵਰੀ ਤੋਂ ਬਾਅਦ ਅਕਸਰ ਔਰਤਾਂ 'ਚ ਬੇਹੱਦ ਕਮਜ਼ੋਰੀ ਆ ਜਾਂਦੀ ਹੈ। ਕੇਸਰ ਦੇ ਸੇਵਨ ਨਾਲ ਇਸ...

ਬਨਾਨਾ ਐਂਡ ਓਟਸ ਸਮੂਦੀ

ਸਮੱਗਰੀ 2 ਕੇਲੇ, ਅੱਧਾ ਕੱਪ ਓਟਸ, 1 ਚੱਮਚ ਸ਼ਹਿਦ, 250 ਐੱਮ.ਐੱਲ. ਸੋਇਆ ਮਿਲਕ, 2 ਬੂੰਦ ਵੇਨੀਲਾ ਏਸੈਂਸ। ਵਿਧੀ 1. ਇੱਕ ਬਲੈਂਡਰ 'ਚ ਸਾਰੀ ਸਮੱਗਰੀ ਪਾ ਕੇ ਉਪਰੋਂ...

ਮੈਂਗੋ ਸੌਰਬੈੱਟ

ਸਮੱਗਰੀ 4 ਵੱਡੇ ਪੱਕੇ ਅਤੇ ਛਿਲੇ ਹੋਏ ਅੰਬ, 1 ਕੱਪ ਪਾਣੀ, ਅੱਧਾ ਕੱਪ ਖੰਡ ਅਤੇ 2 ਨਿੰਬੂ। ਵਿਧੀ 1. ਸਭ ਤੋਂ ਪਹਿਲਾਂ ਪੱਕੇ ਹੋਏ ਅੰਬ ਨੂੰ ਛਿੱਲ...

ਸੂਜੀ ਅਤੇ ਨਾਰੀਅਲ ਦੇ ਲੱਡੂ

ਇਹ ਲੱਡੂ ਖਾਣ 'ਚ ਬਹੁਤ ਹੀ ਸੁਆਦੀ ਹਨ ਅਤੇ ਬਣਾਉਣੇ ਵੀ ਬਹੁਤ ਅਸਾਨ ਹਨ। ਸੂਜੀ ਦੇ ਕਾਰਣ ਹਜਮ ਵੀ ਜਲਦੀ ਹੋ ਜਾਂਦੇ ਹਨ। ਬਣਾਉਣ ਲਈ...

ਫ਼ਰੂਟ ਲੱਸੀ

ਸਮੱਗਰੀ ਦਹੀ-2 ਕੱਪ ਦੁੱਧ- 1 ਕੱਪ ਆਮ ਕੱਟਿਆ ਹੋਇਆ- 1 ਕੇਲੇ ਕਟੇ ਹੋਏ-2 ਇਲਾਇਚੀ- 4,5 ਚੀਨੀ ਜਾਂ ਸ਼ਹਿਦ ਸੁਆਦਅਨੁਸਾਰ ਬਰਫ਼ ਦੇ ਟੁੱਕੜੇ-5 ਬਣਾਉਣ ਦੀ ਵਿਧੀ- ਸਭ ਤੋਂ ਪਹਿਲਾਂ ਫ਼ਰੂਟ ਲੱਸੀ ਬਣਾਉਣ ਲਈ...

ਬੱਚਿਆਂ ਨੂੰ ਉਲਟੀਆਂ ਆਉਣ ਦੇ ਕਾਰਨ ਅਤੇ ਇਲਾਜ

ਉਲਟੀਆਂ ਸਿਰਫ਼ ਬੱਚਿਆਂ ਨੂੰ ਹੀ ਨਹੀਂ ਬਲਕਿ ਵੱਡਿਆਂ ਨੂੰ ਵੀ ਆਉਂਦੀਆਂ ਹਨ। ਇਸ ਦੇ ਕਾਰਨ ਅਨੇਕ ਹਨ। ਕੁਝ ਨੂੰ ਸਫ਼ਰ ਦੌਰਾਨ ਡੀਜ਼ਲ ਜਾਂ ਪੈਟਰੋਲ...

ਬਾਜ਼ਾਰ ਵਰਗਾ ਦਹੀਂ ਜਮਾਉਣ ਦੇ ਤਿੰਨ ਨੁਸਖੇ

ਦਹੀਂ ਹਰ ਘਰ 'ਚ ਇਸਤੇਮਾਲ ਹੁੰਦਾ ਹੈ। ਸਾਰੇ ਚਾਹੁੰਦੇ ਹਨ ਕਿ ਉਨ੍ਹਾਂ ਘਰ 'ਚ ਵੀ ਬਾਜ਼ਾਰ ਵਰਗਾ ਦਹੀਂ ਜੰਮੇ। ਅੱਜ ਅਸੀਂ ਤੁਹਾਨੂੰ ਬਾਜ਼ਾਰ ਵਰਗਾ...

Latest article

ਪੰਜਾਬ ਪੁਲਸ ਨੇ MP ਤੋਂ ਮੰਗਵਾਏ ਹਥਿਆਰਾਂ ਨਾਲ ਫੜੇ 3 ਮੁਲਜ਼ਮ! DGP ਨੇ ਕੀਤਾ...

ਪਟਿਆਲਾ : ਪਟਿਆਲਾ ਪੁਲਸ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ .32 ਬੋਰ ਦੇ...

ਹਿਮਾਚਲ ‘ਚ ਭਿਆਨਕ ਹਾਦਸਾ: ਕਾਰ ਦੇ ਉੱਡੇ ਪਰਖੱਚੇ, ਮਾਂ-ਪੁੱਤ ਸਮੇਤ 5 ਲੋਕਾਂ ਦੀ ਮੌਤ

ਰੋਹੜੂ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਸਬ-ਡਿਵੀਜ਼ਨ ਦੇ ਨਾਵਰ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰੋਤੀ ਪਿੰਡ...

AAP ਵੱਲੋਂ 40 ਉਮੀਦਵਾਰਾਂ ਦਾ ਐਲਾਨ, ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ...