ਸਿਹਤਮੰਦ ਰਹਿਣ ਲਈ ਅਪਨਾਓ ਇਹ ਆਦਤਾਂ
ਸਿਹਤਮੰਦ ਰਹਿਣ ਦੇ ਲਈ ਠੀਕ ਖਾਣ-ਪੀਣ ਅਤੇ ਵਧੀਆ ਲਾਈਫ਼ ਸਟਾਈਲ ਦਾ ਹੋਣਾ ਬਹੁਤ ਜ਼ਰੂਰੀ ਹੈ। ਰੋਜ਼ਾਨਾ ਵਿਟਾਮਿਨ, ਖਣਿਜ ਪਦਾਰਥਾਂ ਨਾਲ ਭਰਪੂਰ ਪਦਾਰਥਾਂ ਨੂੰ ਖਾਣ...
ਚਿੱਟੇ ਦਾਗਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਉਪਾਅ
ਸਰੀਰ ਦੇ ਕਿਸੇ ਵੀ ਅੰਗ 'ਤੇ ਚਿੱਟਾ ਨਿਸ਼ਾਨ ਪੈਣ ਨੂੰ 'ਚਿੱਟਾ ਦਾਗ' ਕਿਹਾ ਜਾਂਦਾ ਹੈ। ਇਹ ਨਿਸ਼ਾਨ ਆਸਾਨੀ ਨਾਲ ਠੀਕ ਨਹੀਂ ਹੁੰਦੇ। ਡਾਕਟਰਾਂ ਮੁਤਾਬਕ...
ਆਪਣੇ ਸੰਬੰਧ ਬਣਾਉਣ ਦੀ ਸਮਰੱਥਾ ਵਧਾਓ
ਅੱਜ-ਕਲ੍ਹ ਲੋਕਾਂ ਦੀ ਜੀਵਨਸ਼ੈਲੀ ਕਾਫ਼ੀ ਬਦਲ ਚੁੱਕੀ ਹੈ। ਸਮੇਂ 'ਤੇ ਭੋਜਨ ਨਾ ਕਰਨਾ, ਤਣਾਅ ਆਦਿ ਕਾਰਨਾਂ ਕਰ ਕੇ ਨੌਜਵਾਨਾਂ ਦੀ ਸੈਕਸ ਲਾਈਫ਼ ਖਰਾਬ ਹੋ...
ਮਾਹਵਾਰੀ ਦੀ ਸਮੱਸਿਆ ਤੋਂ ਬਚਣ ਦੇ ਢੰਗ
ਯੂਟਰਸ ਔਰਤ ਦੇ ਸਰੀਰ ਦਾ ਅਜਿਹਾ ਹਿੱਸਾ ਹੈ, ਜਿਸ ਦਾ ਸੰਬੰਧ ਮਾਹਵਾਰੀ ਨਾਲ ਹੁੰਦਾ ਹੈ। ਜੇਕਰ ਯੂਟਰਸ ਦੀ ਠੀਕ ਤਰੀਕੇ ਨਾਲ ਦੇਖਭਾਲ ਨਾ ਕੀਤੀ...
ਦਮੇ ਦੀ ਬਿਮਾਰੀ ਅਤੇ ਇਸ ਦਾ ਇਲਾਜ
ਡਾ. ਅਜੀਤਪਾਲ ਸਿੰਘ
ਸਾਹ ਨਾਲੀ ਵਿੱਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ਵਿੱਚ ਤਕਲੀਫ਼ ਹੋਣ ਲਗਦੀ ਹੈ। ਜੇ ਇਹ ਤਕਲੀਫ਼ ਜ਼ਿਆਦਾ ਪੁਰਾਣੀ ਹੋ...
ਡਿਲਿਵਰੀ ਦੇ ਬਾਅਦ ਔਰਤਾਂ ਦੇ ਸਰੀਰ ‘ਚ ਆਉਂਦੇ ਨੇ ਇਹ ਬਦਲਾਅ
ਮਾਂ ਬਨਣਾ ਸਾਰੀਆਂ ਔਰਤਾਂ ਦੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੁੰਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ 'ਚ ਕਈ ਬਦਲਾਅ...
35 ਸਾਲ ਦੀ ਉਮਰ ਤੋਂ ਬਾਅਦ ਇਹ ਚੀਜ਼ਾਂ ਬਣਾ ਸਕਦੀਆਂ ਨੇ...
ਵਰਤਮਾਨ ਸਮੇਂ 'ਚ ਅਕਸਰ ਇਹ ਦੇਖਣ 'ਚ ਆਉਂਦਾ ਹੈ ਕਿ ਲੋਕ ਆਪਣੇ ਖਾਣ-ਪੀਣ 'ਤੇ ਕੰਟਰੋਲ ਨਹੀਂ ਰੱਖ ਪਾਉਂਦੇ। ਉਨ੍ਹਾਂ ਦੇ ਸਾਹਮਣੇ ਜਿਹੜੀ ਚੀਜ਼ ਆਉਂਦੀ...
ਸਿਰਫ਼ ਇੱਕ ਹਫ਼ਤੇ ‘ਚ ਭਾਰ ਘੱਟ ਕਰਨ ਦੇ ਤਰੀਕੇ
ਅੱਜ-ਕਲ ਦਾ ਲਾਈਫ਼ਸਟਾਇਲ ਹੀ ਕੁਝ ਅਜਿਹਾ ਹੁੰਦਾ ਹੈ ਕਿ ਹਰ ਦੂਜਾ ਵਿਅਕਤੀ ਮੋਟਾਪੇ ਨਾਲ ਜੂਝ ਰਿਹਾ ਹੈ। ਮੋਟਾਪਾ ਹੋਰ ਵੀ ਕਈ ਬੀਮਾਰੀਆਂ ਨੂੰ ਬੁਲਾਵਾ...
ਥਾਇਰੌਇਡ ਨੂੰ ਕੰਟਰੋਲ ‘ਚ ਰੱਖਣ ਦੇ ਨੁਸਖ਼ੇ
ਥਾਇਰੌਇਡ ਦੀ ਸਮੱਸਿਆ ਅੱਜ-ਕਲ੍ਹ ਆਮ ਹਰ ਕਿਸੇ ਨੂੰ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਥਾਇਰਾਇਡ ਦਾ ਜਲਦੀ ਸ਼ਿਕਾਰ ਹੁੰਦੀਆਂ ਹਨ। ਥਾਇਰਾਇਡ ਸਰੀਰ 'ਚ ਪਾਈ ਜਾਣ...
ਹਾਈ ਯੂਰਿਕ ਐਸਿਡ ਨੂੰ ਘੱਟ ਕਰਨ ਦੇ ਉਪਾਅ
ਅੱਜ-ਕਲ੍ਹ ਹਰ ਦੂਜਾ ਵਿਅਕਤੀ ਯੂਰਿਕ ਐਸਿਡ ਦੀ ਸਮੱਸਿਆ ਨਾਲ ਪਰੇਸ਼ਾਨ ਹੈ। ਇਹ ਪਰੇਸ਼ਾਨੀ ਸ਼ੁਰੂ 'ਚ ਤਾਂ ਘੱਟ ਹੁੰਦੀ ਹੈ ਪਰ ਜੇ ਸਮਾਂ ਰਹਿੰਦੇ ਇਸ...











