48.5 F
Mississauga, Ontario
Tuesday, September 22, 2026

ਟੀ-20 ‘ਚ ਭਾਰਤੀ ਬਣੇ ਸ਼ੇਰ, ਕੰਗਾਰੂ ਹੋਏ ਢੇਰ

ਐਡੀਲੇਡ: ਭਾਰਤ ਦੇ 67ਵੇਂ ਗਣਤੰਤਰ ਦਿਵਸ ਮੌਕੇ ਭਾਰਤੀ ਕ੍ਰਿਕਟਰਾਂ ਨੇ ਦੇਸ਼ਵਾਸੀਆਂ ਨੂੰ ਦੋਹਰੀ ਸਫ਼ਲਤਾ ਦਿੱਤੀ। ਐਡੀਲੇਡ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਬਾਅਦ ਧੋਨੀ...

ਕਿਸ ਚੀਜ਼ ਤੋਂ ਨਿਰਾਸ਼ ਹੈ ਰੋਹਿਤ ਸ਼ਰਮਾ, ਖੁੱਲ੍ਹ ਕੇ ਦੱਸੀ ਦਿੱਲ...

ਆਸਟਰੇਲੀਆ ਖਿਲਾਫ਼ ਖਤਮ ਹੋਈ ਵਨ ਡੇਅ ਸੀਰੀਜ਼ 'ਚ 441 ਦੌੜਾਂ ਬਣਾ ਕੇ ਮੈਨ ਆਫ਼ ਦਿ ਸੀਰੀਜ਼ ਬਣਨ ਵਾਲੇ ਰੋਹਿਤ ਸ਼ਰਮਾ ਇਸ ਗੱਲ ਤੋਂ ਕਾਫ਼ੀ...

ਚੰਦਰਪਾਲ ਨੇ ਲਿਆ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ

ਲੰਡਨ:ਲਗਭਗ ਦੋ ਦਹਾਕੇ ਤੱਕ ਵੈੱਸਟ ਇੰਡੀਜ਼ ਕ੍ਰਿਕਟ ਟੀਮ ਦੀ ਬੱਲੇਬਾਜ਼ੀ ਦੀ ਰੀੜ੍ਹ ਦੀ ਹੱਡੀ ਰਹੇ ਦਿੱਗਜ ਬੱਲੇਬਾਜ਼ ਸ਼ਿਵ ਨਾਰਾਇਣ ਚੰਦਰਪਾਲ ਨੇ ਕੌਮਾਂਤਰੀ ਕ੍ਰਿਕਟ ਤੋਂ...

ਟੀਮ ਇੰਡੀਆ ਨੇ ਜਿੱਤਿਆ ਸਿਡਨੀ ਵਨਡੇ

ਸਿਡਨੀ  : ਭਾਰਤ ਨੇ ਅੱਜ ਸਿਡਨੀ ਵਨਡੇ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 330 ਦੌੜਾਂ ਦਾ ਵਿਸ਼ਾਲ...

ਭਾਰਤ ਕੋਲ ਬਾਅਦ ‘ਚ ਬੱਲੇਬਾਜ਼ੀ ਕਰਨ ਦੇ ਇਲਾਵਾ ਕੋਈ ਬਦਲ ਨਹੀਂ:...

ਨਵੀਂ ਦਿੱਲੀ:ਬ੍ਰਿਸਬੇਨ ਵਿੱਚ ਇਕ ਹੋਰ ਸਾਫ਼ਟ ਪਿੱਚ। ਭਾਰਤ ਲਈ ਇਕ ਹੋਰ ਸਬਕ। ਭਾਰਤੀ ਗੇਂਦਬਾਜ਼ਾਂ ਵਿੱਚ ਧਾਰ ਨਹੀਂ ਹੈ, ਇਸ ਲਈ 50 ਓਵਰਾਂ ਵਿੱਚ 309...

ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਲਈ ਆਸਟਰੇਲੀਆ ਨੇ ਕੀਤਾ ਟੀਮ ਦਾ ਐਲਾਨ

ਮੈਲਬੋਰਨ: ਆਸਟਰੇਲੀਆ ਨੇ ਭਾਰਤ ਖਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਲਈ ਆਪਣੀ 17 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਆਸਟਰੇਲੀਅਨ ਕਪਤਾਨ ਸਟੀਵ ਸਮਿਥ...

ਚੰਦੀਲਾ ‘ਤੇ ਲੱਗੀ ਸਾਰੀ ਜ਼ਿੰਦਗੀ ਲਈ ਪਾਬੰਦੀ, ਹਿਕੇਨ ‘ਤੇ ਪੰਜ ਸਾਲ...

ਨਵੀਂ ਦਿੱਲੀ: ਬੀ.ਸੀ.ਸੀ.ਆਈ. ਪ੍ਰਧਾਨ ਸ਼ਸ਼ਾਂਕ ਮਨੋਹਰ ਦੀ ਅਗਵਾਈ ਵਾਲੇ ਬੋਰਡ ਦੀ ਤਿੰਨ ਮੈਂਬਰੀ ਅਨੁਸ਼ਾਸਨ ਕਮੇਟੀ ਨੇ ਦਾਗੀ ਕ੍ਰਿਕਟਰਾਂ ਅਜੀਤ ਚੰਦੀਲਾ ਅਤੇ ਹਿਕੇਨ ਸ਼ਾਹ ਦੀ...

ਭਾਰਤੀ ਪਹਿਲਵਾਨਾਂ ਨੇ WWWE ‘ਚ ਛੱਡਿਆ ਪ੍ਰਭਾਵ

ਨਵੀਂ ਦਿੱਲੀ:ਦਰਸ਼ਕ ਭਾਵੇਂ ਹੀ ਬਿੱਗ ਸ਼ੋਅ ਤੇ ਰੋਮਨ ਰੀਗਨਸ ਵਿਚਾਲੇ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਭਾਰਤੀ ਪਹਿਲਵਾਨਾਂ ਨੇ ਵੀ ਇੱਥੇ...

ਭਾਰਤ ਦੀ ਇਕ ਹੋਰ ਸ਼ਰਮਨਾਕ ਹਾਰ

ਕੈਨਬੇਰਾ  : ਆਸਟ੍ਰੇਲੀਆ ਖਿਲਾਫ਼ ਭਾਰਤੀ ਟੀਮ ਨੂੰ ਅੱਜ ਇਕ ਹੋਰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਦੀਆਂ 348 ਦੌੜਾਂ ਦਾ ਪਿੱਛਾ ਕਰਦਿਆਂ ਟੀਮ...

ਹਾਰ ਦਾ ਕ੍ਰਮ ਤੋੜਣ ਮੈਦਾਨ ‘ਚ ਉਤਰੇਗੀ ਟੀਮ ਇੰਡੀਆ

ਕੈਨਬੇਰਾ  : ਪੰਜ ਇਕ ਦਿਵਸੀ ਲੜੀ ਦੇ ਚੌਥੇ ਮੈਚ ਵਿਚ ਭਲਕੇ ਭਾਰਤ ਅਤੇ ਆਸਟ੍ਰੇਲੀਆ ਫਿਰ ਤੋਂ ਆਹਮੋ-ਸਾਹਮਣੇ ਹੋਣਗੇ। ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ...

Latest article

NH 305 ‘ਤੇ ਵਾਪਰਿਆ ਭਿਆਨਕ ਹਾਦਸਾ ! 4 ਲੋਕਾਂ ਦੀ ਮੌਤ, ਇਕ ਹੋਰ ਜ਼ਖ਼ਮੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਇਕ ਕਾਰ ਦੇ ਡੂੰਘੀ ਖੱਡ 'ਚ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਦੋਂ...

ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ...

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਹੱਤਵਪੂਰਨ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜੇਕਰ ਕਿਸੇ ਸਰਕਾਰੀ ਮੁਲਾਜ਼ਮ ਦਾ ਅਸਤੀਫ਼ਾ ਸਮਰੱਥ ਅਧਿਕਾਰੀ ਵਲੋਂ ਸਵੀਕਾਰ ਹੀ ਨਹੀਂ...

ਕਾਵੇਰੀ ਪਾਣੀ ਵੰਡ ਨਾਲ ਜੁੜੀ ਪਟੀਸ਼ਨ ‘ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਾਵੇਰੀ ਨਦੀ ਦੇ ਪਾਣੀ ਦੀ ਵੰਡ ਨਾਲ ਸੰਬੰਧਤ ਇਕ ਨਵੀਂ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰਦੇ...