47.6 F
Mississauga, Ontario
Saturday, May 2, 2026

ਕਦੇ ਟੀਮ ਦੀ ਜਾਨ ਸੀ ਇਹ ਖਿਡਾਰੀ ਅੱਜ ਬੱਸਾਂ ਧੋ ਕੇ...

ਨਵੀਂ ਦਿੱਲੀ: ਨਿਊ ਜ਼ੀਲੈਂਡ ਦੇ ਲਈ ਕਈ ਮੈਚ ਵਿਨਿੰਗ ਖੇਡਣ ਵਾਲੇ ਸਾਬਕਾ ਆਲਰਾਊਂਡਰ ਕ੍ਰਿਸ ਕੈਨਰਸ ਦਾ ਅੱਜ 46ਵਾਂ ਜਨਮਦਿਨ ਹੈ। ਉਨ੍ਹਾਂ ਦਾ ਕ੍ਰਿਕਟ ਕੈਰੀਅਰ...

ਰਾਣਾਤੁੰਗਾ ਦੇ ਬਰਾਬਰ ਧੋਨੀ

ਹਰਾਰੇ: ਭਾਰਤੀ ਵਨ ਡੇ ਕਪਤਾਨ ਮਹਿੰਦਰ ਸਿੰਘ ਧੋਨੀ ਸਭ ਤੋਂ ਵੱਧ ਇਕ ਦਿਨਾ ਮੈਚਾਂ 'ਚ ਕਪਤਾਨੀ ਕਰਨ ਦੇ ਮਾਮਲੇ ਵਿੱਚ ਹੁਣ ਸ਼੍ਰੀਲੰਕਾ ਦੇ ਵਿਸ਼ਵ...

ਵਿਰਾਟ ਜਿਹੀ ਬਣਨਾ ਚਾਹੁੰਦੀ ਹੈ ਸਾਇਨਾ

ਨਵੀਂ ਦਿੱਲੀ: ਸਿਡਨੀ 'ਚ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੀ ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕਿਹਾ ਹੈ ਕਿ ਉਹ ਭਾਰਤੀ ਟੈਸਟ ਕਪਤਾਨ...

ਆਸਟ੍ਰੇਲੀਅਨ ਓਪਨ ਦੇ ਫਾਈਨਲ ‘ਚ ਪਹੁੰਚੀ ਸਾਇਨਾ ਨੇਹਵਾਲ

ਸਿਡਨੀ   : ਭਾਰਤ ਦੀ ਇਕ ਨੰਬਰ ਮਹਿਲਾ ਸ਼ਟਲਰ ਸਾਇਨਾ ਨੇਹਵਾਲ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਪਹੁੰਚ ਗਈ ਹੈ। ਸਾਇਨਾ ਨੇ ਸੈਮੀਫਾਈਨਲ ਮੁਕਾਬਲੇ ਵਿਚ ਚੀਨ...

ਸੁਸ਼ੀਲ ਦਾ ਸੁਪਨਾ ਟੁੱਟਿਆ, ਨਰਸਿੰਘ ਜਾਣਗੇ ਰੀਓ

ਨਵੀਂ ਦਿੱਲੀ: ਓਲੰਪਿਕ 'ਚ ਲਗਾਤਾਰ ਦੋ ਵਾਰ ਤਮਗਾ ਜਿੱਤਣ ਵਾਲੇ ਇੱਕਲੌਤੇ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਦੀ ਓਲੰਪਿਕ ਕੋਟਾ ਹਾਸਿਲ ਕਰ ਚੁੱਕੇ ਪਹਿਲਵਾਨ ਨਰਸਿੰਘ ਯਾਦਵ...

ਸ਼ਾਸਤਰੀ ਬਣਨਾ ਚਾਹੁੰਦੇ ਨੇ ਭਾਰਤੀ ਟੀਮ ਦੇ ਮੁੱਖ ਕੋਚ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਨਿਰਦੇਸ਼ਕ ਰਵੀ ਸ਼ਾਸਤਰੀ ਨੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁੱਦੇ ਲਈ ਅਰਜ਼ੀ ਪੱਤਰ ਦਾਖ਼ਲ...

ਇਸ ਬੱਲੇਬਾਜ਼ ਨੇ ਭਾਰਤ ਦੇ ਇਨ੍ਹਾਂ ਮੈਦਾਨਾਂ ਨੂੰ ਦੱਸਿਆ ਸਭ ਤੋਂ...

ਨਵੀਂ ਦਿੱਲੀਂਇੰਗਲੈਂਡ ਦੇ ਗੁੱਸੇ ਵਾਲੇ ਬੱਲੇਬਾਜ਼ ਕੇਵਿਨ ਪੀਟਰਸਨ ਨੇ ਜਿਨ੍ਹਾਂ ਮੈਦਾਨਾਂ 'ਤੇ ਖੇਡਿਆ ਹੈ ਉਨ੍ਹਾਂ 'ਚੋਂ ਕਾਨਪੁਰ ਦੇ ਗ੍ਰੀਨ ਪਾਰਕ ਅਤੇ ਅਹਿਮਦਾਬਾਦ ਦੇ ਮੋਟੇਰਾ...

ਕਰੀਅਰ ਗ੍ਰੈਂਡ ਸਲੈਮ ਦੀ ਚੋਟੀ ‘ਤੇ ਜੋਕੋਵਿੱਚ

ਪੈਰਿਸਂ ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿੱਚ ਨੇ ਇੱਕ ਸੈੱਟ 'ਚ ਪਿਛੜ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੇ ਨੰਬਰ...

ਸਨਰਾਈਜ਼ਰਸ ਹੈਦਰਾਬਾਦ ਦੇ ਸਿਰ ਸੱਜਿਆ IPL-9 ਦਾ ਤਾਜ

ਬੰਗਲੁਰੂਂ ਆਈ.ਪੀ.ਐੱਲ.-9 ਦਾ ਖਿਤਾਬ ਆਪਣੇ ਨਾਂ ਕਰਨ ਲਈ ਰਾਇਲ ਚੈਲੇਂਜਰਸ ਬੰਗਲੌਰ ਤੇ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਮੈਦਾਨ 'ਤੇ ਉਤਰੀ। ਫ਼ਾਈਨਲ ਮੈਚ 'ਚ ਕਪਤਾਨ ਡੇਵਿਡ...

ਯੁਵਰਾਜ ਦੇ ਰਿਕਾਰਡ ਨੂੰ ਸਚਿਨ, ਕੋਹਲੀ ਤੇ ਧੋਨੀ ਵੀ ਨਹੀਂ ਛੂਹ...

ਬੇਂਗਲੁਰੂਂ ਆਈ.ਪੀ.ਐੱਲ. ਸੀਜ਼ਨ 9 ਦੇ ਫ਼ਾਈਨਲ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੰਗਲੌਰ 'ਤੇ 8 ਦੌੜਾਂ ਨਾਲ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਆਈ.ਪੀ.ਐੱਲ. ਇਤਿਹਾਸ...

Latest article

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 1,745 ਕਰੋੜ ਦੀ ਕੋਕੀਨ ਜ਼ਬਤ...

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਮੁੰਬਈ 'ਚ 1,745 ਕਰੋੜ ਰੁਪਏ ਮੁੱਲ ਦੀ...

ਪੰਜਾਬ ਭਾਜਪਾ ਵਲੋਂ ਲਾਈ ਗਈ ‘ਜਨਤਾ ਦੀ ਵਿਧਾਨ ਸਭਾ’, ਸੁਨੀਲ ਜਾਖੜ ਨੇ ਚੁੱਕੇ ਗੰਭੀਰ...

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਵਿਚਾਲੇ ਪੰਜਾਬ ਭਾਜਪਾ ਵਲੋਂ ਵੀ ਜਨਤਾ ਦੀ ਵਿਧਾਨ ਸਭਾ ਲਾਈ ਗਈ ਹੈ। ਪਾਰਟੀ ਆਗੂਆਂ...

ਕੇਦਾਰਨਾਥ ‘ਚ VIP ਦਰਸ਼ਨ ਨੂੰ ਲੈ ਕੇ ਪੁਜਾਰੀਆਂ ਦਾ ਵਿਰੋਧ, ਉਦਯੋਗਪਤੀ ਅਡਾਨੀ ਨੇ ਕੀਤਾ...

ਕੇਦਾਰਨਾਥ- ਉਤਰਾਖੰਡ ਦੇ ਕੇਦਾਰਨਾਥ ਮੰਦਰ 'ਚ ਵੀਆਈਪੀ ਦਰਸ਼ਨਾਂ ਨੂੰ ਲੈ ਕੇ ਵਿਵਾਦ ਸ਼ੁੱਕਰਵਾਰ ਨੂੰ ਉਸ ਸਮੇਂ ਹੋਰ ਤੇਜ਼ ਹੋ ਗਿਆ, ਜਦੋਂ ਪ੍ਰਮੁੱਖ ਉਦਯੋਗਪਤੀ ਗੌਤਮ...