56.1 F
Mississauga, Ontario
Monday, April 27, 2026

ਰਿਓ ਓਲੰਪਿਕ ਦੇ ਤੀਰ ਅੰਦਾਜ ਖੇਡ ਵਿੱਚ ਪ੍ਰੀ ਕੁਆਟਰ ਫਾਈਨਲ ‘ਚ...

ਰਿਓ ਡੀ ਜੇਨੇਰਿਓ : ਭਾਰਤ ਦੀ ਸਟਾਰ ਤੀਰ ਅੰਦਾਜ ਦੀਪਿਕਾ ਕੁਮਾਰੀ ਰਿਓ ਓਲੰਪਿਕ ਖੇਡਾਂ ਦੇ ਵਿਅਕਤੀਗਤ ਰਿਕਰਵ ਰੈਕਿੰਗ ਰਾਉਂਡ ਦੇ ਪ੍ਰੀ ਕੁਆਟਰ ਫਾਈਨਲ 'ਚ...

ਪਹਿਲੀ ਭਾਰਤੀ ਜਿਮਨਾਸਟ ਓਲੰਪਿਕਸ ਫ਼ਾਈਨਲ ‘ਚ

ਰੀਓ ਡੀ ਜੇਨੇਰੀਓਂਪਹਿਲੀ ਵਾਰ ਓਲੰਪਿਕ ਖੇਡਾਂ 'ਚ ਹਿੱਸਾ ਲੈ ਰਹੀ ਜਿਮਨਾਸਟ ਦੀਪਾ ਕਰਮਾਕਰ ਨੇ ਵਿਅਕਤੀਗਤ ਵਾਲਟ ਫ਼ਾਈਨਲ 'ਚ ਥਾਂ ਬਣਾ ਕੇ ਭਾਰਤੀ ਖੇਡਾਂ 'ਚ...

ਬਿੰਦਰਾ ਅੰਤ ਨੂੰ ਹਾਰਿਆ!

ਰੀਓ ਡੀ ਜੇਨੇਰੀਓਂ ਦੂਜਾ ਓਲੰਪਿਕ ਜਿੱਤਣ ਦਾ ਸੁਪਨਾ ਟੁੱਟਣ ਦੇ ਬਾਵਜੂਦ ਭਾਰਤ ਦੇ ਸਟਾਰ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਤੋਂ...

ICC ਰੈਂਕਿੰਗ ‘ਚ ਐਂਡਰਸਨ ਅਸ਼ਵਿਨ ਤੋਂ ਅੱਗੇ ਨਿਕਲੇ

ਦੁਬਈ: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਐਡਬੇਸਟਨ ਟੈਸਟ ਖਤਮ ਦੋਣ ਦੇ ਬਾਅਦ ਸੋਮਵਾਰ ਨੂੰ ਜਾਰੀ ਰੈਂਕਿੰਗ 'ਚ ਭਾਰਤ ਦੇ ਅਸ਼ਵਿਨ ਨੂੰ ਹਟਾ...

ਅਰਜਨਟੀਨਾ ਨੂੰ ਹਰਾ ਕੇ ਭਾਰਤ ਪੁਰਸ਼ ਹਾਕੀ ਟੀਮ QF ‘ਚ

ਰੀਓ ਡੀ ਜੇਨੇਰੀਓਂ ਭਾਰਤ ਨੇ ਆਖਰੀ 12 ਮਿੰਟਾਂ 'ਚ ਅਰਜਨਟੀਨਾ ਦੇ ਲਗਾਤਾਰ ਹਮਲਿਆਂ ਨੂੰ ਰੋਕਦੇ ਹੋਏ ਮੰਗਲਵਾਰ ਨੂੰ ਰੀਓ ਓਲੰਪਿਕ ਦੇ ਪੁਰਸ਼ ਹਾਕੀ ਮੁਕਾਬਲੇ...

ਕੌਮਾਂਤਰੀ ਖਿਡਾਰੀਆਂ ‘ਤੇ ਡੋਪ ਦੇ ਬੱਦਲ ਮੰਡਰਾਏ

ਗੋਲਾ ਸੁਟਾਵਾ ਇੰਦਰਜੀਤ ਸਿੰਘ ਰੀਓ ਤੇ ਪਹਿਲਵਾਨ ਨਰਸਿੰਘ ਯਾਦਵ ਦਾ ਵਿਵਾਦ ਸਭ ਦੇ ਸਾਹਮਣੇ ਹੈ। ਨਰਸਿੰਘ ਨੂੰ ਭਾਵੇਂ ਨਾਡਾ ਵਲੋਂ ਹਰੀ ਝੰਡੀ ਮਿਲ ਗਈ...

ਰੀਓ ਓਲੰਪਿਕ ਵਿੱਚ ਭਾਰਤ ਦਾ ਨਾਂ ਚਮਕਾਉਣ ਲਈ ਖਿਡਾਰੀ ਪੱਬਾਂ ਭਾਰ

ਰੀਓ ਡੀ ਜੇਨੇਰੋਂ ਭਾਰਤ ਓਲੰਪਿਕ ਇਤਿਹਾਸ ਦਾ ਆਪਣਾ ਸਭ ਤੋਂ ਵੱਡਾ ਦਲ ਰੀਓ 'ਚ ਉਤਾਰਨ ਜਾ ਰਿਹਾ ਹੈ ਅਤੇ ਦਲ 'ਚ ਸ਼ਾਮਲ ਕਈ ਸਿਤਾਰੇ...

ਅਸ਼ਵਿਨ ਦਾ ਕਮਾਲ, ਭਾਰਤ ਨੇ ਜਿੱਤਿਆ ਪਹਿਲਾ ਟੈੱਸਟ

ਨਾਰਥ ਸਾਊਂਡ:  ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਚਮਤਕਾਰੀ ਗੇਂਦਬਾਜ਼ੀ ਨਾਲ ਭਾਰਤ ਨੇ ਅੱਜ ਇੱਥੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ਮੈਚ ਵਿੱਚ ਚੌਥੇ ਦਿਨ ਹੀ ਪਾਰੀ...

ਸੁਸ਼ੀਲ ਨੇ ਕਿਹਾ ਕੁਸ਼ਤੀ ‘ਚ ਜੋ ਹੋ ਰਿਹੈ ਉਹ ਹੈ ਮੰਦਭਾਗਾ

ਨਵੀਂ ਦਿੱਲੀਂ ਦੋ ਵਾਰ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਰੀਓ ਓਲੰਪਿਕ ਦੀ ਤਮਗੇ ਦੀ ਉਮੀਦ ਨਰਸਿੰਘ ਯਾਦਵ ਦੇ ਡੋਪਿੰਗ 'ਚ ਫ਼ਸਣ ਦੀ...

ਜਿੱਤ ਨਾਲ ਜ਼ਿਆਦਾ ਆਤਮਵਿਸ਼ਵਾਸ ‘ਚ ਨਾ ਆਣ ਖਿਡਾਰੀ: ਵਿਰਾਟ

ਐਂਟੀਗਾਂਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਖਿਲਾਫ਼ ਪਹਿਲੇ ਟੈਸਟ ਮੈਚ 'ਚ ਪਾਰੀ ਅਤੇ 92 ਦੌੜਾਂ ਦੀ ਮਿਲੀ ਜਿੱਤ 'ਤੇ ਖੁਸ਼ੀ ਜਤਾਉਂਦੇ ਹੋਏ...

Latest article

ਸਾਡੀਆਂ ਧੀਆਂ ਨੇ ਗਣਿਤ ਓਲੰਪੀਆਡ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ‘ਮਨ ਕੀ ਬਾਤ’ ‘ਚ...

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡੀਆਂ ਧੀਆਂ ਨੇ ਫਰਾਂਸ ਦੇ ਬਾਰਡੋ ਵਿੱਚ ਹੋਏ ਯੂਰਪੀਅਨ ਗਰਲਜ਼ ਮੈਥੇਮੈਟੀਕਲ ਓਲੰਪੀਆਡ ਵਿੱਚ...

ਪੰਜਾਬ ਦੀ ਸਿਆਸਤ ‘ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ...

ਜਲੰਧਰ- ਪੰਜਾਬ ਵਿਧਾਨ ਸਭਾ ਦੀਆਂ 2027 ’ਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਕਾਂਗਰਸ 'ਚ ਸੰਗਠਨਾਤਮਕ ਤਬਦੀਲੀ ਬਾਰੇ ਚਰਚਾ ਤੇਜ਼ ਹੋ...

ਗੁਜਰਾਤ ‘ਚ ਨਗਰ ਨਿਗਮ ਅਤੇ ਨਗਰ ਪਾਲਿਕਾ ਤੇ ਸਥਾਨਕ ਸੰਸਥਾਵਾਂ ਚੋਣਾਂ ਲਈ ਵੋਟਿੰਗ ਜਾਰੀ

ਅਹਿਮਦਾਬਾਦ : ਗੁਜਰਾਤ ਵਿੱਚ 15 ਨਗਰ ਨਿਗਮਾਂ ਅਤੇ 84 ਨਗਰ ਪਾਲਿਕਾਵਾਂ ਸਮੇਤ ਕਈ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਐਤਵਾਰ ਸਵੇਰੇ ਵੋਟਿੰਗ ਸ਼ੁਰੂ ਹੋਈ, ਜੋ...