ਘਰੇਲੂ ਟਿਪਸ

images-300x168ਬੇਕਿੰਗ ਸੋਡੇ ਨਾਲ ਕਰੁਲੀ ਕਰੋ। ਇਹ ਜੀਭ ਦੀ ਸੜਣ ਨੂੰ ਘੱਟ ਕਰਨ ‘ਚ ਮਦਦ ਕਰੇਗਾ।
ਬਹੁਤ ਜ਼ਿਆਦਾ ਮਸਾਲੇਦਾਰ ਖਾਣਾ ਨਾ ਖਾਓ। ਜਦੋਂ ਤੱਕ ਜੀਭ ਠੀਕ ਨਾ ਹੋ ਜਾਵੇ ਹਲਕਾ ਅਤੇ ਘੱਟ ਮਿਰਚ-ਮਸਾਲਾ ਵਾਲਾ ਖਾਣਾ ਹੀ ਖਾਓ।
ਜੀਭ ਸੜ ਜਾਣ ‘ਤੇ ਸ਼ਹਿਦ ਦੀ ਵਰਤੋਂ ਕਰਨਾ ਵੀ ਫ਼ਾਇਦੇਮੰਦ ਰਹੇਗਾ।
ਇਸਬਗੋਲ ਪੇਟ ਲਈ ਕਾਫ਼ੀ ਫ਼ਾਇਦੇਮੰਦ ਹੈ। ਨਾਲ ਹੀ ਕਬਜ਼ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰਦਾ ਹੈ।
ਰੰਗ ਗੋਰਾ ਕਰਨਾ ਹੈ ਤਾਂ ਇਸਬਗੋਲ ਦੀ ਵਰਤੋਂ ਕਰ ਸਕਦੇ ਹੋ।
ਤੁਸੀਂ ਕਿਸੇ ਪਾਰਟੀ ‘ਚ ਗਏ ਅਤੇ ਤੁਹਾਡਾ ਮਿੱਠਾ ਖਾਣ ਦਾ ਮਨ ਹੈ ਅਤੇ ਸ਼ੂਗਰ ਵੀ ਹੈ ਤਾਂ ਤੁਸੀਂ ਘਰੋਂ ਚੱਲਣ ਤੋਂ ਪਹਿਲਾਂ ਦੁੱਧ ‘ਚ ਇਸਬਗੋਲ ਪਾ ਕੇ ਪੀਓ। ਇਸ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਬਹੁਤ ਤੇਜ਼ੀ ਨਾਲ ਵਧੇਗਾ। ਂਜਿਨ੍ਹਾਂ ਲੋਕਾਂ ਦਾ ਕੈਲੋਸਟ੍ਰਾਲ ਵਧਿਆ ਹੋਇਆ ਹੈ ਉਨ੍ਹਾਂ ਨੂੰ ਦਿਨ ‘ਚ ਦੋ ਵਾਰ ਇਸਬਗੋਲ ਲੈਣਾ ਚਾਹੀਦਾ। ਕੈਲੋਸਟ੍ਰਾਲ ਕੰਟਰੋਲ ਕਰਨ ਲਈ ਇਸਬਗੋਲ ਓਟਸ ‘ਚ ਪਾ ਕੇ ਖਾਓ।
ਠੰਡੀਆਂ ਚੀਜ਼ਾਂ ਖਾਓ। ਠੰਡੀਆਂ ਚੀਜ਼ਾਂ ‘ਚ ਦਹੀਂ ਖਾਣਾ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਸੜਨ ਵੀ ਘੱਟ ਹੋਵੇਗੀ। ਇਸ ਤੋਂ ਇਲਾਵਾ ਪਾਣੀ ਪੀਂਦੇ ਰਹੋ।