ਸਮੱਗਰੀ
400 ਮਿਲੀ ਲੀਟਰ ਪਾਣੀ
200 ਗ੍ਰਾਮ ਚੀਨੀ
1/2 ਚਮੱਚ ਇਲਾਇਚੀ ਪਾਊਡਰ
1/8 ਚਮੱਚ ਕੇਸਰ
1/2 ਚਮੱਚ ਨਿੰਬੂ ਦਾ ਰਸ
ਬਰੈੱਡ ਸਲਾਇਸ
ਬਣਾਉਣ ਦੀ ਵਿਧੀ
1. ਇੱਕ ਪੈਨ ਵਿੱਚ ਪਾਣੀ, ਚੀਨੀ, ਇਲਾਇਚੀ ਪਾਊਡਰ ਅਤੇ ਕੇਸਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
2. ਇਸ ਤੋਂ ਬਾਅਦ ਨਿੰਬੂ ਦਾ ਰਸ ਪਾਓ ਅਤੇ ਉਬਾਲੋ। ਫ਼ਿਰ ਇਸ ਬਰੈੱਡ ਸਲਾਇਸ ਲਓ ਅਤੇ ਹਾਰਟ ਸ਼ੇਪ ਕੱਟ ਲਓ।
3. ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਬਰੈੱਡ ਸਲਾਇਸ ਨੂੰ ਫ਼੍ਰਾਈ ਕਰੋ।
4. ਫ਼ਿਰ ਇਸ ਤਿਆਰ ਕਿਤੇ ਹੋਏ ਚੀਨੀ ਦੇ ਮਿਕਸਰ ਵਿੱਚ ਬਰੈੱਡ ਸਲਾਇਸ ਡੀਪ ਕਰੋ।
5. ਬਰੈੱਡ ਮਾਲਪੁਆ ਤਿਆਰ ਹੈ। ਇਸ ਨੂੰ ਸਰਵ ਕਰੋ।










