Matrimonials

ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫੁੱਟ 9 ਇੰਚ, ਸਟੂਡੈਂਟ ਵੀਜ਼ਾ ਉੱਤੇ ਮੌਂਟਰੀਆਲ, ਕੈਨੇਡਾ ਵਿੱਚ ਰਹਿ ਰਿਹਾ ਹੈ। ਲੜਕੇ ਲਈ ਕੈਨੇਡੀਅਨ PR ਜਾਂ ਸਿਟੀਜ਼ਨ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਬਾਕੀ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ ਸੰਪਰਕ: +1 (514) 916-9593
***1720***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫੁੱਟ 7 ਇੰਚ, ਕੈਨੇਡਾ ਵਿੱਚ ਵਰਕ ਪਰਮਿਟ ਉੱਤੇ ਰਹਿ ਰਿਹਾ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਹੈ। ਲੜਕੇ ਲਈ ਕੈਨੇਡੀਅਨ PR/ਸਿਟੀਜ਼ਨ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਹੋਰ ਜਾਣਕਾਰੀ ਲਈ 604-751-3487 ਜਾਂ 604-825-5505 ‘ਤੇ ਫੋਨ ਕਰੋ।
***1720***
ਜੱਟ ਸਿੱਖ ਗਿੱਲ ਲੜਕੀ, ਜਨਮ 1997, ਕੱਦ 5 ਫੁੱਟ 4 ਇੰਚ, PR in process, RN ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, Innocently divorced ਹੈ। ਲੜਕੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੀ ਦੀ ਭੈਣ ਅਤੇ ਭਰਾ ਕੈਨੇਡਾ ਵਿੱਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 416-880-0414 ‘ਤੇ ਸੰਪਰਕ ਕਰੋ।
***1720***
ਜੱਟ ਸਿੱਖ ਸੋਹਲ ਲੜਕਾ, ਜਨਮ 1993, ਕੱਦ 5 ਫੁੱਟ 7 ਇੰਚ, ਪੜ੍ਹਿਆ-ਲਿਖਿਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਿਹਾ, ਵਧੀਆ ਜੌਬ ਕਰ ਰਿਹਾ, ਸੋਹਣਾ-ਸੁਨੱਖਾ ਅਤੇ ਨਸ਼ਿਆਂ ਤੋਂ ਰਹਿਤ ਹੈ। ਲੜਕੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ (ਬਿਨਾਂ ਬੱਚੇ) ‘ਤੇ ਵੀ ਵਿਚਾਰ ਕੀਤਾ ਜਾਵੇਗਾ। ਮੋਗਾ/ਲੁਧਿਆਣਾ ਨੂੰ ਪਹਿਲ। ਜਾਣਕਾਰੀ ਲਈ 1-403-629-7203 ਜਾਂ 647-220-5039 ‘ਤੇ ਸੰਪਰਕ ਕਰੋ।
***1720***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ PR, B.Tech, ਕੈਨੇਡਾ ਤੋਂ Diploma in Physics, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਅਤੇ ਤਲਾਕਸ਼ੁਦਾ (ਬਿਨਾਂ ਬੱਚੇ) ਹੈ। ਲੜਕੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹਿਆ-ਲਿਖਿਆ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕਾ ਚਾਹੀਦਾ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-604-603-4537 ਜਾਂ 1-604-750-7035 ‘ਤੇ ਸੰਪਰਕ ਕਰੋ।
***1720***
ਜੱਟ ਸਿੱਖ ਲੜਕਾ, ਉਮਰ 43 ਸਾਲ, ਕੱਦ 5 ਫੁੱਟ 10 ਇੰਚ, ਅਮਰੀਕਨ Born, Degree in Diesel Mechanic, ਆਪਣੇ ਫੀਲਡ ਵਿੱਚ ਵਧੀਆ ਜੌਬ ਕਰ ਰਿਹਾ, ਸੋਹਣਾ-ਸੁਨੱਖਾ, ਅਨਮੈਰਿਡ ਅਤੇ ਪਰਿਵਾਰਕ ਹੈ। ਲੜਕੇ ਲਈ ਅਮਰੀਕਨ/ਕੈਨੇਡੀਅਨ PR ਜਾਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-559-260-9730 ‘ਤੇ ਫੋਨ ਜਾਂ WhatsApp ਕਰੋ।
***1720***
ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਸੰਧੂ, ਉਮਰ 75 ਸਾਲ, ਕੱਦ 5 ਫੁੱਟ 10 ਇੰਚ, ਚੰਗੀ Personality, Widower, ਕਲੀਨ ਸ਼ੇਵਨ, ਆਪਣੇ ਘਰ ਦੇ ਮਾਲਕ, ਇੰਸ਼ੋਰੈਂਸ ਬਰੋਕਰ ਅਤੇ ਸਾਊ ਸੁਭਾਅ ਦੇ ਵਿਅਕਤੀ ਲਈ 55 ਤੋਂ 60 ਸਾਲ ਦੇ ਵਿਚਕਾਰ ਉਮਰ ਵਾਲੀ, ਸਿਹਤਮੰਦ ਜੀਵਨ ਸਾਥਣ ਦੀ ਲੋੜ ਹੈ। ਕੈਨੇਡਾ ਵਿੱਚ ਵਰਕ ਪਰਮਿਟ ਜਾਂ Visitor Visa ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਬਿਨਾਂ ਬੱਚੇ ਤਲਾਕਸ਼ੁਦਾ ਜਾਂ ਵਿਧਵਾ ਦੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਹਨ। GTA ਇਲਾਕੇ ਵਿੱਚ ਰਹਿਣ ਵਾਲੇ ਜਾਂ Move ਹੋਣ ਦੇ ਚਾਹਵਾਨ ਪਰਿਵਾਰ ਵੀ ਸੰਪਰਕ ਕਰਨ। ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ। ਜਾਣਕਾਰੀ ਲਈ 416-889-2526 ‘ਤੇ ਸੰਪਰਕ ਕਰੋ।
***1720***
ਜੱਟ ਸਿੱਖ ਸਿੱਧੂ ਲੜਕਾ, ਉਮਰ 31 ਸਾਲ, ਕੱਦ 5 ਫੁੱਟ 7 ਇੰਚ, ਕੰਪਿਊਟਰ ਇੰਜੀਨੀਅਰਿੰਗ ਅਤੇ ਮਾਰਕੀਟਿੰਗ ਗ੍ਰੈਜੂਏਟ, HVAC ਹੀਟਿੰਗ ਅਤੇ ਕੂਲਿੰਗ ਦਾ ਆਪਣਾ ਕਾਰੋਬਾਰ ਕਰ ਰਿਹਾ, ਪਰਿਵਾਰਕ ਅਤੇ ਕੈਨੇਡੀਅਨ Born ਹੈ। ਲੜਕੇ ਲਈ ਅਮਰੀਕਨ ਗ੍ਰੀਨ ਕਾਰਡ ਹੋਲਡਰ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਨਾਨਕਾ ਪਰਿਵਾਰ ਕੈਲੀਫੋਰਨੀਆ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 416-886-1304 ‘ਤੇ ਸੰਪਰਕ ਕਰੋ।
***1720***
ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 5 ਫੁੱਟ 9 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਿਹਾ, ਪੋਸਟ ਗ੍ਰੈਜੂਏਟ, ਕਾਰ ਮਕੈਨਿਕ ਦੀ ਜੌਬ ਕਰ ਰਿਹਾ, ਪਰਿਵਾਰਕ, ਸੋਹਣਾ-ਸੁਨੱਖਾ, 12 ਏਕੜ ਜ਼ਮੀਨ ਅਤੇ ਸ਼ਹਿਰ ਵਿੱਚ ਪ੍ਰਾਪਰਟੀ ਦਾ ਮਾਲਕ ਹੈ। ਲੜਕੇ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-714-3800 ਜਾਂ 1-604-500-8491 ‘ਤੇ ਫੋਨ ਜਾਂ WhatsApp ਕਰੋ।
***1720***
ਜੱਟ ਸਿੱਖ ਲੜਕੀ, ਉਮਰ 31 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ PR, Masters in Life Sciences, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ ਅਤੇ ਪਰਿਵਾਰਕ ਹੈ। ਲੜਕੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣਾ-ਸੁਨੱਖਾ, ਪੜ੍ਹਿਆ-ਲਿਖਿਆ, ਵੈੱਲ ਸੈਟਲਡ ਅਤੇ ਨਸ਼ਿਆਂ ਤੋਂ ਰਹਿਤ ਲੜਕਾ ਚਾਹੀਦਾ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਆਪਣਾ ਬਾਇਓਡੇਟਾ ਅਤੇ ਤਸਵੀਰ WhatsApp ‘ਤੇ ਭੇਜੋ: 905-758-9107
***1720***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 6 ਫੁੱਟ, ਕੈਨੇਡੀਅਨ PR, Associate of Science, ਆਪਣਾ ਫਰੇਮਿੰਗ ਦਾ ਕਾਰੋਬਾਰ ਕਰ ਰਿਹਾ, ਪਰਿਵਾਰਕ, ਵੈੱਲ ਸੈਟਲਡ ਅਤੇ ਵੈਸ਼ਨੋ ਹੈ। ਲੜਕੇ ਲਈ ਸੋਹਣੀ-ਸੁਨੱਖੀ, ਪਰਿਵਾਰਕ, ਘੱਟੋ-ਘੱਟ 5 ਫੁੱਟ 5 ਇੰਚ ਜਾਂ ਇਸ ਤੋਂ ਵੱਧ ਕੱਦ ਵਾਲੀ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ +91-98724-60799 ‘ਤੇ ਫੋਨ ਜਾਂ WhatsApp ਕਰੋ।
***1720***
ਜੱਟ ਸਿੱਖ ਲੜਕੀ, ਜਨਮ 1987, ਕੱਦ 5 ਫੁੱਟ 2 ਇੰਚ, M.A., B.Ed., ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ ਅਤੇ ਪਰਿਵਾਰਕ ਹੈ। ਲੜਕੀ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹਿਆ-ਲਿਖਿਆ, ਵੈੱਲ ਸੈਟਲਡ ਲੜਕਾ ਚਾਹੀਦਾ ਹੈ। ਵਿਨੀਪੈਗ ਅਤੇ ਕੈਲਗਰੀ ਨੂੰ ਪਹਿਲ। ਜਾਣਕਾਰੀ ਲਈ 1-437-990-1418 ‘ਤੇ ਸੰਪਰਕ ਕਰੋ।
***1720***
Sikh parents seek a suitable match for their 30-year-old son, born and raised in Canada, 6′-4″ tall, clean-shaven, non-drinker/non-smoker, working as a Mechanical Engineer in Toronto. The girl should be born and raised in Canada, tall, well-educated, professionally employed, with strong family values, and a non-drinker/non-smoker. The family is educated and has been well settled in Canada for the last 30 years. Toronto area preferred. Please send detailed bio-data to: harinder-kaur@hotmail.com or text: 647-283-5826.
***1720***
Jatt Sikh (Kler) family seeks a suitable match for their daughter, 32 years old, 5′-5″ tall, Canadian Permanent Resident, BDS (Dental Degree) from SGRD College, India, and working as an NDEB-certified licensed dentist in the Toronto area. She is fair, honest, family-oriented, kind and generous. Father (Prof.) resides in Samrala. The boy should be Jatt Sikh, family-oriented, educated, professionally employed and settled in Canada. Contact sister at 514-462-7256 or father at +91-94177-05555.
***1720***
Radha Soami Kapoor family seeks a suitable match for their daughter, 46 years old, 5′-4″ tall, Canadian citizen, Master’s in Computer Science, professionally employed, divorced (with one daughter), beautiful and family-oriented. The boy should be a Canadian PR/Citizen, qualified and well settled. Caste no bar. BC preferred. Please send your bio-data and recent pictures to: k.kay2015@hotmail.com or call: 1-604-671-7067.
***1720***
Jatt Sikh family seeks a suitable match for their daughter, working as a pharmacist in Bakersfield, CA, 36 years old, 5′-3″ tall, US citizen and family-oriented. The boy should preferably be a Jatt Sikh from the medical profession and from California. Contact: 1-661-404-3888.
***1720***
Looking for a caring and spiritual life partner for a Ramgarhia Sikh woman, 37 years old, 5′-6″ tall, innocently divorced (with a teenage daughter), who would like to get to know each other before marriage. Serious enquiries only. Caste no bar. Please respond with bio-data and recent pictures via email at: gentlemanserch@gmail.com.
***1720***
Jatt Sikh Brar parents seek a suitable match for their son, born in November 1988, 5’-11″ tall, Canadian-born, with a 3-year Advanced Diploma in Business, professionally employed in a good job, non-drinker, non-smoker, handsome and family-oriented. The girl should be born or raised in Canada, educated, beautiful and family-oriented. No marriage bureaus, please. Please send your bio-data and recent pictures to: sekho.jatinder@gmail.com or call: 416-400-7895.
***1720***