ਜੱਟ ਸਿੱਖ ਲੜਕਾ, ਜਨਮ 1986, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਵਧੀਆ ਕਾਰੋਬਾਰ ਕਰ ਰਹੇ ਲਈ ਘੱਟ ਤੋਂ ਘੱਟ 5 ਫ਼ੁੱਟ 7 ਇੰਚ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-572-8566 ‘ਤੇ ਸੰਪਰਕ ਕਰੋ।
***1711***
ਜੱਟ ਸਿੱਖ ਉਮਰ 60 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਆਪਣਾ Pent House ਹੈ, ਲਈ ਯੋਗ ਜੀਵਨ ਸਾਥਣ ਦੀ ਲੋੜ ਹੈ। ਵਿਜ਼ਟਰ ਵੀਜ਼ੇ ‘ਤੇ ਆਈ ਲੜਕੀ ਜਾਂ ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੀ ਦੀ ਉਮਰ 55 ਸਾਲ ਤੋਂ ਘੱਟ ਨਾ ਹੋਵੇ। ਜਾਣਕਾਰੀ ਲਈ 647-986-3101 ‘ਤੇ ਸੰਪਰਕ ਕਰੋ।
***1711***
ਜੱਟ ਸਿੱਖ ਧਾਲੀਵਾਲ ਲੜਕਾ, ਬੌਰਨ 1991, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, ਪੋਸਟ ਗ੍ਰੈਜੂਏਟ, ਚੰਗੀ ਜੌਬ ਕਰ ਰਹੇ, ਪਰਿਵਾਰਕ, ਤਲਾਕਸ਼ੁਦਾ (After short marriage) ਲਈ ਸੋਹਣੀ-ਸੁਨੱਖੀ, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-587-837-3107 ਜਾਂ 1-825-733-3107 ‘ਤੇ ਫ਼ੋਨ ਜਾਂ Whatsapp ਕਰੋ।
***1711***
ਰਾਮਦਾਸੀਆ ਸਿੱਖ (ਜੁਲਾਹਾ) ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਬੌਰਨ, working as Robert Technician, ਵੈੱਲ ਸੈਟਲਡ, ਪਰਿਵਾਰਕ, ਸੋਹਣੇ-ਸੁਨੱਖੇ, ਲਈ ਕੈਨੇਡੀਅਨ born & brought up, ਪਰਿਵਾਰਕ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਵਿਜ਼ਟਰ/ਸਟੂਡੈਂਟ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-519-731-5762 ‘ਤੇ ਫੋਨ ਜਾਂ Whatsapp ਕਰੋ।
***1711***
ਜੱਟ ਸਿੱਖ ਲੜਕਾ, 1998 ਬੌਰਨ, ਕੱਦ 5 ਫੁੱਟ 5 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਪਰਿਵਾਰਕ, ਵੈਸ਼ਨੋ, Bachelor’s in Computer Application, Diploma in Project Management + Humanresources managemat, ਚੰਗੀ ਜੌਬ ਕਰ ਰਹੀ ਲਈ ਕੈਨੇਡੀਅਨ PR /ਸਿਟੀਜ਼ਨ ਪੜ੍ਹੇ ਲਿਖੇ, ਵੈੱਲ ਸੈਟਲਡ, ਵੈਸ਼ਨੋ, ਨੋਨ ਸਮੋਕਰ,ਨੋਨ ਡਰਿੰਕਰ, ਪਰਿਵਾਰਕ ਲੜਕੇ ਦੀ ਲੋੜ ਹੈ। ਮੋਗੇ ਅਤੇ ਲੁਧਿਆਣੇ ਜ਼ਿਲ੍ਹੇ ਨੂੰ ਪਹਿਲਾਂ। ਜਾਣਕਾਰੀ ਲਈ 1-431 374 – 7400 13 ਸੰਪਰਕ ਕਰੋ।
*** 1711 ***
ਜਟ ਸਿੱਖ ਧਾਲੀਵਾਲ ਲੜਕਾ, ਜਨਮ 1998, ਕੱਦ 6 ਫੁੱਟ, Diploma in Web Designing, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਇੰਡੀਆਂ ਵਿਚ 7 ਕਿੱਲੋ ਜ਼ਮੀਨ ਦੇ ਮਾਲਕ, Lumber Mill ਵਿੱਚ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੀ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਪਰਿਵਾਰਕ ਲੜੜੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-750-4118 ਜਾਂ 1-672-588-2000 ‘ਤੇ ਸੰਪਰਕ ਕਰੋ।
*** 1711 ***
Jat Sikh family seeking a suitable match for their daughter, 37 yrs. old, 5’-5” tall, B.Sc. Biology and Health Sciences and Master’s degree as well, working as Data Analyst in a reputed firm, beautiful and family oriented. The boy should be professionally qualified, tall, handsome and well settled. Please send your biodata and recent picture or call: 1-236-332-2656
***1711***
JattSikh Rangi family seeks a suitable match for their daughter, born 1995, 5′-3″tall, MA (Punjabi), living on Visitor visa in Canada,family oriented, well versed in both cultures, family oriented. The boy should be Canadian PR/citizen, educated, well settled, family oriented. Call or WhatsApp. +91-94658-27409 or 1-306-930-6063
*** 1711 ***
Jat Sikh family seeks a suitable match for their turbaned, non-trimmer son, 33 yrs. old, 6′ tall, from Vancouver, Canadian citizen. Architecture, professional, vegetarian, non-smoker, non-drinker, volunteers teaching Punjabi, active in Sikh community. The girl should be educated, Sikh with similar values,family oriented, well versed in both cultures, from Canada/USA welcome. BC preferred. Call: +1-778-697-4505
*** 1711 ***
Khatri reputed family ofPatiala seeks a suitable match for their only son, born 2002,5’-9″tall, handsome, Canadian born,Working in Menzies Aviation Company in Toronto Airport, living in Brampton. The girl should bebeautiful, educated,family oriented, well versed in both cultures,PRin Canada. Call: 1-437-429-2219, +91-98887-53591
*** 1711 ***
Ravidasia Sikh family settled in Toronto since 1994, seeks a suitable match for their daughter 1993 born, 5’-5” tall, never married, raised and educated in Canada, holds a Master’s degree, works in a government job. Seeking an educated boy born/raised in Canada/US/UK, preferably settled in the Greater Toronto Area. Please send your biodata and pics to : 416-740-5174
***1711***











