ਜੱਟ ਸਿੱਖ ਮਾਂਗਟ ਇਕਲੌਤਾ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 10 ਇੰਚ, Heavy Duty Technical Mechanical Engineer, Diploma in Web Designing, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਸ਼ਨੂ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਫ਼ੋਨ ਨਾ ਕਰਨ। ਜਾਣਕਾਰੀ ਲਈ 647-531-2139 ਜਾਂ 1-204-930-8183 ‘ਤੇ ਸੰਪਰਕ ਕਰੋ।
***1712***
ਜੱਟ ਸਿੱਖ ਢਿਲੋਂ ਲੜਕਾ, ਜਨਮ 1985, ਕੱਦ 5 ਫ਼ੁੱਟ 11 ਇੰਚ, Diploma in IT, New Zealand ਦੇ ਸਿਟੀਜ਼ਨ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਕਲੀਨ ਸ਼ੇਵਨ, ਤਲਾਕਸ਼ੁਦਾ (ਬਿਨਾਂ ਬੱਚੇ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਸਰੀ ਅਤੇ ਮਾਝੇ ਨੂੰ ਪਹਿਲ। ਜਾਣਕਾਰੀ ਲਈ 1-778-984-3318 (Whatsapp) ‘ਤੇ ਸੰਪਰਕ ਕਰੋ।
***1712***
ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਸੰਧੂ, ਉਮਰ 75 ਸਾਲ, ਕੱਦ 5 ਫ਼ੁੱਟ 10 ਇੰਚ, ਚੰਗੀ personality, widower, ਕਲੀਨ ਸ਼ੇਵਨ, ਆਪਣੇ ਘਰ ਦੇ ਮਾਲਕ, Insurance Broker, ਸਾਊ ਸੁਭਾਅ ਦੇ ਮਾਲਕ ਵਿਅਕਤੀ ਲਈ 55-60 ਸਾਲ ਦੇ ਵਿਚਕਾਰ ਉਮਰ ਵਾਲੀ, ਸਿਹਤਮੰਦ, ਜੀਵਨ ਸਾਥਣ ਦੀ ਲੋੜ ਹੈ। ਕੈਨੇਡਾ ਵਿਚ ਵਰਕ ਪਰਮਿਟ ਜਾਂ Visitor visa ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਬਿਨਾਂ ਬੱਚੇ ਤਲਾਕਸ਼ੁਦਾ ਜਾਂ ਵਿਧਵਾ ਦੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਹਨ। GTA ਇਲਾਕੇ ਵਿਚ ਰਹਿਣ ਵਾਲੇ ਜਾਂ moov ਹੋਣ ਦੇ ਚਾਹਵਾਨ ਪਰਿਵਾਰ ਹੀ ਸੰਪਰਕ ਕਰਨ। ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ। ਜਾਣਕਾਰੀ ਲਈ 416-889-2526 ‘ਤੇ ਸੰਪਰਕ ਕਰੋ।
***1712***
ਜੱਟ ਸਿੱਖ ਸਿੱਧੂ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਜੰਮਪਲ, Degree in Accounting, working in a reputed Accounting Firm, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿਚ ਕੈਨੇਡਾ ਆਏ ਹੋਏ, Professionally qualified ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਪਗੜੀਧਾਰੀ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। GTA ਨੂੰ ਪਹਿਲ। ਜਾਣਕਾਰੀ ਲਈ 647-408-7119 Whatsapp ‘ਤੇ ਸੰਪਰਕ ਕਰੋ।
***1712***
ਘੁਮਿਆਰ ਸਿੱਖ (ਪ੍ਰਜਾਪਤ) ਲੜਕਾ, 33 ਸਾਲ, ਕੱਦ 5 ਫੁੱਟ 8 ਇੰਚ, Diploma in Pharmacy Assistant ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, Construction Company ਨਾਲ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 437-223-5447 ‘ਤੇ ਸੰਪਰਕ ਕਰੋ।
***1712***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੰਦ 5 ਫੁੱਟ 11 ਇੰਚ, ਪਰਿਵਾਰਕ, ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੇ ਰਿਸ਼ਤੇਦਾਰ ਕੈਨੇਡਾ ਵਿੰਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-250-552-3423 ਜਾਂ +91-94784-70014 ‘ਤੇ ਫੋਨ ਜਾਂ Whats App ਕਰੋ।
***1712***
ਜੱਟ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫੁੱਟ 7 ਇੰਚ, ਬੀ. ਏ., ਪਰਿਵਾਰਕ, ਇੰਡੀਆ ਵਿੱਚ ਰਹਿ ਰਹੀ, ਸੋਹਣੀ-ਸੁਨੱਖੀ ਲਈ ਕੈਨੇਡੀਅਨ PR/ਸਿਟੀਜ਼ਨ, ਵੈੱਲ ਸੈਟਲਡ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੈਡਾ ਵਿੰਚ ਵੈੱਲ ਸੈਟਡਲ ਹੈ। ਤਲਾਕਸ਼ੁਦਾ ਲੜਕੇ ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਜਾਣਕਾਰੀ ਲਈ 1-778-384-9158 ਫੋਨ ਜਾਂ Whats App ਕਰੋ।
***1713***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫੁੱਟ 11 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ, ਸਾਊ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ, ਸਾਊ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੰਚ ਵੈੱਲ ਸੈਟਲਡ ਹੇ ਅਤੇ ਲੜਕੇ ਨੂੰ ਸੈਟਲ ਕਰਨ ਵਿੱਚ ਪੂਰੀ ਮਦਦ ਕਰਨਗੇ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਜਾਣਕਾਰੀ ਲਈ 1-778-384-9158 ‘ਤੇ ਫੋਨ ਜਾਂ Whats App ਕਰੋ।
***1712***
Jat Sikh parents seeking a suitable match for their daughter, 37 yrs. old, 5’-7” tall, Canadian PR, Diploma in IT software Development form Australia, well employed, beautiful, family oriented, divorced after a short marriage. The boy should be Canadian PR/citizen, educated, from a good family background, non-drinker, non-smoker, must below 40 yrs. of age. Boy on visitor visa/work permit/Student visa may also be considered. For information. Please contact 647-938-0004 or 647-469-7630
***1712***
Ravidasia family seeks a suitable match for their son, 30 yrs. old,5’-6″ tall, Canadian educated, PR, vegetarian, non-drinker, working in the transport industry with good salary. The girl should be Canadian PR or on Work permit. Caste no bar. No Marriage bureau. Pls send your biodata & recent pictures on whatsApp: +1 (778) 347-4032
*** 1712 ***
Jat Sikh family seeks a suitable match for their daughter,33yrs. old, 5’-8″ tall, Canadian Citizen, Professional Engineer (P.Eng), currently employed with a reputed organization in Canada, brought up &educatedin Canada, wellcultured, familyoriented. The boy should beJatt Sikh only, Canadian-born/raised &educated, well-settled, professional with strong family values. Call: +1-403-828-7973 or +1-403-437-8414
*** 1712 ***
Ramgaria Sikh (Gill) parents seekinig a suitable match for their son, 1992 born, 5’-11” tall, Mechanical Engineer, never married before, belongs to a good family. The girl should be Canadian immigrant/citizen, family oriented. For more information please call: 647-223-6696
***1712***
Jat Sikh family seeks a suitable match for their turbaned son, non trimmer,33 yrs. old, 6’ tall, Canadian Citizen, Archtecture professional,vegetarian, non smoker, non drinker, teaching punjabi voluntarily, active in Sikh communty. The girl should be educated, Sikh with similar values. BC preferred. Call: +1-778-697-4505
*** 1712 ***











