Matrimonials

ਜੱਟ ਸਿੱਖ ਲੜਕਾ, ਜਨਮ 1994, ਕੱਦ 5 ਫ਼ੁੱਟ 8 ਇੰਚ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-672-855-7837 ‘ਤੇ ਸੰਪਰਕ ਕਰੋ।
***1713***

ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੇ, ਪਰਿਵਾਰਕ ਅਤੇ ਤਲਾਕਸ਼ੁਦਾ ਲਈ ਕੈਨੇਡੀਅਨ PR/Citizen, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਲੜਕੇ ਦਾ ਦਾਦਕਾ ਅਤੇ ਨਾਨਕਾ ਪਰਿਵਾਰ ਕੈਨੇਡਾ ‘ਚ ਵੈੱਲ ਸੈਟਲਡ ਹਨ। ਲੜਕੇ ਕੋਲ ਇੰਡੀਆ ‘ਚ ਵਧੀਆ ਘਰ-ਬਾਰ ਅਤੇ ਖੇਤੀਬਾੜੀ ਦਾ ਚੰਗਾ ਕਾਰੋਬਾਰ ਹੈ। ਜਾਣਕਾਰੀ ਲਈ 1-519-781-7520 ‘ਤੇ ਫ਼ੋਨ ਜਾਂ WhatsApp ਕਰੋ।
***1713***
ਜੱਟ ਸਿੱਖ ਬਰਾੜ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ PR, ਆਪਣਾ ਬਿਜ਼ਨਸ, ਸੁਹਣੇ ਸੁਨੱਖੇ, ਪਰਿਵਾਰਕ ਲਈ ਸੁਹਣੀ ਸੁਨੱਖੀ, ਪੜ੍ਹੀ ਲਿਖੀ ਅਤੇ ਪਰਿਵਾਰਕ ਲੜਕੇ ਦੀ ਲੋੜ ਹੈ। ਵਿਜ਼ਟਰ ਵੀਜ਼ਾ, ਸਟੂਡੈਂਟ ਅਤੇ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। BC ਅਤੇ ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-604-799-2217 ਜਾਂ +91-95173-65855 ‘ਤੇ ਫ਼ੋਨ ਜਾਂ WhatsApp ਕਰੋ।
***1713***

Jat Sikh family seeks a suitable match for their daughter, 1987 born, 5’-8” tall, Master’s in Psychology, professionally employed, beautiful , divorced, Canadian born, well versed in both cultures. The boy should be Canadian Citizen, professionally educated and employed, tall, well versed in both cultures from GTA Area. Call or whatsapp : 905-986-1650
***1713***
Jatt Sikh family seeks a suitable match for their daughter, 1995 born, 5′-8″ tall,B Tech in computer science, Canadian PR, beautiful, well versed in both cultures, family oriented. non drinker, own house in Canada, well versed in both cultures, preferably from Malwa, should have at least 15 acre property in Punjab, India.Call or WhatsApp.1- 204-583-4318
***1713***
Jatt Sikh family seeks a suitable match for their daughter,1995 born, 5’-5″ tall,M.Com (Finance) from Punjabi University, Medical Office Assistant,Canadian PR, beautiful, family oriented, well versed in both cultures. The boy should be equally educated, family oriented, well settled.Brother is Canadian PR. Parents in India ( Dad Farmer Mom Housewife).
Call:1-510-376-4569, +91-94177-64458Father(WhatsApp),1-437-269-5953 (Bhua)
***1713***