Matrimonials

ਜੱਟ ਸਿੱਖ ਬਰਾੜ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਪੀ.ਆਰ. ਕੈਨੇਡਾ ਤੋਂ IT ਵਿਚ ਡਿਪਲੋਮਾ ਕੀਤਾ ਹੋਇਆ, ਸੋਹਣੀ-ਸੁਨੱਖੀ, ਪਰਿਵਾਰਕ, Divorce case in progress (No Kids) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 647-906-6550 ਜਾਂ +91-88726-63421 ‘ਤੇ ਸੰਪਰਕ ਕਰੋ।
***1692***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 34 ਸਾਲ, ਕੱਦ 6 ਫ਼ੁੱਟ, ਕੈਨੇਡਾ ਵਿਚ ਵਰਕ ਪਰਮਿਟ ‘ਤੇ ਰਹਿ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR/ਸਿਟੀਜ਼ਨ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਬਿਨਾਂ ਬੱਚੇ ਤੋਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-961-5549 ‘ਤੇ ਸੰਪਰਕ ਕਰੋ।
***1692***
ਜੱਟ ਸਿੱਖ ਲੜਕਾ, ਉਮਰ 24 ਸਾਲ, ਕੱਦ 5 ਫ਼ੁੱਟ 6 ਇੰਚ, ਇੰਡੀਆ ਤੋਂ ITI ਤੋਂ Plumbing ਦਾ ਡਿਪਲੋਮਾ ਕੀਤਾ ਹੋਇਆ, Open work permit ‘ਤੇ ਕੈਨੇਡਾ ਰਹਿ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਦਾਦਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਹੋਰ ਜਾਣਕਾਰੀ ਲਈ 1-604-603-6768 ‘ਤੇ ਸੰਪਰਕ ਕਰੋ।
***1692***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 3 ਇੰਚ, ਸੋਹਣੀ-ਸੁਨੱਖੀ, ਪਰਿਵਾਰਕ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲਈ ਕੈਨੇਡੀਅਨ PR/ ਸਿਟੀਜ਼ਨ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। BC ਨੂੰ ਪਹਿਲ। ਜਾਣਕਾਰੀ ਲਈ 1-236-887-1622 ਜਾਂ 1-604-712-1396 ‘ਤੇ ਸੰਪਰਕ ਕਰੋ।
***1692***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 9 ਇੰਚ, Canadian PR ਚੰਗੀ ਜੌਬ ਕਰ ਰਹੇ, ਵੈਸ਼ਨੋ, ਮਿਹਨਤੀ, ਚੰਗੀ ਜਾਇਦਾਦ ਦੇ ਮਾਲਕ, ਲਈ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-236-887-1622 ਜਾਂ 1-604-712-1396 ‘ਤੇ ਸੰਪਰਕ ਕਰੋ।
***1692***
ਰਾਮਦਾਸੀਆ ਸਿੱਖ ਲੜਕਾ, ਕੈਨੇਡੀਅਨ ਪੀ.ਆਰ., ਉਮਰ 32 ਸਾਲ, ਕੱਦ 6 ਫ਼ੁੱਟ, ਕੈਲਗਰੀ ਰਹਿ ਰਹੇ, ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ 1-778-707-9481 ਜਾਂ 1-778-233-6001 Whatsapp ‘ਤੇ ਸੰਪਰਕ ਕਰੋ।
***1692***
ਜੱਟ ਸਿੱਖ ਲੜਕਾ, ਜਨਮ 1985, ਕੱਦ 5 ਫ਼ੁੱਟ 7 ਇੰਚ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਚੰਗੇ ਪਰਿਵਾਰ ਨਾਲ ਸਬੰਧਤ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਵਧੀਆ ਜੌਬ ਕਰ ਰਹੇ, Never married ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-778-240-1343 ‘ਤੇ ਸੰਪਰਕ ਕਰੋ।
***1692***
ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਢਿੱਲੋਂ ਲੜਕੀ, ਜਨਮ 1994 ਕੱਦ 5 ਫ਼ੁੱਟ 3 ਇੰਚ, Diploma in ECE, Diploma in Nursing, ਨਰਸਿੰਗ ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਓਨਟੈਰੀਓ (ਕੈਨੇਡਾ) ਤੋਂ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ। ਜਾਣਕਾਰੀ ਲਈ 647-967-0186 ਜਾਂ 647-972-8310 ‘ਤੇ ਸੰਪਰਕ ਕਰੋ।
***1692***
ਮਾਲਵੇ ਜ਼ਿਲ੍ਹੇ ਨਾਲ ਸਬੰਧਤ ਜੱਟ ਸਿੱਖ ਲੜਕੀ, 1991 ਬੌਰਨ, ਕੱਦ 5 ਫ਼ੁੱਟ 7 ਇੰਚ, B.Tech/M Tech/ P.G. Diploma, MNC ਵਿਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ PR/ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਵੈੱਲ ਸੈਟਲਡ ਹੈ। ਜਾਣਕਾਰੀ ਲਈ +91-70872-48177 ਜਾਂ 1-778-201-7313 ‘ਤੇ ਫੋਨ ਜਾਂ Whatsapp ਕਰੋ।
***1692***
ਰਵੀਦਾਸੀਆ ਲੜਕੀ, ਉਮਰ 35 ਸਾਲ, ਕੱਦ 5 ਫ਼ੁੱਟ 5 ਇੰਚ, ਅਮੈਰੀਕਨ ਸਿਟੀਜ਼ਨ, ਚੰਗੀ ਨੌਕਰੀ ਕਰ ਰਹੀ, ਵੈੱਲ ਸੈਟਲਡ, ਸੋਹਣੀ-ਸੁਨੱਖੀ ਲਈ ਅਮੈਰੀਕਨ ਸਿਟੀਜ਼ਨ,ਚੰਗੀ ਨੌਕਰੀ ਕਰ ਰਹੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ਕਰੋ। ਜਾਂ 1-475-619-0623 ‘ਤੇ ਫੋਨ ਕਰੋ।
***1692***
ਕੰਬੋਜ ਸਿੱਖ ਲੜਕੀ, ਬੌਰਨ 1992, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, ਤਲਾਕਸ਼ੁਦਾ (Short Term marriage), ਕੋਈ ਬੱਚਾ ਨਹੀਂ, ਫਰੇਜ਼ਰ Health Care ਨਾਲ ਨਰਸਿੰਗ ਸੁਪਰਵਾਈਜ਼ਰ ਦੀ ਜੌਬ ਕਰ ਰਹੀ ਲਈ ਵਧੀਆ ਜੌਬ ਕਰ ਰਹੇ ਜਾਂ ਆਪਣਾ ਕਾਰੋਬਾਰ ਕਰ ਰਹੇ, PR/ ਸਿਟੀਜ਼ਨ ਨੜਕੇ ਦੀ ਲੋੜ ਹੈ। BC ਨੂੰ ਪਹਿਲ ਜਾਂ ਉਹ ਪਰਿਵਾਰ ਸੰਪਰਕ ਕਰ ਸਕਦੇ ਹਨ ਜਿਨ੍ਹਾਂ ਦਾ ਲੜਕਾ BC ਜਾਣ ਲਈ ਰਜ਼ਾਮੰਦ ਹੋਵੇ। ਜਾਣਕਾਰੀ ਲਈ 1-778-385-0038 ਜਾਂ +91-79862-11554 ਜਾਂ 1-236-883-4267 ‘ਤੇ ਫੋਨ ਜਾਂ Whatsapp ਕਰੋ।
***1692***
ਗੁਰਸਿੱਖ ਪਰਿਵਾਰ ਵੱਲੋਂ ਆਪਣੇ well qualified ਅੰਮ੍ਰਿਤਧਾਰੀ ਲੜਕੇ ਲਈ ਪੜ੍ਹੀ-ਲਿਖੀ, ਪਰਿਵਾਰਕ ਅੰਮ੍ਰਿਤਧਾਰੀ ਲੜਕੀ ਦੀ ਭਾਲ ਹੈ, ਜੋ ਕੇਸਕੀ ਸਜਾਉਂਦੀ ਹੋਵੇ (ਜਾਂ ਸਜਾਉਣ ਲਈ ਤਿਆਰ ਹੈ) ਅਤੇ San Francisco Bay Area, California ਰਹਿਣ ਲਈ ਤਿਆਰ ਹੈ । ਲੜਕਾ 5 ਫੁੱਟ, 11 ਇੰਚ ਲੰਬਾ, ਉਮਰ 38 ਸਾਲ ਅਤੇ 2009 ਤੋਂ ਅਮਰੀਕਾ ਵਿੱਚ well settled , USA ਤੋਂ Masters Degree ਤੇ Senior Software Product Leader ਵਜੋਂ Job ਕਰਦਾ ਹੈ, ਆਪਣਾ ਘਰ, issueless divorcee ਹੈ, USA, Canada ਦੇ ਰਿਸ਼ਤੇ ਨੂੰ ਪਹਿਲ ਦਿੱਤੀ ਜਾਵੇਗੀ, ਦੂਜੇ ਦੇਸ਼ਾਂ ਤੋਂ ਸਹੀ ਮੈਚ ਲਈ Sponsorship ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਸੰਪਰਕ ਕਰੋ: +1 (510) 558-5650, Whatsapp: +91-98993-79442
*** 1692 ***
ਜੱਟ ਸਿੱਖ ਲੜਕਾ, ਜਨਮ 1999, ਕੱਦ 5 ਫ਼ੁੱਟ 8 ਇੰਚ, ਇੰਡੀਆ ਤੋਂ ਕੈਨੇਡਾ ਤੋਂ ਦਾ ਡਿਪਲੋਮਾ ਕੀਤਾ ਹੋਇਆ, ਵਰਕਰ ਪਰਮਿਟ ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-714-3800 ਜਾਂ 1-604-783-7290 ‘ਤੇ ਸੰਪਰਕ ਕਰੋ।
***1692***
Sagoo family seeks a suitable match for their daughter,born in1998, 5′-3″ tall, Bachelor’s Degree in Psychology from Uni. of Manitoba, Technical expert at Apple and Claims adjuster with Wawanesa, family oriented, well versed in both cultures. The boy should be well settled, family oriented, equally educated, well versed in both cultures. Parents in Punjab working as Government Teachers, Younger sister in Winnipeg. Call: +91-95012-22995 0r 1-204-880-7121
*** 1692 ***
Ramgaria BC based Sikh parents seeks a suitable match for their Canadian born, 31 yrs. old, 5′-10 ” tall, turbaned, trimmed beard son, professionally employed in the government job. The girl should be born, raised and educated in Canada, family oriented and willing to settle in Vancouver. No marriage bureau please. Call:1-604-543-5174 or1-604-725-7086
*** 1692 ***
Ramgaria BC based Sikh parents seek a suitable match for their Canadian born, 29 yrs. old ,5’- 11″ tall, turbaned, trimmed beard son, professionally employed in I.T. field. The girl should be born, raised and educated in Canada in I.T. or Law, family oriented and willing to settle in Vancouver. No marriage bureau please. Call:1-604-543-5174 or1-604-725-7086
*** 1692 ***