ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਅਸਾਮ ਵਿਧਾਨ ਸਭਾ ਨੇ 18 ਸਤੰਬਰ 2017 ਨੂੰ 'ਦੀ ਅਸਾਮ ਇੰਪਲਾਈਜ਼ ਪੇਰੈਂਟਸ ਰਿਸਪਾਂਸੀਬਿਲਟੀ ਐਂਡ ਨਾਰਮਜ਼ ਫ਼ਾਰ ਅਕਾਊਂਟੇਬਿਲਟੀ ਐਂਡ ਮਾਨੀਟਰਿੰਗ ਬਿਲ-2017 ਪਾਸ ਕੀਤਾ ਹੈ। ਇਸ ਸਬੰਧੀ ਖਬਰ ਪੜ੍ਹ ਕੇ ਮੈਨੂੰ ਦੋ ਕੁ ਵਰ੍ਹੇ ਪਹਿਲਾਂ ਮਿਲਿਆ ਇੱਕ ਬਜ਼ੁਰਗ ਯਾਦ ਆ ਗਿਆ। ਗੱਲ ਇਵੇਂ ਵਾਪਰੀ ਕਿ ਅਸੀਂ ਆਪਣੀ ਸੰਸਥਾ ਗਲੋਬਲ ਪੰਜਾਬ ਫ਼ਾਊਂਡੇਸ਼ਨ ਵੱਲੋਂ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਬਾਹਰ ਦਿਨ ਕੱਟੀ ਕਰ...
ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਜੋੜ ਮੇਲ ਮੌਕੇ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਸੰਗਤ ਨੂੰ ਵਹਿਮਾਂ-ਭਰਮਾਂ ਤੇ ਪਾਖੰਡਵਾਦ ਤੋਂ ਬਚਣ ਲਈ ਅਪੀਲ ਕਰਦਿਆਂ ਕਿਹਾ ਕਿ ਗੁਰਬਾਣੀ ਹੀ ਸਿੱਖ ਸੰਗਤ ਦਾ ਸੱਚਾ ਮਾਰਗ ਦਰਸ਼ਨ ਕਰਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਹ ਸੱਦਾ ਇਸ ਲਈ...
ਆਦਮੀ ਕੋ ਚਾਹੀਯੇ ਕਿ ਵਕਤ ਸੇ ਡਰ ਕਰ ਰਹੇ ਕੌਨ ਜਾਨੇ ਕਿਸ ਘੜੀ ਮੇਂ ਵਕਤ ਕਾ ਬਦਲੇ ਮਿਜਾਜ਼ ਸਾਹਿਬ ਲੁਧਿਆਣਵੀ ਦਾ ਇਹ ਸ਼ੇਅਰ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ 'ਤੇ ਪੂਰੀ ਤਰ੍ਹਾਂ ਢੁੱਕਦਾ ਹੈ। ਮਹੀਨਾ ਡੇਢ ਮਹੀਨਾ ਪਹਿਲਾਂ ਜਿਹੜੇ ਪੰਜਾਬੀ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਅਰਵਿੰਦ ਕੇਜਰੀਵਾਲ ਦੇ ਹੋਰ ਦਿੱਲੀ ਵਾਲੇ ਏਲਚੀਆਂ ਨੂੰ ਸਿਰ ਮੱਥੇ 'ਤੇ ਬਿਠਾਉਂਦੇ ਸਨ, ਅੱਜ ਇਹ...
ਡਾ. ਕੇਵਲ ਅਰੋੜਾ (94176 95299) ਮੇਲਾ ਮੁਕਤਸਰ ਦਾ ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ 'ਚ ਬਹੁਤ ਪੁਰਾਣਾ ਲੱਗਦਾ ਹੈ, ਮੇਰੀ ਸੁਰਤ 'ਚ ਸਾਡੇ ਪਿੰਡਾਂ ਦੇ ਲੋਕ ਇਸ ਮੇਲੇ ਦੀ ਉਡੀਕ ਕਰਦੇ ਰਹਿੰਦੇ ਸਨ। ਮੇਲਾ ਵੇਖਣ ਦੇ ਲਾਲਚ ਕਾਰਨ ਆਪਣੇ ਕੰਮ-ਕਾਰ ਦੀ ਵਿਉਂਤ ਪਹਿਲਾਂ ਹੀ ਬਣਾ ਲੈਂਦੇ ਸਨ। ਸੀਰੀ ਸਾਂਝੀ ਵੀ ਕੰਮ-ਕਾਜ ਕਰ ਕੇ ਸੀਰ 'ਤੇ ਲੱਗਦੇ ਸੀ ਕਿ ਪੰਜ ਛੁੱਟੀਆਂ ਮੇਲੇ...
ਸਾਡੇ ਹਰ ਇੱਕ ਬੰਦੇ ਦੇ ਦਿਮਾਗ ਵਿੱਚ ਕਰੋੜਾਂ ਡਾਲਰ ਦੇ ਵਿੱਚਾਰ ਭਰੇ ਹੋਏ ਹਨ। ਸਮੱਸਿਆ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਵਿੱਚਾਰਾਂ ਨੂੰ ਕਰੋੜਾਂ ਡਾਲਰਾਂ ਵਿੱਚ ਤਬਦੀਲ ਕਿਵੇਂ ਕਰਨਾ ਹੈ। ਰਾਬਰਟ ਕੀਓਸਾਕੀ ਦੀ ਉਕਤ ਟਿੱਪਣੀ ਨੂੰ ਹਕੀਕਤ ਵਿੱਚ ਸਾਕਾਰ ਕਰਕੇ ਇੱਕ ਲੇਖਿਕਾ ਨੇ ਕ੍ਰਿਸ਼ਮਾ ਕਰ ਦਿਖਾਇਆ। 1965 ਵਿੱਚ ਜਨਮੀ ਇਹ ਲੇਖਿਕਾ ਕਿਸੇ ਸਮੇਂ ਸਰਕਾਰ...
4 ਮਾਰਚ ਦੀ ਸਵੇਰੇ ਕੰਮ ਤੇ ਜਾਣ ਦੇ ਲਈ ਜਿਵੇਂ ਹੀ ਮੱਖਣ ਸਿੰਘ ਘਰ ਤੋਂ ਨਿਕਲਿਆ, ਸਾਹਮਣੇ ਤੋਂ ਜੰਗਾ ਆਉਂਦਾ ਦਿਖਾਈ ਦਿੱਤਾ। ਉਹ ਉਸੇ ਵੱਲ ਆ ਰਿਹਾ ਸੀ, ਇਸਦਾ ਮਤਲਬ ਸੀਕਿ ਉਹ ਉਸੇ ਨੂੰ ਮਿਲਣ ਆ ਰਿਹਾ ਸੀ। ਉਸ ਨੇ ਜੰਗਾ ਨਾਲ ਹੱਥ ਮਿਲਾਉਂਦਆਂ ਪੁੱਛਿਆ, ਸਵੇਰੇ-ਸਵੇਰੇ ਹੀ ਇੱਧਰ, ਕੋਈ ਖਾਸ ਗੱਲ? ਮੈਂ ਤੇਰੇ ਕੋਲ ਇਸ ਕਰਕੇ ਆਇਆ ਸੀ ਕਿ ਤੈਨੂੰ...
ਦੋ ਧਿਰਾਂ ਦੀ ਲੜਾਈ ਵਿੱਚ ਕੋਈ ਇਕੋ ਧਿਰ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਂਝ ਭਰਾਵਾਂ ਦੀ ਲੜਾਈ ਸਭ ਤੋਂ ਵੱਧ ਭੈੜੀ ਹੁੰਦੀ ਹੈ ਅਤੇ ਸਿਆਸਤ ਵਿੱਚ ਇਕੋ ਹੀ ਮਕਸਦ ਨੂੰ ਲੈ ਕੇ, ਇਕੋ ਝੰਡੇ ਥੱਲੇ ਸੰਘਰਸ਼ ਕਰ ਰਹੇ ਲੋਕਾਂ ਦੀ ਲੜਾਈ ਤਾਂ ਭੈੜੀ ਤੋਂ ਵੀ ਭੈੜੀ ਹੁੰਦੀ ਹੈ। ਕੁਝ ਅਜਿਹਾ ਹੀ ਵਾਪਰ ਰਿਹਾ ਹੈ ਪੰਜਾਬ ਦੀ ਆਮ...
ਯੂਨੀਵਰਸਿਟੀ ਵਿੱਚ ਨੌਕਰੀ ਲਈ ਇੰਟਰਵਿਊ ਸੀ। ਮੇਰੇ ਕੋਲ ਮੇਰੇ ਇੱਕ ਪ੍ਰੋਫ਼ੈਸਰ ਦੋਸਤ ਨਾਲ ਆਪਣੀ ਚੋਣ ਦੀ ਸਿਫ਼ਾਰਸ਼ ਲਈ ਇੱਕ ਬੰਦਾ ਆਇਆ। ਮੁਕਾਬਲਾ ਸਖਤ ਸੀ। ਮੈਂ ਆਪਣੇ ਮਿੱਤਰ ਵਾਈਸ ਚਾਂਸਲਰ ਨੂੰ ਕਿਹਾ ਕਿ ਇਸ ਕੁੜੀ ਨਾਲ ਇਨਸਾਫ਼ ਹੋਵੇ। ਕੁੜੀ ਦੀ ਚੋਣ ਹੋ ਗਈ। ਮੈਨੂੰ ਆਸ ਸੀ ਕਿ ਉਹ ਬੰਦਾ ਅਤੇ ਪ੍ਰੋਫ਼ੈਸਰ ਮਿੱਤਰ ਧੰਨਵਾਦ ਦੇ ਦੋ ਸ਼ਬਦ ਜ਼ਰੂਰ ਕਹਿਣਗੇ ਪਰ ਉਹਨਾਂ...
ਬੇਟਾਂ ਕਿਆ ਕਰ ਰਹੀ ਐਂ? ਮੈਂ ਪਰਾਂਠੇ ਬਣਾ ਰਹੀ ਹੂੰ। ਕਿਆ? ਬਤਾਇਆ ਤੋ ਹੈ ਬਰੈਕਫ਼ਾਸਟ ਬਣਾ ਰਹੀ ਹੂੰ ਪਰਾਂਠੇ ਬਣਾ ਰਹੀ ਹੂੰ। ਨਾ, ਹਮਨੇ ਕਿਆ ਤੁਮੇ ਇਨ ਲੋਗੋਂ ਕੇ ਪਰਾਂਠੇ ਬਣਾਨੇ ਕੇ ਲੀਏ ਪੜ੍ਹਾਇਆ ਥਾ। ਤੇਰੀ ਹਮਨੇ ਸ਼ਾਦੀ ਕੀ ਹੈ ਇਨਕਾ ਘਰ ਭਰ ਦੀਆ। ਇਨੋਂ ਨੇ ਨੌਕਰ ਬਣਾ ਰੱਖਾ ਹੈ। ਐਸਾ ਮੈਂ ਹਰਗਿਜ ਨਹੀਂ ਹੋਨੇ ਦੂੰਗੀ। ਛੋੜੋ ਮੰਮਾ ਆਪ ਵੀ ਕਿਆ ਲੈ ਕੇ ਬੈਠ ਗਏ।...
ਜ਼ਿੰਦਗੀ ਵਿੱਚ ਪਹਿਲਾ ਕਦਮ ਬਹੁਤ ਮਹੱਤਵਪੂਰਨ ਹੁੰਦਾ ਹੈ। ਉੱਚੀਆਂ ਟੀਸੀਆਂ ਸਰ ਕਰਨ ਲਈ ਪਹਿਲਾ ਕਦਮ ਪੁੱਟਣਾ ਹੀ ਪੈਂਦਾ ਹੈ। ਜੋ ਕਦਮ ਪੁੱਟਦੇ ਹਨ ਉਹੀ ਤੁਰਦੇ ਹਨ, ਜੋ ਤੁਰਦੇ ਹਨ ਉਹੀ ਪੁਜਦੇ ਹਨ। ਸਫ਼ਰ ਦੌਰਾਨ ਧੁੱਪ ਵੀ ਹੋਵੇਗੀ, ਹਨੇਰੀ ਵੀ ਆਵੇਗੀ, ਝੱਖੜ ਵੀ ਆਉਂਦੇ ਹਨ। ਪੈਰਾਂ ਵਿੱਚ ਕੰਡੇ ਵੀ ਚੁੱਭਦੇ ਹਨ। ਕਈ ਵਾਰ ਉਦਾਸੀ ਦਾ ਆਲਮ ਵੀ ਭਾਰੂ ਹੋ ਜਾਂਦਾ...