ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਵਿਦਿਆਰਥੀਆਂ ਦੇ ਪ੍ਰਦਰਸ਼ਨ ‘ਤੇ ਬਾਈਡੇਨ ਨੇੇ ਤੋੜੀ ਚੁੱਪੀ, ਕਿਹਾ-‘ਵਿਰੋਧ ਦਾ ਅਧਿਕਾਰ ਪਰ…’

ਵਾਸ਼ਿੰਗਟਨ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਅਮਰੀਕਾ ਦੇ ਕਾਲਜ ਕੈਂਪਸਾਂ ਵਿੱਚ ਵਿਦਿਆਰਥੀ ਇਜ਼ਰਾਈਲ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ...

ਬ੍ਰਿਟੇਨ ਪਹੁੰਚੇ ਹਜ਼ਾਰਾਂ ਸ਼ਰਨਾਰਥੀ ਜਲਦ ਭੇਜੇ ਜਾਣਗੇ ਰਵਾਂਡਾ, ਨਜ਼ਰਬੰਦੀ ਦੀ ਪ੍ਰਕਿਰਿਆ ਸ਼ੁਰੂ

ਲੰਡਨ- ਯੂ.ਕੇ ਦੀ ਸੰਸਦ ਨੇ ਹਾਲ ਹੀ ਵਿੱਚ ਵਿਵਾਦਿਤ ਰਵਾਂਡਾ ਦੇਸ਼ ਨਿਕਾਲੇ ਬਿੱਲ ਪਾਸ ਕੀਤਾ ਹੈ। ਰਿਸ਼ੀ ਸੁਨਕ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ...

ਅਜੀਵ ਭਵਨ ਵਿੱਚ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਅਹਿਮ ਮੀਟਿੰਗ ‘ਚ ਦਲਬੀਰ ਧਾਲੀਵਾਲ ਦਾ...

ਬਲਦੇਵ ਧਾਲੀਵਾਲ ਮਿਸੀਸਾਗਾ: 28,29 ਅਤੇ 30 ਜੂਨ ਨੂੰ ਹੋਣ ਜਾ ਰਹੀ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਅਜੀਤ ਵੀਕਲੀ ਦੇ CEO...

ਇਮਰਾਨ ਕੋਲ ਗੁਪਤ ਦਸਤਾਵੇਜ਼ ਹੋਣ ਦਾ ਕੋਈ ਸਬੂਤ ਨਹੀਂ : ਇਸਲਾਮਾਬਾਦ ਹਾਈ ਕੋਰਟ

ਇਸਲਾਮਾਬਾਦ - ਗੁਪਤ ਦਸਤਾਵੇਜ਼ਾਂ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਸਲਾਮਾਬਾਦ ਹਾਈ ਕੋਰਟ ਨੇ ਕਿਹਾ ਕਿ ਫੈਡਰਲ ਜਾਂਚ ਏਜੰਸੀ ਕੋਲ...

ਮਸਕ ਦੀ ਅਚਨਚੇਤ ਫੇਰੀ ਲਿਆਈ ਰੰਗ, ਚੀਨ ਨੇ ਟੈਸਲਾ ਕਾਰਾਂ ਨੂੰ ਕਿਤੇ ਵੀ ਆਉਣ-ਜਾਣ...

ਪੇਈਚਿੰਗ - ਅਮਰੀਕੀ ਅਰਬਪਤੀ ਐਲੋਨ ਮਸਕ ਵਲੋਂ ਕੀਤਾ ਗਿਆ ਚੀਨ ਦਾ ਅਚਾਨਕ ਦੌਰਾ ਉਨ੍ਹਾਂ ਲਈ ਸੁਖਾਵਾਂ ਰਿਹਾ। ਉਨ੍ਹਾਂ ਦੀ ਟੈਸਲਾ ਕੰਪਨੀ ਦੀ ਈ.ਵੀ. ਵਾਹਨਾਂ...

ਅਮਰੀਕਾ: ਬਾਈਡੇਨ ਨੇ ਪੋਰਟੋ ਰੀਕੋ ‘ਚ ਜਿੱਤੀ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ

ਸਾਨ ਜੁਆਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੇਸ਼ ਵਿਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੀ ਚੋਣ...

ਪਾਕਿ ਨੇ ਅਫਗਾਨਾਂ ਨੂੰ ਡਿਪੋਰਟ ਕਰਨ ਦੀ ਸਮਾਂ ਹੱਦ 30 ਜੂਨ ਤੱਕ ਵਧਾਈ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਵਿਚ ‘ਰਜਿਸਟ੍ਰੇਸ਼ਨ ਦੇ ਪ੍ਰਮਾਣ’ (ਪੀ.ਓ.ਆਰ.) ਦੇ ਨਾਲ ਰਹਿਣ ਵਾਲੇ ਅਫਗਾਨ ਪਨਾਹਗੀਰਾਂ ਨੂੰ ਡਿਪੋਰਟ ਕਰਨ...

ਕੈਨੇਡਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਮੁਟਿਆਰ ਦੀ ਲਾਸ਼ ਬਰਾਮਦ

ਟੋਰਾਂਟੋ- ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ ਪੂਰਬੀ ਕੈਲਗਰੀ ਵਿਚ ਨੌਜਵਾਨ ਪੰਜਾਬਣ ਮੁਟਿਆਰ ਦੀ...

PM ਸੁਨਕ ਦੀ ਸਖ਼ਤੀ, ਬ੍ਰਿਟੇਨ ਪਹੁੰਚੇ 5000 ਭਾਰਤੀ ਭੇਜੇ ਜਾਣਗੇ ਰਵਾਂਡਾ

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸ਼ਰਨਾਰਥੀ ਦਰਜਾ ਹਾਸਲ ਕਰਨ ਲਈ ਕਤਾਰ ਵਿੱਚ ਖੜ੍ਹੇ ਕਰੀਬ 5 ਹਜ਼ਾਰ ਗ਼ੈਰਕਾਨੂੰਨੀ ਭਾਰਤੀਆਂ ਨੂੰ ਅਫ਼ਰੀਕਾ ਭੇਜਣ...

ਪਾਕਿਸਤਾਨ: ਸਿੱਖ ਡਾਕਟਰ ਦੀ ਸੁਰੱਖਿਆ ‘ਚ ਤਾਇਨਾਤ ਪੁਲਸ ਮੁਲਾਜ਼ਮ ਦਾ ਕਤਲ

ਇਸਲਾਮਾਬਾਦ- ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਮੰਗਲਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਸਿੱਖ ਡਾਕਟਰ ਦੀ ਸੁਰੱਖਿਆ ਲਈ ਤਾਇਨਾਤ ਇੱਕ ਪੁਲਸ ਮੁਲਾਜ਼ਮ ਦੀ ਗੋਲੀ ਮਾਰ...