ਸੈਂਸੈਕਸ ‘ਚ 417 ਅੰਕਾਂ ਦੀ ਗਿਰਾਵਟ

9ਮੁੰਬਈ  : ਸੈਂਸੈਕਸ ਵਿਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 417.80 ਅੰਕਾਂ ਦੀ ਗਿਰਾਵਟ ਨਾਲ 24,062.04 ‘ਤੇ ਪਹੁੰਚ ਗਿਆ, ਉਥੇ 125.80 ਅੰਕਾਂ ਦੀ ਗਿਰਾਵਟ ਨਾਲ ਨਿਫਟੀ 7,309.30 ‘ਤੇ ਪਹੁੰਚ ਗਿਆ। ਦੱਸਣਯੋਗ ਹੈ ਕਿ ਪਿਛਲੇ 20 ਮਹੀਨਿਆਂ ਦੌਰਾਨ ਸੈਂਸੈਕਸ ਵਿਚ ਇਹ ਸਭ ਤੋਂ ਵੱਡੀ ਗਿਰਾਵਟ ਹੈ।