ਸ਼ਿਮਲਾ ਜਿਲ੍ਹੇ ਦੇ ਸਰਾਹਾ ਵਿੱਚ ਲੱਗੀ ਭਿਆਨਕ ਅੱਗ

ਹਿਮਾਚਲ :ਸ਼ਿਮਲਾ ਜਿਲ੍ਹੇ ਦੇ ਸਰਾਹਾ ਵਿੱਚ ਭਿਆਨਕ ਅੱਗ ਲੱਗਣ ਨਾਲ ਅੱਧਾ ਦਰਜਨ ਮਕਾਨ ਜਲਕੇ ਸੁਹਾਅ ਹੋ ਜਾਣ ਦੀ ਜਾਣਕਾਰੀ ਮਿਲੀ ਹੈ।
ਜਾਣਕਾਰੀ ਮੁਤਾਬਿਕ ਸਵੇਰੇ ਕਰੀਬ 3 ਵਜੇ ਲੱਗੀ ਅੱਗ ਉੱਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ