ਅੱਜਕਲ ਹਰ ਕੋਈ ਆਪਣੇ ਵੱਧਦੇ ਭਾਰ ਤੋਂ ਪ੍ਰੇਸ਼ਾਨ ਹੈ। ਇੱਥੋਂ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਸਿਹਤਮੰਦ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਪਰ ਇਸ ਦਾ ਜ਼ਿਆਦਾ ਅਸਰ ਨਹੀਂ ਹੁੰਦਾ ਪਰ ਅੱਜ ਅਸੀ ਤੁਹਾਡੇ ਲਈ ਇਸ ਤਰ੍ਹਾਂ ਦੇ ਕੁਝ ਘਰੇਲੂ ਨੁਸਖੇ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੀ ਵੱਧਦੀ ਚਰਬੀ ਅਤੇ ਫ਼ਾਲਤੂ ਭਾਰ ਨੂੰ ਚਮਤਕਾਰੀ ਤਰੀਕੇ ਨਾਲ ਘਟਾਇਆ ਜਾ ਸਕਦਾ ਹੈ।
ਭਾਰ ਘਟਾਉਣ ਦੇ ਘਰੇਲੂ ਨੁਸਖੇ
1. ਪੁਦੀਨੇ
ਪੁਦੀਨੇ ਦੀ ਚਟਨੀ ਬਣਾ ਕੇ ਰੱਖ ਲਵੋ ਅਤੇ ਰੋਜ਼ਾਨਾ ਇਸ ਚਟਨੀ ਨੂੰ ਰੋਟੀ ਨਾਲ ਖਾਓ। ਇਸ ਇਲਾਵਾ ਪੁਦੀਨੇ ਦੀ ਚਾਹ ਪੀਣ ਨਾਲ ਵੀ ਭਾਰ ਘੱਟਦਾ ਹੈ।
2. ਗਾਜਰ
ਭੋਜਨ ਖਾਣ ਤੋਂ ਪਹਿਲਾਂ ਗਾਜਰ ਖਾਓ। ਗਾਜਰ ਦਾ ਜੂਸ ਵੀ ਭਾਰ ਘੱਟ ਕਰਨ ਲਈ ਸਹਾਇਕ ਹੁੰਦਾ ਹੈ। ਇਹ ਘਰੇਲੂ ਨੁਸਖਾ ਵਿਗਿਆਨਕ ਤੌਰ ‘ਤੇ ਵੀ ਪ੍ਰਵਾਨਿਤ ਹੈ।
3. ਸੌਂਫ਼
ਅੱਧਾ ਚਮਚ ਸੌਂਫ਼ ਨੂੰ ਇੱਕ ਕੱਪ ਪਾਣੀ ‘ਚ ਉਬਾਲੋ ਅਤੇ ਫ਼ਿਰ ਕਰੀਬ 10 ਮਿੰਟ ਇਸ ਨੂੰ ਢੱਕ ਕੇ ਰੱਖ ਦਿਓ। ਇਸ ਤੋਂ ਬਾਅਦ ਪਾਣੀ ਪੀਓ । ਲਗਾਤਾਰ ਤਿੰਨ ਮਹੀਨੇ ਅਜਿਹਾ ਕਰਨ ਨਾਲ ਤੁਹਾਡਾ ਭਾਰ ਘੱਟ ਹੋ ਜਾਵੇਗ।
4. ਪਪੀਤਾ
ਪਪੀਤੇ ਦੀ ਵਰਤੋਂ ਕਰਨ ਨਾਲ ਵੀ ਭਾਰ ਘੱਟਦਾ ਹੈ। ਇਹ ਹਰ ਮੌਸਮ ‘ਚ ਮਿਲਦਾ ਹੈ। ਲੰਬੇ ਸਮੇਂ ਤੱਕ ਪਪੀਤੇ ਦੀ ਵਰਤੋਂ ਪੇਟ ਦੀ ਚਰਬੀ ਘੱਟ ਕਰਦਾ ਹੈ।
5. ਦਹੀਂ
ਨਾਸ਼ਤੇ ‘ਚ ਦਹੀਂ ਅਤੇ ਲੱਸੀ ਦੀ ਵਰਤੋਂ ਕਰਨ ਨਾਲ ਵੀ ਭਾਰ ਘੱਟਦਾ ਹੈ।
6. ਫ਼ਲ ਅਤੇ ਸਬਜ਼ੀਆਂ
ਫ਼ਲਾਂ ਅਤੇ ਸਬਜ਼ੀਆਂ ‘ਚ ਕੈਲੋਰੀ ਬਹੁਤ ਘੱਟ ਮਾਤਰਾ ‘ਚ ਹੁੰਦੀ ਹੈ। ਇਨ੍ਹਾਂ ਦੀ ਵਰਤੋਂ ਨਾਲ ਵੀ ਭਾਰ ਘੱਟ ਹੁੰਦਾ ਹੈ ਪਰ ਅੰਬ, ਚੀਕੂ ਅਤੇ ਕੇਲੇ ਤੋਂ ਪ੍ਰਹੇਜ਼ ਕਰੋ।
7. ਕਾਰਬੋਹਾਈਡੇਟ
ਭੋਜਨ ‘ਚ ਕਾਰਬੋਹਾਈਡੇਟ ਦੀ ਮਾਤਰਾ ਘੱਟ ਕਰੋ, ਇਹ ਭਾਰ ਵਧਾਉਂਦੀ ਹੈ। ਸ਼ੱਕਰ, ਚਾਵਲ ਅਤੇ ਆਲੂ ਖਾਣ ਤੋਂ ਬਚੋ ।
8. ਆਂਵਲਾ ਅਤੇ ਹਲਦੀ
ਆਂਵਲਾ ਅਤੇ ਹਲਦੀ ਨੂੰ ਬਰਾਬਰ ਮਾਤਰਾ ‘ਚ ਪੀਸ ਕੇ ਇਸਦਾ ਚੂਰਨ ਬਣਾ ਲਵੋ ਅਤੇ ਇਸ ਨੂੰ ਰੋਜ਼ਾਨਾ ਲੱਸੀ ਨਾਲ ਪੀਓ । ਪੇਟ ਦੀ ਚਰਬੀ ਘੱਟ ਹੋਣ ਲੱਗੇਗੀ ।
9. ਹਰੀ ਮਿਰਚ
ਖੋਜਕਾਰੀਆਂ ਦੇ ਅਨੁਸਾਰ ਹਰੀ ਮਿਰਚ ਦੀ ਵਰਤੋਂ ਨਾਲ ਵੀ ਭਾਰ ਘੱਟ ਹੁੰਦਾ ਹੈ। ਜੋ ਲੋਕ ਤਿੱਖਾ ਖਾਣ ਤੋਂ ਨਹੀਂ ਘਬਰਾਉਂਦੇ ਉਹਨਾ ਨੂੰ ਆਪਣੇ ਭੋਜਨ ‘ਚ ਕੱਚੀ ਹਰੀ ਮਿਰਚ ਜਰੂਰ ਸ਼ਾਮਲ ਕਰਨੀ ਚਾਹੀਦੀ ।
10. ਮੂਲੀ ਦਾ ਰਸ ਅਤੇ ਸ਼ਹਿਦ
ਮੂਲੀ ਦਾ ਰਸ ਸ਼ਹਿਦ ‘ਚ ਮਿਲਾ ਕੇ ਪੀਣ ਨਾਲ ਇੱਕ ਮਹੀਨੇ ‘ਚ ਭਾਰ ਘੱਟ ਹੋ ਜਾਵੇਗਾ।
11. ਟਮਾਟਰ ਅਤੇ ਪਿਆਜ਼
ਭੋਜਨ ‘ਚ ਟਮਾਟਰ ਨਾਲ ਪਿਆਜ਼ ਜ਼ਰੂਰ ਖਾਓ। ਟਮਾਟਰ ਅਤੇ ਪਿਆਜ਼ ‘ਚ ਕਾਲੀ ਮਿਰਚ ਅਤੇ ਨਮਕ ਪਾ ਕੇ ਖਾਣ ਨਾਲ ਮੋਟਾਪਾ ਘੱਟਦਾ ਹੈ।
12. ਸ਼ਹਿਦ
ਰੋਜ਼ਾਨਾ ਸ਼ਹਿਦ ਨੂੰ ਪਾਣੀ ‘ਚ ਪਾ ਕੇ ਪੀਣ ਨਾਲ ਭਾਰ ਘੱਟਦਾ ਹੈ।
13. ਕਰੇਲੇ ਦੀ ਸਬਜ਼ੀ
ਕਰੇਲੇ ਦੀ ਸਬਜ਼ੀ ਵੀ ਭਾਰ ਘਟਾਉਣ ‘ਚ ਸਹਾਈ ਹੁੰਦੀ ।ਕਰੇਲਿਆਂ ਨੂੰ ਘੱਟ ਤੇਲ ‘ਚ ਤਲ ਕੇ ਸਬਜ਼ੀ ਬਣਾ ਕੇ ਖਾਓ ।
14. ਗਰੀਨ ਟੀ
ਦੁੱਧ ਅਤੇ ਖੰਡ ਵਾਲੀ ਚਾਹ ਦੀ ਥਾਂ ਗਰੀਨ ਟੀ ਦੀ ਵਰਤੋਂ ਕਰੋ । ਇਸ ‘ਚ ਮੌਜੂਦ ਐਂਟੀ ਆਕਸੀਡੈਂਟਸ ਚਿਹਰੇ ਦੀ ਝੁਰੜੀਆਂ ਨੂੰ ਵੀ ਹਟਾਉਂਦੇ ਹਨ ਅਤੇ ਨਾਲ ਹੀ ਭਾਰ ਨੂੰ ਵੱਧਣ ਤੋਂ ਵੀ ਰੋਕਦੇ ਹਨ।
15. ਕੱਦੂ ਦਾ ਜੂਸ
ਕੱਦੂ ਦਾ ਜੂਸ ਵੀ ਭਾਰ ਘਟਾਉਣ ਲਈ ਮਦਦਗਾਰ ਹੈ।ਇਸ ਨਾਲ ਪੇਟ ਵੀ ਭਰਿਆ ਰਹਿੰਦਾ ਅਤੇ ਫ਼ਾਈਬਰ ਵੀ ਸਰੀਰ ਨੂੰ ਤੰਦਰੁਸਤ ਰੱਖਦੇ ਹਨ।
16. ਐਪਲ ਵਿਨੇਗਰ
ਐਪਲ ਵਿਨੇਗਰ ਦੀ ਵਰਤੋਂ ਵੀ ਭਾਰ ਘਟਾਉਂਦਾ ਹੈ। ਪਾਣੀ ਜਾਂ ਜੂਸ ਨਾਲ ਇਸ ਨੂੰ ਪੀਤਾ ਜਾ ਸਕਦਾ।
17. ਹਰੇ ਧਨੀਏ ਦਾ ਜੂਸ
ਹਰੇ ਧਨੀਏ ਦਾ ਜੂਸ ਵੀ ਮੋਟਾਪੇ ਨੂੰ ਘੱਟ ਕਰਦਾ ਹੈ ਅਤੇ ਕਿਡਨੀ ਵੀ ਸਾਫ਼ ਰੱਖਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।










