ਸਮੱਗਰੀ
– 2 ਆਂਡੇ
-2 ਬਰੈੱਡ
– 1 ਚੀਜ਼ ਸਲਾਈਸ
– 1/4 ਚਮਚ ਲੂਣ
– 1/4 ਚਮਚ ਲਸਣ ਪਾਊਡਰ
– 1/4 ਚਮਚ ਕਾਲੀ ਮਿਰਚ ਪਾਊਡਰ
– 1/4 ਕੱਪ ਲਾਲ ਅਤੇ ਹਰੀ ਸ਼ਿਮਲਾ ਮਿਰਚਾਂ, ਬਾਰੀਕ ਕੱਟੀ ਹੋਈ
– 1/4 ਹਰਾ ਪਿਆਜ਼
ਵਿਧੀ- 1 ਆਂਡੇ ‘ਚ ਕਾਲੀ ਮਿਰਚ ਪਾਊਡਰ, ਲੂਣ, ਲਸਣ ਦਾ ਪਊਡਰ ਪਾ ਕੇ ਫ਼ੈਂਟ ਲਓ।
2 ਮੱਖਣ ਨੂੰ ਪਿਘਲਾ ਕੇ ਬਰੈੱਡ ‘ਤੇ ਲਗਾਓ ਅਤੇ ਉਸ ‘ਚ ਕੱਟੀਆਂ ਹੋਈਆਂ ਸ਼ਿਮਲਾ ਮਿਰਚ ਅਤੇ ਪਿਆਜ਼ ਪਾਓ।
3 ਹੁਣ ਭੁੰਨੀ ਹੋਈ ਸਬਜ਼ੀ ‘ਚ ਆਮਲੇਟ ਨੂੰ ਦੋਹਾਂ ਪਾਸਿਆਂ ਤੋਂ ਬਣਾ ਲਓ।
4 ਜਦੋਂ ਆਮਲੇਟ ਬਣ ਕੇ ਤਿਆਰ ਹੋ ਜਾਵੇ ਤਾਂ ਹਰੇ ਧਨੀਏ ਨਾਲ ਸਜਾ ਕੇ ਗਰਮ-ਗਰਮ ਪਰੋਸੋ।










