Matrimonials

ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਪੀ.ਆਰ., ਗ੍ਰੈਜੂਏਟ, Land Scaping ਦਾ ਵਧੀਆ ਕੰਮ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-236-867-0751 ‘ਤੇ ਸੰਪਰਕ ਕਰੋ।
***1516***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਇਮੀਗ੍ਰੈਂਟ, MBA ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਗੁਰਸਿੱਖ ਲਈ ਅਮੈਰੀਕਾ ਜਾਂ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਗੁਰਸਿੱਖ ਪਰਿਵਾਰ ਨਾਲ ਸਬੰਧਤ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ/ਅਮੈਰੀਕਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ ਲੜਕੇ ਦਾ ਸਾਰਾ ਪਰਿਵਾਰ ਕੈਲੀਫੋਰਨੀਆ ਵਿਚ ਵੈੱਲ ਸੈਟਲਡ ਹੈ। ਕੈਲੀਫੋਰਨੀਆ ਅਤੇ ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-559-360-1438 ਜਾਂ 1-778-792-4419
***1516***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 7 ਇੰਚ, ਇੰਡੀਆ ਤੋਂ MBA, ਕੈਨਡਾ ਤੋਂ Supply Chain Management ਦਾ ਡਿਪਲੋਮਾ, ਵਧੀਆ ਜੌਬ ਕਰ ਰਹੇ, ਕੈਨੇਡੀਅਲ PR ਲਈ AOR ਆਇਆ ਹੋਇਆ, ਸੋਹਣੇ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਨਰਸਿੰਗ ਖੇਤਰ ਵਿਚ ਕੰਮ ਕਰ ਰਹੀ ਲੜਕੀ ਨੂੰ ਪਹਿਲ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਮਾਲਵੇ ਨੂੰ ਪਹਿਲ। ਫੋਨ ਕਰੋ : 416-556-7109 ਜਾਂ 1-514-568-0133
***1516***
ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 8 ਇੰਚ, ਅਮੇਰੀਕਨ ਸਿਟੀਜ਼ਨ, Mechanical Engineering Degree holder, ਵਧੀਆ ਜੌਬ ਕਰ ਰਹੇ, ਵੈੱਲ ਸੈਟਲਡ ਲਈ ਅਮੈਰੀਕਾ ਜਾਂ ਕੈਨੇਡੀਅਨ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਅਮੇਰੀਕਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-206-537-6552 ‘ਤੇ ਸੰਪਰਕ ਕਰੋ।
***1516***
ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਜ਼ੀਟੇਰੀਅਨ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ੋਲੋੜ ਹੈ। ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ : 1-778-402-3417 ਜਾਂ ਫੋਨ ਕਰੋ।
***1525***
ਜੱਟ ਸਿੱਖ ਗਿੱਲ ਲੜਕਾ, 1995 ਬੌਰਨ, ਕੱਦ 6 ਫ਼ੁੱਟ 1 ਇੰਚ, ਵੈਸ਼ਨੋ, ਸੋਹਣੇ-ਸੁਨੱਖੇ, ਪਰਿਵਾਰਕ ਐਡਵੋਕੇਟ, ਇੰਡੀਆ ਰਹਿ ਰਹੇ, ਚੰਗੀ ਪੇਂਡੂ ਅਤੇ ਸ਼ਹਿਰੀ ਜ਼ਮੀਨ ਜਾਇਦਾਦ ਦੇ ਮਾਲਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਿਤਾ Business Man ਹਨ। ਮਾਲਵੇ ਅਤੇ ਮੋਗੇ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ 647-879-7680 ਜਾਂ +91-94149-61794 ‘ਤੇ ਫੋਨ ਕਰੋ।
***1516***
ਜੱਟ ਸਿੱਖ ਗ੍ਰੈਜੂਏਟ ਲੜਕਾ, ਉਮਰ 41 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR , ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ PR/ਸਿਟੀਜ਼ਨ, ਸੋੋਹਣੀ-ਸੁਨੱਖੀ, ਪਰਿਵਾਰਕ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਵਟਸਐਪ ਕਰੋ : 1-778-628-8418 ਜਾਂ 1-604-655-1481 ‘ਤੇ ਫੋਨ ਕਰੋ :
***1516***
ਟਾਂਕ ਕਸ਼ਤਰੀ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ PR, Chemical Technologist, ਐਡਮਿੰਟਨ ਵਿਚ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR/ਸਿਟੀਜ਼ਨ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : prem_pun@hotmail.com ਜਾਂ ਜਾਣਕਾਰੀ ਲਈ 1-780-938-0709 ‘ਤੇ ਫੋਨ ਕਰੋ।
***1516***
ਜੱਟ ਸਿੱਖ ਲੜਕਾ, ਉਮਰ 60 ਸਾਲ, ਕੱਦ 6 ਫ਼ੁੱਟ 2 ਇੰਚ, ਵੈੱਲ ਸੈਟਲਡ, ਅਮੈਰੀਕਨ ਸਿਟੀਜ਼ਨ, ਤਲਾਕਸ਼ੁਦਾ ਲਈ ਪਰਿਵਾਰਕ, ਘੱਟੋ ਘੱਟ 40 ਤੋਂ 45 ਸਾਲ ਤੱਕ ਦੀ ਉਮਰ ਵਾਲੀ, ਤਲਾਕਸ਼ੁਦਾ/ਵਿਧਵਾ (ਬਿਨਾਂ ਬੱਚੇ ਤੋਂ) ਜੀਵਨ ਸਾਥਣ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-253-345-2991 ‘ਤੇ ਫੋਨ ਕਰੋ।
***1516***
ਜੱਟ ਸਿੱਖ ਹੀਰ ਲੜਕਾ, ਉਮਰ 34 ਸਾਲ, ਕੱਦ 6 ਫ਼ੁੱਟ, ਅਮੈਰੀਕਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਤਲਾਕਸ਼ੁਦਾ (After one month), ਸੋਹਣੇ-ਸੁਨੱਖੇ ਲਈ ਪਰਿਵਾਰਕ, ਸੋਹਣੀ-ਸੁਨੱਖੀ, ਜੱਟ ਸਿੱਖ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-518-470-3986 ‘ਤੇ ਫੋਨ ਕਰੋ।
***1516***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫੁੱਟ 4 ਇੰਚ, ਯੂ. ਐਸ. ਸਿਟੀਜ਼ਨ, ਨਰਸਿੰਗ ਫੀਲਡ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਜੱਟ ਸਿੱਖ ਲੜਕੇ ਦੀ ਲੋੜ ਹੈ। ਕੈਲੀਫੋਰਨੀਆ ਨੂੰ ਪਹਿਲ। ਜਾਣਕਾਰੀ ਲਈ 1-510-730-8605 ‘ਤੇ ਫੋਨ ਕਰੋ।
***1516***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫੁੱਟ 10 ਇੰਚ, ਅਮੈਰੀਕਨ ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਲੀਫੋਰਨੀਆ ਨੂੰ ਪਹਿਲ। ਜਾਣਕਾਰੀ ਲਈ 1-510-904-7974 ‘ਤੇ ਫੋਨ ਕਰੋ।
***1516**
ਜੱਟ ਸਿੱਖ ਲੜਕੀ, ਉਮਰ 45 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਪੀ. ਆਰ., ਚੰਗੀ ਜੌਬ ਕਰ ਰਹੀ, ਪਰਿਵਾਰਕ, ਵਿਧਵਾ (ਇੱਕ ਬੇਟਾ), ਸੋਹਣੀ-ਸੁਨੱਖੀ, ਵੈਸ਼ਨੋ ਲਈ ਕੈਨੇਡਾ ਤੋਂ 45 ਤੋਂ 50 ਸਾਲ ਤੱਕ ਦੀ ਉਮਰ ਵਾਲੇ, ਵੈਸ਼ਨੋ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-778-302-7519 ‘ਤੇ (ਸ਼ਾਮ 7 ਵਜੇ ਤੋਂ 11 ਵਜੇ ਬੀ. ਸੀ. ਦੇ ਸਮੇਂ ਮੁਤਾਬਿਕ) ਫੋਨ ਕਰੋ।
***1516***
ਜੱਟ ਸਿੱਖ ਸਰਾਂ ਲੜਕਾ, ਉਮਰ 33 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ. ਆਰ., ਬੀ. ਸੀ. ਵਿੱਚ ਵੈੱਲ ਸੈਟਲਡ, ਐਮ. ਏ. (ਹਿਸਟਰੀ ਅਤੇ ਪੰਜਾਬੀ), ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-587-839-1700 ਜਾਂ 1-604-825-0531 ‘ਤੇ ਫੋਨ ਕਰੋ।
***1516***

Ramgaria Sikh Parents invite matrimonial alliance for their beautiful Canadian born daughter (1991), 5’ 7″ tall, educated in Canada. Completed Medicine from USA and currently doing residency in USA. Boy should be equally qualified with family values, non-drinker, non-smoker born and raised in USA/Canada. Caste No Bar. Please send pictures and biodata at gigi.panesar@gmail.com
*** 1517 ***
Goldsmith sikh parents seeking suitable match for their 24 year-old daughter. 5’6″ tall, fair, born in Canada. Studied and graduated with Bachelor’s in Criminology. Boy should be born in Canada, at least 6’1″ tall, professionally qualified, employed, and well settled from a good family. Please text bio data and picture to (604) 825-4810
*** 1516 ***

Goldsmith sikh parents seeking suitable match for their 25 year-old son. 6’4″ tall, fair, born in Canada. Studied and graduated with Bachelor’s in Computer Science. Girl should be born in Canada, at least 5’8 tall, professionally qualified, employed, and well settled from a good family. Please text bio data and picture to (604) 300-4143
*** 1516 ***
Ramgarhia Sikh parents invite matrimonila alliance for their daughter, beautiful, sober, Canadian born, 30 yrs. old, 5’-3” tall, MD Doctor, doing fellowship in USA. The boy should be equally qualified with family values, non-drinker, non-smoker, Vegetarian from Canada/USA. No Marriage bureau please. Please send your recent pictures and biodata to : amrajras@gmail.com or Call : 647-573-6774
***1516***