ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ,BBA, MBA, ਬੀ.ਸੀ. ਵਿੱਚ ਗੌਰਮਿੰਟ ਦੀ ਜੌਬ ਕਰ ਰਹੇ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-250-309-3745 ‘ਤੇ ਫੋਨ ਕਰੋ।
***1411***
ਜੱਟ ਸਿੱਖ ਸਿੱਧੂ ਲੜਕਾ, ਉਮਰ 25 ਸਾਲ, ਕੱਦ 5 ਫ਼ੁੱਟ 8 ਇੰਚ, Bachelor in Hotel Management, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-300-2908 ‘ਤੇ ਫੋਨ ਕਰੋ।
***1411***
ਜੱਟ ਸਿੱਖ ਫੈਮਿਲੀ ਓਰੀਐਂਟਡ ਲੜਕੀ, ਉਮਰ 31 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਬੀ.ਐਸ.ਸੀ. ਬਾਇਓਟੈਕ, ਪ੍ਰੋਜੈਕਟ ਮੈਨੇਜਮੈਂਟ, ਸਪਲਾਈ ਚੇਨ ਮੈਨੇਜਮੈਂਟ, ਆਪਣੇ ਫੀਲਡ ਵਿੱਚ ਸਪਲਾਈ ਚੇਨ ਮੈਨੇਜਰ ਦੀ ਜੌਬ ਕਰ ਰਹੀ ਲਈ ਪੜ੍ਹੇ-ਲਿਖੇ, ਚੰਗੀ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ, ਕੈਨੇਡਾ ਵਿੱਚ ਫੈਮਿਲੀ ਨਾਲ ਰਹਿੰਦੇ ਲੜਕੇ ਦੀ ਲੋੜ ਹੈ। ਬ੍ਰਿਟਿਸ਼ ਕੋਲੰਬੀਆ ਪ੍ਰਵਿੰਸ ਅਤੇ ਪੀ.ਆਰ. ਲੜਕੇ ਨੂੰ ਪਹਿਲ। ਆਪਣੇ ਬਾਇਓਡੈਟਾ ਅਤੇ ਪਿਕਚਰ ਵਟਸਐਪ ਕਰੋ ਜਾਂ ਫੋਨ ਕਰੋ: 1-778-776-9422
***1411***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਬੀ.ਏ., ਚੰਗੀ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਨੈਨੀ ਸਪੌਂਸਰਸ਼ਿਪ ਵੀ ਦਿਵਾਈ ਜਾ ਸਕਦੀ ਹੈ। ਜਾਣਕਾਰੀ ਲਈ 1-604-327-3110 (ਸਵੇਰੇ 9.30 ਤੋਂ ਰਾਤ 8 ਵਜੇ ਤੱਕ) ਜਾਂ 1-778-513-1326 ‘ਤੇ ਫੋਨ ਕਰੋ।
***1411***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਇਮੀਗ੍ਰੈਂਟ, MA (Double) ਲਈ ਇੰਡੀਆ ਤੋਂ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਭੂਆ ਦੇ ਲੜਕੇ, ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, MA ਨੂੰ ਕੈਨੇਡੀਅਨ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-778-230-6418 ਜਾਂ 1-778-862-7773 ਜਾਂ 1-604-644-5433 ‘ਤੇ ਫੋਨ ਕਰੋ।
***1411***
ਜੱਟ ਸਿੱਖ ਪੱਗੜੀਧਾਰੀ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, M.Sc.degree from McGill University, Canada, B.Tech (PAU),ਚੰਗੀ ਜੌਬ ਕਰ ਰਹੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ/ਅਮਰੀਕਨ, ਇਮੀਗ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: 72.snirbhai@gmail.com ਜਾਂ ਜਾਣਕਾਰੀ ਲਈ 1-587-937-8627 ਜਾਂ 011-91-62391-42811 ‘ਤੇ ਫੋਨ ਕਰੋ।
***1411***
ਜੱਟ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫੁੱਟ 7 ਇੰਚ, ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੀ ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਲ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 905-497-2583 ‘ਤੇ ਫੋਨ ਕਰੋ।
***1411***
ਜੱਟ ਸਿੱਖ ਸੰਧੂ ਲੜਕਾ, ਉਮਰ 25 ਸਾਲ, ਕੱਦ 5 ਫੁੱਟ 8 ਇੰਚ, ਅਮੈਰੀਕਨ ਗਰੀਨ ਕਾਰਡ ਹੋਲਡਰ, ਸੋਹਣਾ-ਸਨੁੱਖਾ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈਲ ਸੈਟਲਡ ਲਈ ਇੰਡੀਆ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ, ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਇੰਡੀਆ ਰਹਿੰਦੇ ਕਜ਼ਨ ਭਰਾ, ਉਮਰ 27 ਸਾਲ, ਕੱਦ 5 ਫੁੱਟ 11 ਇੰਚ, ਗ੍ਰੈਜੂਏਟ, ਨਸ਼ਿਆਂ ਤੋਂ ਰਹਿਤ ਦਾ ਅਮੈਰੀਕਾ ਜਾਂ ਕੈਨੇਡਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-530-650-5962 ਜਾਂ 1-360-206-9645 ‘ਤੇ ਸੰਪਰਕ ਕਰੋ।
***1411***
ਰਵੀਦਾਸੀਆ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਇਮੀਗ੍ਰੈਂਟ, ਜੀ ਐਨ ਐਮ, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਪਰਿਵਾਰਕ, ਵੈਲ ਸੈਟਡਲ ਲੜਕੇ ਦੀ ਲੋੜ ਹੈ। ਕੈਨੇਡਾ ਵਿੱਚ ਸੂਟਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 011-61-466-930-764 (ਵਟਸ ਐਪ) ਜਾਂ 011-91-62840-01510 ‘ਤੇ ਫੋਨ ਕਰੋ।
***1411)***
ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧਤ Dentist Doctor, ਗੁਰਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਜੰਮਪਲ, ਸੋਹਣਾ-ਸੁਨੱਖਾ, ਸਾਰੀ ਪੜ੍ਹਾਈ ਪ੍ਰਾਈਵੇਟ ਸਕੂਨਾਂ ਅਤੇ ਟੌਪ ਯੂਨੀਵਰਸਿਟੀ ਤੋਂ ਕੀਤੀ, well versed in both cultures ਲਈ ਕੈਨੇਡਾ ਤੋਂ professionally qualified, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਛੋਟੀ ਭੈਣ ਵੀ Dentist Doctor,ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ-jsvancouver76@gmail.com ਜਾਂ ਜਾਣਕਾਰੀ ਲਈ 1-604-617-3227 ‘ਤੇ ਸੰਪਰਕ ਕਰੋ।
***1411***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਇਮੀਗ੍ਰੈਂਟ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਸਿਰਫ ਸਰੀ ਤੋਂ ਹੀ ਸੰਪਰਕ ਕਰੋ। ਮੋਗੇ ਜ਼ਿਲ੍ਹੇ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-236-332-4078 ‘ਤੇ ਸੰਪਰਕ ਕਰੋ।
***1411***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਇਮੀਗ੍ਰੈਂਟ, ਪਰਿਵਾਰਕ, ਵੈਲ ਸੈਟਲਡ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-704-9932 ‘ਤੇ ਸੰਪਰਕ ਕਰੋ।
***1411***
Hindu parents seeking a suitable match for their daughter, 25 yrs. old, 5′-4″ tall, Mastes’s degree in Electronics and communication from India, currently residing in India, belongs to a very nice family. Looking non-drinker, non-smoker, well settled boy from Canada. Girl’s two brothers are well sattled in Canada since last 16 yrs. For information please contact 1-519-803-4676
***1411***
Jat Sikh family seeks a suitable match for their daughter, 26 yrs. old, 5’-2″, working with Ontario Govt., Canadian born, beautiful and family oriented. The boy should be professionally qualified and employed, born or raised in Canada. GTA prefered. Please email recent pictures and bio-data to: korensingh@yahoo.com
***1411***
Suitable match for Jat Sikh beautiful girl, 31 yrs. old, 5’-4” tall, Canadian Permanent Resident, working in CPA firm, well qualified, CA from India, persuing CPA in Canada, innocently divorced (issueless) after short marriage. Please send your bio-data & recent picture to: spdmuv@gmail.com or whatsapp: 647-298-4325
***1411***
Female Nanny Needed
Punjabi family in Canada needed an experienced, educated, Punjabi spoken, live-in Nanny, full time, to take care of 72 yrs. old father. Attractive Salary. Please email your CV and resume with scanned copy of CMC/passport to email 551977jk@gmx.com or call 905-913-0454
Foreigners may also be considered.














