Matrimonials

ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, Degree in Accounting, unmarried, Director of Financial services and securities ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਇੰਡੀਆ ਰਹਿੰਦੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਮੈਰਿਜ ਬਿਊਰੋ ਵਾਲੇ ਕਾਲ ਨਾ ਕਰਨ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : Email: manbir0315@gmail.com
***1686***

ਜੱਟ ਸਿੱਖ ਲੜਕੀ, 1989 ਬੌਰਨ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, Registered Nurse, innocently divorced ਲਈ ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-672-533-7960 ਜਾਂ +91-99156-52029 ‘ਤੇ ਸੰਪਰਕ ਕਰੋ।
***1677***
ਸਰਸਵੱਤ ਬਾ੍ਰਹਮਣ ਲੜਕਾ, ਬੌਰਨ 1994, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ PR, Diploma in Electrician, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ, ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। RN ਲੜਕੀ ਚਾਹੇ ਇੰਡੀਆ ਵਿਚ ਹੋਵੇ ਜਾਂ ਕੈਨੇਡਾ ਵਿਚ ਨੂੰ ਪਹਿਲ ਦਿੱਤੀ ਜਾਵੇਗੀ। ਵਰਕ ਪਰਮਿਟ/ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-840-9993 ਜਾਂ +91-76588-54214 ‘ਤੇ ਸੰਪਰਕ ਕਰੋ।
***1677***
ਟਾਂਕ ਕਸ਼ਤਰੀ ਸਿੱਖ ਲੜਕਾ, ਜਨਮ 1994, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਪੀ.ਆਰ. B.Tech Mechanical, BIMBO Truck Route Owner, ਚੰਗੀ ਇਨਕਮ ਵੈਸ਼ਨੂ ਲਈ ਕੈਨੇਡਾ ਰਹਿੰਦੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। BC ਜਾਂ BC ਵਿਚ relocate ਹੋਣ ਵਾਲੀ ਲੜਕੀ ਨੂੰ ਪਹਿਲ। ਜਾਣਕਾਰੀ ਲਈ call ਜਾਂ Whatsapp ‘ਤੇ ਸੰਪਰਕ ਕਰੋ: 647-616-8446 (Whatsapp)
***1677***
ਜੱਟ ਸਿੱਖ ਲੜਕੀ, ਉਮਰ 31 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, BDS (INDIA) Post Graduate in HR ਅਤੇ ਆਪਣੇ ਪ੍ਰੋਫੈਸ਼ਨ ਵਿਚ ਜੌਬ ਕਰ ਰਹੀ, ਸੋਹਣੀ-ਸੁਨੱਖੀ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਓਨਟੈਰੀਓ ਵਿਚ ਰਹਿ ਰਹੀ ਹੈ। ਜਾਣਕਾਰੀ ਲਈ 1-236-333-7776 ‘ਤੇ ਸੰਪਰਕ ਕਰੋ।
***1677***
ਜੱਟ ਸਿੱਖ ਲੜਕੀ, ਜਨਮ 1999, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, PSW (Personal Support worker) ਦਾ ਕੋਰਸ ਕੀਤਾ ਹੋਇਆ, PSW ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੇ-ਸੁਨੱਖੇ, Trimmed beard, ਕੱਦ ਘੱਟ ਤੋਂ ਘੱਟ 5 ਫ਼ੁੱਟ 10 ਇੰਚ, ਵੈੱਲ ਸੈਟਲਡ, 5-10 ਏਕੜੇ ਜ਼ਮੀਨ ਦੇ ਮਾਲਕ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦੇ ਪਿਤਾ ਜੀ ਇਸ ਸਮੇਂ ਕੈਨੇਡਾ ਵਿਚ ਹਨ। ਜਾਣਕਾਰੀ ਲਈ 1-437-879-4451 ਜਾਂ +91-81465-37279 ‘ਤੇ ਸੰਪਰਕ ਕਰੋ।
***1677***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, Diploma in Criminal Justice, Commercial Insurance ਦੀ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-250-462-9801 ‘ਤੇ ਫੋਨ ਜਾਂ +91-83602-59026 ‘ਤੇ Whatsapp ਕਰੋ।
***1677***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, Diploma in Automobile Mechanic, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰ, ਲੰਮੇ ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-519-984-7821 ਜਾਂ 1-519-965-6306 ‘ਤੇ ਸੰਪਰਕ ਕਰੋ।
***1677***
ਕੰਬੋਜ ਸਿੱਖ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 8 ਇੰਚ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-985-8664 ਜਾਂ 1-778-858-7862 ‘ਤੇ ਸੰਪਰਕ ਕਰੋ।
***1677***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 11 ਇੰਚ, Degree in Computer Science, ਵਰਕ ਪਰਮਿਟ ‘ਤੇ ਅਮਰੀਕਾ ਰਹਿ ਰਹੇ, ਸਰਕਾਰੀ ਨੌਕਰੀ ਕਰ ਰਹੇ, ਆਪਣਾ ਕਾਰੋਬਾਰ ਕਰ ਰਹੇ ,ਵੈੱਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੈਰੀਕਨ ਸਿਟੀਜ਼ਨ, ਜਾਂ ਗਰੀਨ ਕਾਰਡ ਹੋਲਡਰ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਜਾਣਕਾਰੀ ਲਈ 1-408-931-4746 ‘ਤੇ ਸੰਪਰਕ ਕਰੋ।
***1677***
ਜੱਟ ਸਿੱਖ ਲੜਕਾ, ਉਮਰ 47 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਪੀ.ਆਰ. ਇੰਡੀਆ ਤੋਂ Law ਦੀ ਡਿਗਰੀ ਕੀਤੀ ਹੋਈ, ਕੈਨੇਡਾ ਵਿਚ ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 647-280-3425 ‘ਤੇ ਸੰਪਰਕ ਕਰੋ।
***1677***
ਜੱਟ ਸਿੱਖ ਗਰੇਵਾਲ ਇਕਲੌਤਾ ਲੜਕਾ, ਉਮਰ 24 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡਾ ਤੋਂ Business (General) ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਇੰਡੀਆ ਵਿਚ 18 ਕਿਲੇ ਜ਼ਮੀਨ ਦਾ ਮਾਲਕ ਹੈ। ਜਾਣਕਾਰੀ ਲਈ 905-781-8799 ‘ਤੇ ਸੰਪਰਕ ਕਰੋ।
***1677***

ਰਵੀਦਾਸੀਆ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 8 ਇੰਚ, M.Sc., Ph.D. (Assistant Professor in India), ਕੈਨੇਡੀਅਨ ਵਿਜ਼ਟਰ ਵੀਜ਼ਾ, ਪਰਿਵਾਰਕ ਲਈ ਕੈਨੇਡੀਅਨ ਸਿਟੀਜ਼ਨ/PR/ਵਰਕ ਪਰਮਿਟ/ਸਟੂਡੈਂਟ, ਸੋਹਣੀ-ਸੁਨੱਖੀ, ਪਰਿਵਾਰਕ, ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਤੀਬੰਧਨ ਨਹੀਂ। ਜਾਣਕਾਰੀ ਲਈ +1-647-501-6263 ਜਾਂ +1-416-704-7132 ‘ਤੇ ਫੋਨ ਕਰੋ।
*** 1677 ***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਪੀ ਆਰ, ਚੰਗੀ ਜੌਬ ਕਰ ਰਹੇ, ਵੈਸ਼ਨੋ, ਮਿਹਨਤੀ, ਚੰਗੀ ਜਾਇਦਾਦ ਦੇ ਮਾਲਕ ਲਈ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-236-887-1622 ‘ਤੇ ਸੰਪਰਕ ਕਰੋ।
***1677***
ਜੱਟ ਸਿੱਖ ਰਾਏ ਲੜਕਾ, ਉਮਰ 32 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ ਪੀ ਆਰ, ਐਮ ਏ ਅੰਗਰੇਜ਼ੀ, ਵਧੀਆ ਜੌਬ ਕਰ ਰਹੇ, ਇੰਡੀਆ ਵਿੱਚ ਚੰਗੀ ਜਾਇਦਾਦ ਦੇ ਮਾਲਕ, ਨਸ਼ਿਆਂ ਤੋਂ ਰਹਿਤ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਖੰਨੇ ਨਾਲ ਸਬੰਧਤ ਹੈ, ਸਰੀ ਬੀ ਸੀ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-300-5605 ‘ਤੇ ਸੰਪਰਕ ਕਰੋ।
***1677***
ਜੱਟ ਸਿੱਖ ਇਕਲੌਤੀ ਲੜਕੀ ਜਨਮ 1995, ਕੱਦ 5 ਫੁੱਟ 5 ਇੰਚ, ਕੈਨੇਡੀਅਨ ਪੀ ਆਰ, Diploma in Business Administration, Health Care ਵਿੱਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਤਲਾਕਸ਼ੁਦਾ (ਬਿਨਾ ਬੱਚੇ ਤੋਂ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-672-339-7613 ਜਾਂ +91-95178-73052 (ਵਟਸਐਪ) ‘ਤੇ ਸੰਪਰਕ ਕਰੋ।
***1677***
ਰਵਿਦਾਸੀਆ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਇਮੀਗ੍ਰੈਂਟ, ਗ੍ਰੈਜੂਏਟ, ਕੈਨੇਡਾ ਤੋਂ Post graduate diploma ਕੀਤਾ ਹੋਇਆ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਸਰੀ (ਕੈਨੇਡਾ) ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-780-562-1992 ‘ਤੇ ਸੰਪਰਕ ਕਰੋ।
***1677***

ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 3 ਇੰਚ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ , ਪਰਿਵਾਰਕ, ਵਰਕ ਪਰਮਿਟ ਲਈ ਪੀ ਆਰ ਜਾਂ ਕੈਨੇਡੀਅਨ ਸਿਟੀਜ਼ਨ ਦੀ ਲੋੜ ਹੈ। ਬੀ ਸੀ ਨੂੰ ਪਹਿਲ। ਹੋਰ ਜਾਣਕਾਰੀ ਲਈ 236-887-1622 ਜਾਂ 604-712-1396 ‘ਤੇ ਸੰਪਰਕ ਕਰੋ।
***1677***

Tonk Shatriya Sikh family seeks a suitable matchfor their son, born 2002, 5’-9″ tall, on work permit, certified Red Seal Electrician and automobile mechanic, working, well versed in both cultures. The girl should be Canadian Permanent Resident or Citizen, family oriented. Family is well settled in Vancouver BC. Call:1-778-317-7110
*** 1677 ***
Jat Sikh Dhillon family seeks a suitable match for their son, 22 year old, 5’-11″ tall, Visitor visa, living in winnipeg, Hotel management diploma,good Job,family oriented. The girl should be Canadian PR/Citizen, family oriented, well versed in both cultures.Sister is PRliving in Winnipeg.Call or WhatsApp: 1-647-831-9397 or+91-98149-00079
*** 1677 ***.
Jat Sikh Brar family seeks a suitable match for their Canadian born son, 36yrs. old, 5’-10” tall, Advanced Diploma in Business working in office of Logistic Company, family oriented, well versed in both cultures. Family is well settled in Canada. Please send your biodata and recent picture to : sekho.jatinder@gmail.com or Call : 416-400-7895
***1677***