Matrimonials

ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਗਿੱਲ ਲੜਕੀ, ਜਨਮ ਅਕਤੂਬਰ 1993, ਕੱਦ 5 ਫੁੱਟ 8 ਇੰਚ, ਆਈ. ਟੀ. ਸੈਕਟਰ ਵਿੱਚ ਡਿਵੈਲਪਰ ਦੀ ਜੌਬ ਕਰਦੀ ਲਈ ਮਾਝੇ ਖੇਤਰ ਤੋਂ ਯੋਗ, ਪੜ੍ਹੇ-ਲਿਖੇ, ਚੰਗੇ ਕੱਦ, ਕੈਨੋੇਡਾ ਵਿੱਚ ਰਹਿ ਰਹੇ ਲੜਕੇ ਦੀ ਲੋੜ ਹੈ। ਵਰਕ ਪਰਮਿਟ ਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ ਵੀ ਸੰਪਰਕ ਕਰ ਸਕਦੇ ਹਨ। ਜੀ.ਟੀ. ਏ./ਓਨਟਾਰੀਓ ਨੂੰ ਪਹਿਲ। ਆਪਣਾ ਬਾਇਓਡੇਟਾ ਤੇ ਪਿਕਚਰ ਵਟਸਐਪ ‘ਤੇ ਭੇਜੋ। ਵਟਸਐਪ# 416-272-8322 ਜਾਂ 437-229-2124
***1667***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੰਦ 5 ਫੁੱਟ 4 ਇੰਚ, ਕੈਨੇਡੀਅਨ ਪੀ.ਆਰ., ਮੈਨੇਜਰ ਦੀ ਵਧੀਆ ਜੌਬ ਕਰ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਤਲਾਕਸ਼ੁਦਾ ਲਈ ਪੜ੍ਹੇ-ਲਿਖੇ, ਕੈਨੇਡੀਅਨ ਪੀ.ਆਰ./ਸਿਟੀਜ਼ਨ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-750-7035 ‘ਤੇ ਫੋਨ ਜਾਂ ਵਟਸਐਪ ਕਰੋ।
***1667***
ਵਰਮਾ ਪਰਿਵਾਰ ਨਾਲ ਸਬੰਧਤ ਲੜਕਾ, ਜਨਮ 2001, ਕੱਦ 5 ਫੁੱਟ 8 ਇੰਚ, ਫਾਇਨਾਸ਼ੀਅਲ ਮੈਨੇਜਮੈਂਟ ਵਿੱਚ ਗ੍ਰੈਜੂਏਟ, ਵਿਨੀਪੈਗ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੰਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੇਨੈਡਾ ਵਿੰਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-238-9071 ਜਾਂ +91-98156-98678 ‘ਤੇ ਸੰਪਰਕ ਕਰੋ।
***1667***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਕਨਸਟਰਕਸ਼ਨ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-799-2659 ‘ਤੇ ਫੋਨ ਜਾਂ Whatsapp ਕਰੋ।
***1667***
Muslim Ghumiar ਪਰਿਵਾਰ ਨਾਲ ਸਬੰਧਤ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 3 ਇੰਚ, ਇੰਡੀਆ ਤੋਂ M.Com. ਕੀਤੀ ਹੋਈ, ਕੈਨੇਡਾ ਤੋਂ Financial Planning and wealth Management ਦਾ ਕੋਰਸ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ ; 1-437-605-1772 (Whatsapp)
***1667***
ਜੱਟ ਸਿੱਖ ਲੜਕਾ, ਉਮਰ 23 ਸਾਲ, ਕੱਦ 5 ਫ਼ੁੱਟ 9 ਇੰਚ, ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਏ ਹੋਏ, Diploma in Secretarial ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਪੀ.ਆਰ./ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-236-880-6611 ਜਾਂ +91-98787-56334 ‘ਤੇ ਸੰਪਰਕ ਕਰੋ।
***1667***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਸੋਹਣਾ-ਸੁਨੱਖਾ, ਚੰਗੇ ਪਰਿਵਾਰ ਨਾਲ ਸਬੰਧਤ, ਬੋਲਣ ਸੁਨਣ ਵਿਚ ਥੋੜੀ ਜਿਹੀ ਪ੍ਰਾਬਲਮ ਹੈ। ਆਪਣੇ ਸਾਰੇ ਕੰਮਕਾਜ ਕਰਨ ਵਿਚ ਸਮਰੱਥ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸਾਊ ਅਤੇ ਸਮਝਦਾਰ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ਵਿਚ ਵੈੱਲ ਸੈਟਲਡ ਹਨ ਅਤੇ ਪੂਰੀ ਮਦਦ ਕਰਦੀਆਂ ਹਨ। BC ਨੂੰ ਪਹਿਲ। ਜਾਣਕਾਰੀ ਲਈ 1-778-927-9499 ‘ਤੇ ਸੰਪਰਕ ਕਰੋ।
***1667***
ਜੱਟ ਸਿੱਖ ਬਰਾੜ ਲੜਕੀ, 2001 ਬੌਰਨ, ਕੱਦ 5 ਫ਼ੁੱਟ 7 ਇੰਚ, Caregiver ਦਾ ਕੋਰਸ ਕੀਤਾ ਹੋਇਆ ਹੈ ਪਰਿਵਾਰਕ ਸੋਹਣੀ-ਸੁਨੱਖੀ, ਕੈਨੇਡਾ ਰਹਿ ਰਹੀ ਲਈ ਕੈਨੇਡੀਅਨ PR/ਸਿਟੀਜ਼ਨ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ Abbotsford ਵਿਚ ਵੈੱਲ ਸੈਟਲਡ ਹੈ। ਮੋਗੇ, ਬਠਿੰਡਾ, ਫਰੀਦਕੋਟ ਅਤੇ ਮੁਕਤਸਰ ਸਾਹਿਬ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-300-7817 ਜਾਂ 1-604-388-7817 ‘ਤੇ ਫੋਨ ਜਾਂ Whatsapp ਕਰੋ।
***1667***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 10 ਇੰਚ, Diploma in ITI, Closed work permit ‘ਤੇ ਕੈਨੇਡਾ ਰਹਿ ਰਹੇ, ਕਨਸਟਰਕਸ਼ਨ ਕੰਪਨੀ ਵਿਚ ਸੁਪਰਵਾਈਜ਼ਰ ਦੀ ਜੌਬ ਕਰ ਰਹੇ, ਪਗੜੀਧਾਰੀ ਸੋਹਣੇ-ਸੁਨੱਖੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਆਪਣੇ ਮਾਮੇ ਦੇ ਕੋਲ ਰਹਿ ਰਿਹਾ ਹੈ। ਜਾਣਕਾਰੀ ਲਈ 1-604-825-9780 ਜਾਂ 1-604-379-7075 ‘ਤੇ ਫੋਨ ਜਾਂ Whatsapp ਕਰੋ।
***1667***
ਸੁਨਿਆਰ (Goldsmith) ਪਰਿਵਾਰ ਨਾਲ ਸਬੰਧਤ ਲੜਕਾ, ਉਮਰ 24 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡਾ ਤੋਂ Diploma in Computer Programming, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਨਿਊਜ਼ੀਲੈਂਡ ਵਿਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ : 437-214-8586 (Whatsapp) ਜਾਂ 437-770-7287 ‘ਤੇ ਸੰਪਰਕ ਕਰੋ।
***1667***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, Diploma in Robotic Technician, ਆਪਣੇ ਫੀਲਡ ਵਿਚ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਜ਼ੀਟੇਰੀਅਨ, ਪਗੜੀਧਾਰੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ : 519-616-0897 ‘ਤੇ ਸੰਪਰਕ ਕਰੋ।
***1667***
ਜੱਟ ਸਿੱਖ ਗਰੇਵਾਲ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 6 ਇੰਚ, Microtonics Engineering, ਆਪਣੇ ਫੀਲਡ ਵਿਚ ਜੌਬ ਕਰ ਰਹੇ, ਕੈਨੇਡੀਅਨ ਸਿਟੀਜ਼ਨ, ਪਰਿਵਾਰਕ, ਸੋਹਣੇ-ਸੁਨੱਖੇ ਲਈ ਬਰਾਬਰ ਦੀ ਯੋਗਤਾ ਵਾਲੀ ਜਾਂ Medical Field ਵਿਚ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ, ਕੈਨੇਡੀਅਨ PR/ਸਿਟੀਜ਼ਨ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-236-886-4677 ‘ਤੇ ਸੰਪਰਕ ਕਰੋ।
***1667**
Jat Sikh family seeks a suitable match for their Canadian born son, 27 yrs. old, 5’-10″ tall, very handsome,non drinker, non smoker, BSC kinesiology from SFU and BSN degree ( Registered Nurse), working full time Operating Room  (OR) in hospital.The girl should be Jat Sikh and professional employed preferred from BC Canada, family oriented well versed in both Culture.Please send your biodata and recent picture to: rsinghsurrey@gmail.com
*** 1667 ***
Well Settled Ramgarhia family seeks a suitable match for their son (Never Married) 34yrs. old, 5’-10″ Tall, Clean Shaven, Running a Financing Business in Winnipeg, Canadian Citizen. Caste No Bar.  Girl on Student Visa/ Visitor visa & on work permit Can be considered. Call:1-204-510-7658
*** 1667 ***
Khatri Sikh family seeks a suitable match for theirdaughter,1994 born, 5’-3’’tall,M.B.B.S, BDS/MDS,Canadian PR, Clinical assistant at Humberwood clinic( meanwhile preparing for MccQe and NAC OSCE), beautiful, family oriented. The boy should be equally educated, handsome, family oriented. Call: 647-355-2910
*** 1667 ***
Punjabi Sikh family based in Mississauga seeks a suitable match for their son, 33 yrs. old, 5’-8” tall, on work permit, handsome, well educated, currently working in a stable role. The girl should be well educated, kind hearted, family oriented, Canadian PR or Citizen, age between 26-35 yrs. Caste no bar. Serious inquiries only. Please Call : 1-437-808-1013
***1667***