Matrimonials

ਜੱਟ ਸਿੱਖ ਲੜਕਾ ਉਮਰ 35 ਸਾਲ, ਕੱਦ 5 ਫ਼ੁੱਟ 9 ਇੰਚ, Candian PR, ਚੰਗੀ ਜੌਬ ਕਰ ਰਹੇ, ਵੈਸ਼ਨੋ, ਮਿਹਨਤੀ, ਚੰਗੀ ਜਾਇਦਾਦ ਦੇ ਮਾਲਕ ਲਈ ਸੁਹਣੀ ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-236-887-1622 ‘ਤੇ ਸੰਪਰਕ ਕਰੋ।

***1655***

ਜੱਟ ਸਿੱਖ ਲੜਕੀ, 1993 ਬੌਰਨ, ਕਦ 5 ਫੁੱਟ 4 ਇੰਚ, ਕੈਨੇਡੀਅਨ PR, Master’s from Canada, ਚੰਗੀ ਜੌਬ ਕਰ ਰਹੀ, ਪਰਿਵਾਰਿਕ ਲਈ ਪੜੇ-ਲਿਖੇ, ਨਸ਼ਿਆ ਤੋਂ ਰਹਿਤ, ਚੰਗੀ ਜੌਬ ਕਰ ਰਹੇ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮਾਲਵੇ ਨੂੰ ਪਹਿਲ। ਆਪਣਾ ਬਾਇਓਡਾਟਾ ਅਤੇ ਪਿਕਚਰ ਵਟਸਐਪ ਕਰੋ। 1-778-792-5600 ਜਾਂ 1- 778-862-0736 ‘ਤੇ ਕਾਲ ਕਰੋ।

***1655***

ਨਾਈ ਸਿੱਖ ਪਰਿਵਾਰ ਨਾਲ ਸੰਬੰਧਿਤ ਲੜਕੀ, ਜਨਮ 1994, ਕਦ 5 ਫੁੱਟ 2 ਇੰਚ, ਕੈਨੇਡੀਅਨ MasterÓs from Canada, ਇੰਡੀਆ ਤੋਂ Electronics and Communication Engineering  ਕੀਤੀ ਹੋਈ। ਕੈਨੇਡਾ ਤੋਂ human resources HR and project management ਦਾ ਡਿਪਲੋਮਾ ਕੀਤਾ ਹੋਇਆ। ਵਧੀਆ ਜੌਬ ਕਰ ਰਹੀ, ਸੋਹਣੀ ਸੁਨੱਖੀ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ, ਵੈਲ ਐਜੂਕੇਟਡ ਵੈਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਮਾਲਵੇ ਅਤੇ ਓਨਟਾਰੀਓ ਨੂੰ ਪਹਿਲ। ਜਾਣਕਾਰੀ ਲਈ 437-333-4070 ਜਾਂ+91-97813-83734 ‘ਤੇ ਸੰਪਰਕ ਕਰੋ।

***1655***

ਰਾਮਗੜੀਆ ਸਿੱਖ ਲੜਕਾ, ਉਮਰ 27 ਸਾਲ, ਕਦ 5 ਫੁੱਟ 9 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਸੋਹਣੇ ਸੁਨੱਖੇ, ਪਰਿਵਾਰਿਕ, ਨਸ਼ਿਆਂ ਤੋਂ ਰਹਿਤ, ਜਲੰਧਰ ਜਿਲੇ ਨਾਲ ਸੰਬੰਧਿਤ, ਲਈ ਕੈਨੇਡੀਅਨ PR/ ਸਿਟੀਜਨ ਪਰਿਵਾਰਿਕ ਲੜਕੀ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ ਜਾਂ ਕਾਲ ਕਰੋ 1- 672-335-5016

***1655***

ਜੱਟ ਸਿੱਖ ਲੜਕੀ, ਬੌਰਨ 1997, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਯੂਨੀਵਰਸਿਟੀ ਗ੍ਰੇਜੂਏਟ, ਬੈਕਿੰਗ ਸੈਕਟਰ ਵਿਚ ਕੰਮ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ, ਕੈਨੇਡੀਅਨ ਬੌਰਨ, ਕਲੀਨ ਸ਼ੇਵਨ, ਲੋਅਰ ਮੇਨ ਲੈਂਡ ਤੋਂ ਲੜਕੇ ਦੀ ਲੋੜ ਹੈ। ਲੜਕੀ ਦੀ ਸਾਰਾ ਪਰਿਵਾਰ ਸਰੀ ਵਿਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : [email protected] ਜਾਂ ਜਾਣਕਾਰੀ ਲਈ 1-604-561-2790 ‘ਤੇ ਫੋਨ  ਜਾਂ Whatsapp ਕਰੋ।

***1660***

 

ਜੱਟ ਸਿੱਖ ਲੜਕੀ, 1983 ਬੋਰਨ, ਕਦ 5 ਫੁੱਟ 5 ਇੰਚ, ਵਰਕ ਪਰਮਿਟ ਤੇ ਕੈਨੇਡਾ ਰਹਿ ਰਹੀ, Triple M.A. B.Ed., Child Care Assistant, never married, ਪਰਿਵਾਰਕ ਲਈ ਕਨੇਡੀਅਨ PR/ਸਿਟੀਜਨ ਪੜ੍ਹੇ-ਲਿਖੇ ਪਰਿਵਾਰਕ ਲੜਕੇ ਦੀ ਲੋੜ ਹੈ। ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ/ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਕਾਲ ਨਾ ਕਰਨ। ਜਾਣਕਾਰੀ ਲਈ 1-204-891-7863 ‘ਤੇ ਫੋਨ ਕਰੋ।

***1655***

ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫੁੱਟ 10 ਇੰਚ ਕੈਨੇਡੀਅਨ ਪੀ.ਆਰ. ਵਧੀਆ ਜੋਬ ਕਰ ਰਹੇ, ਸੋਹਣੇ-ਸੁਨੱਖੇ ਅੰਮ੍ਰਿਤਧਾਰੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਪੜ੍ਹੀ ਲਿਖੀ ਪਰਿਵਾਰਕ ਅਮ੍ਰਿਤਧਾਰੀ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦਾ ਨਾਨਕਾ ਅਤੇ ਦਾਦਕਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 647-271-0932 ‘ਤੇ ਸੰਪਰਕ ਕਰੋ।

***1655***

ਜੱਟ ਸਿੱਖ ਗਿੱਲ, ਪਰਿਵਾਰ ਨਾਲ ਸਬੰਧਿਤ ਲੜਕੀ, ਜਨਮ 1996, ਕੱਦ 5 ਫੁੱਟ 6 ਇੰਚ, ਕੈਨੇਡੀਅਨ PR, Nursing ਕੀਤੀ ਹੋਈ, BC ਵਿੱਚ Teacher ਦੀ ਜੋਬ ਕਰ ਰਹੀ, ਪਰਿਵਾਰਿਕ divorced after a short marriage, ਸੋਹਣੀ-ਸਨੱਖੀ ਲਈ ਨਸ਼ਿਆਂ ਤੋਂ ਰਹਿਤ, ਪੜ੍ਹੇ-ਲਿਖੇ Well settled, ਖਾਨਦਾਨੀ ਲੜਕੇ ਦੀ ਲੋੜ ਹੈ ਕੈਨੇਡੀਅਨ PR ਜਾਂ Citizen ਹੀ ਸੰਪਰਕ ਕਰਨ। BC ਅਤੇ ਮੋਗੇ ਨੂੰ ਪਹਿਲ, ਮੈਰਿਜ ਬਿਊਰੋ ਕਾਲ ਨਾ ਕਰਨ। ਆਪਣਾ ਬਾਇਓਡੈਟਾ ਅਤੇ ਫੋਟੋ Whatsapp ਤੇ ਭੇਜੋ।

Whatsapp # +91-98151-59866

***1655***

ਜੱਟ ਸਿੱਖ ਗਿੱਲ ਲੜਕਾ, ਉਮਰ 36 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਪੀ.ਆਰ. ਨਸ਼ਿਆਂ ਤੋਂ ਰਹਿਤ, ਵਧੀਆ ਜੋਬ ਕਰ ਰਹੇ, ਐਬਸਫੋਰਡ (ਬੀਸੀ) ਵਿੱਚ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਪੜ੍ਹੀ ਲਿਖੀ, ਪਰਿਵਾਰਿਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 1-587-930-4106 ਜਾਂ +91-96462-37489 ‘ਤੇ ਸੰਪਰਕ ਕਰੋ।

***1655***

ਜੱਟ ਸਿੱਖ ਲੜਕਾ, ਜਨਮ 1996 ਕੱਦ 5 ਫੁੱਟ 11 ਇੰਚ, ਗ੍ਰੈਜੂਏਟ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵੈਸ਼ਨੋ ਪੱਗੜੀਧਾਰੀ ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ ਸੁਨੱਖੀ, ਪੜ੍ਹੀ-ਲਿਖੀ ਪਰਿਵਾਰਿਕ ਲੜਕੀ ਦੀ ਲੋੜ ਹੈ ।  ਲੜਕਾ ਇੰਡੀਆ ਵਿੱਚ ਚੰਗੀ ਜਾਇਦਾਦ ਦਾ ਮਾਲਕ ਹੈ। GTA ਨੂੰ ਪਹਿਲਾ ਜਾਣਕਾਰੀ ਲਈ 647-504-0587 ‘ਤੇ ਸੰਪਰਕ ਕਰੋ।

***1655***

ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 26 ਸਾਲ, ਕੱਦ 5 ਫੁੱਟ 10 ਇੰਚ, ਕੈਨੇਡਾ ਤੋਂ ਬਿਜ਼ਨਸ ਦਾ ਦੋ ਸਾਲ ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ਉੱਤੇ ਵਧੀਆ ਜੌਬ ਕਰ ਰਹੇ, ਸੋਹਣੇ-ਸਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਪੜ੍ਹੀ ਲਿਖੀ ਸੋਹਣੀ-ਸੁਨੱਖੀ, ਪਰਿਵਾਰਕ ਅੰਮ੍ਰਿਤਧਾਰੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-356-2006 ‘ਤੇ ਸੰਪਰਕ ਕਰੋ।

***1655***

 

ਜੱਟ ਸਿੱਖ ਚੀਮਾ ਲੜਕਾ, ਉਮਰ 32 ਸਾਲ, ਕੱਦ 6 ਫ਼ੁੱਟ 2 ਇੰਚ, ITI Diploma, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੇੱਲ ਸੈਟਲਡ ਹੈ। ਜਾਣਕਾਰੀ ਲਈ 416-471-5957 ‘ਤੇ ਸੰਪਰਕ ਕਰੋ ।

***1655***

Jat Sikh (Gill) girl, Canadian PR, DOB October 8, 1995, height 166 cm (5′-4″) tall, B.Com, Masters in Finance from India, diploma in Supply Chain Management from Canada, Medical Administrative Assistant, father a farmer, mother housewife, brother PR in Canada and Taya & Tayee Ji settled in California. The boy should be equally qualified, well settled, handsome, family oriented and from a respectable family. Please call 1-510-674-7564 or +91-78376-95923 for more info.

***1655***

Jatt Sikh girl 35 years old, 5’-6″ tall, USA citizen, divorcee (no kids), qualified BDS, MPH of USA, and doing a government job in the medical field. Preference will be given to American or Canadian citizens/PR from a well settled family. Please call 604-314-2183, Whatsapp 94640 39133 or send an email to [email protected] for more info.

***1655***

Jatt Sikh Dhanoyafamily seeks a suitable match for their Canadian born son, 1997, 5′-11″ tall, lawyer, handsome, pure vegetarian, turbaned, family oriented, well versed in both cultures. The girl should be equally educated, Canadian born or raised ,vegetarian beautiful, family oriented, well versed in both cultures. No marriage bureau. Call or WhatsApp your biodata and recent picture to: 647-980-1799

*** 1655 ***

Jatt Sikh family seeks a suitable match for their son, 30 yrs. old, 5′-10″ tall, handsome, Canadian-born, Never married, Completed BSN, currently working as a Registered Nurse in hospital, well settled family in Surrey, Canada. The girl should be beautiful, educated, Canadian citizen or PR, family oriented, having good family values. No marriage bureau. Call:1- 604-783-4324

*** 1655 ***

Match for educated, professionally settled, Turbaned Sikh (Sandhu) boy, 6’ tall, 1989 born, Canadian PR, living in Ottawa, MBA, working as Product Operations Manager, Gursikh family from Chandigarh with agricultural background. Seeking educated girl with good family background. No marriage bureau. Feel free to contact at +1-647-633-3361 (Whats App/message/call)

*** 1655 ***

Ramgarhia Sikh parents seeking a match for their Canadian beautiful daughter, born 1987, 5’- 5” tall, slim, fair complexion, well qualified, B.Sc, B.ed, M.ed from York University, employed in government sector, belongs to upper middle class family, raising in peel of region Toronto area. The boys should be tall professionally qualified well settled from Toronto area,must be born or raised in Canada, never married before. Please contact: 647-716-5655

***1655***

Jatt Sikh parents seeking is suitable match for their daughter, 28 years old, 5’-5” tall, Canadian citizen, licenced Lawyer in Canada, beautiful and family oriented. The boys should be equally, professionally qualified, well settled and with family values. Toronto area preferred. For information please contact: 647-327-5666

***1655***

Jatt Sikh family seeks a suitable match for their son, 29 years old, 5’ 8” tall, Canadian citizen, professional employed as a Licenced Pharmacist, handsome, well educated, belongs to a respected and well settled family with strong cultural values. The girl should be Canadian citizen or PR with a good family values, preferably professionally settled, family oriented, willing to be relocate to BC. Serious enquiries only. Please send your biodata and recent picture to :[email protected] or call : 1-604-835-4720

***1655***

Jatt Sikh Malhi family seeks a match for their son, 34 years old, 5’-9” tall, Canadian citizen, raised and studied in Canada, never married, Licenced Electrician (IBEW member), well settled in Paris Ontario. The girl should be educated, beautiful, family oriented, USA citizen or green card holder, between 27-31 years with the traditional conservative values, willing to be relocate to USA. Texas, Florida preferred. Please send your biodata and recent picture to WhatsApp or consult 905-598-3130 or 1778-789-9453

***1655***