Matrimonials

ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ, Software engineer, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਘੱਟੋ ਘੱਟ 5 ਫ਼ੁੱਟ 4 ਇੰਚ ਕੱਦ ਵਾਲੀ ਲੜਕੀ ਦੀ ਲੋੜ। ਲੜਕੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ। ਘੱਟ ਪੜ੍ਹੀ-ਲਿਖੀ ਲੰਬੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-437-220-4626 ‘ਤੇ ਫੋਨ ਕਰੋ।

***1637***

ਜੱਟ ਸਿੱਖ ਬੱਲ ਲੜਕਾ, 1993 ਬੌਰਨ, ਕੱਦ 6 ਫੁੱਟ, ਕੈਨੇਡੀਅਨ PR, BBA, ਸੋਹਣੇ-ਸੁਨੱਖੇ, ਪਰਿਵਾਰਕ ਲਈ ਕਿਸੇ ਵੀ ਵੀਜ਼ਾ ਸਟੇਟਸ ‘ਤੇ ਕੈਨੇਡਾ ਰਹਿ ਰਹੀ ਜਾਂ ਇੰਡੀਆ ਤੋਂ ਗ੍ਰੈਜੂਏਟ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-902-448-6780 ਜਾਂ 1-289-499-6046 ‘ਤੇ ਫੋਨ ਕਰੋ।

***1628***

ਜੱਟ ਸਿੱਖ ਲੜਕਾ, ਅਕਤੂਬਰ 1989 ਬੌਰਨ, ਕੱਦ 5 ਫੁੱਟ 8 ਇੰਚ, Diploma in Computer Engineering, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਚੰਗੀ ਜ਼ਮੀਨ ਦੇ ਮਾਲਕ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਅਲਬਰਟਾ ਨੂੰ ਪਹਿਲ। ਜਾਣਕਾਰੀ ਲਈ 1-647-963-7954 ਜਾਂ +91-94639-14638 (ਵਟਸਐਪ) ‘ਤੇ ਫੋਨ ਕਰੋ।

***1628***

ਜੱਟ ਸਿੱਖ ਲੜਕਾ, ਉਮਰ 41 ਸਾਲ, ਕੱਦ 5 ਫੁੱਟ 10 ਇੰਚ, ਵਰਕ  ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵੈਸ਼ਨੋ, ਨਸ਼ਿਆਂ ਤੋਂ ਰਹਿਤ, ਪੜ੍ਹੇ-ਲਿਖੇ, ਚੰਗੀ ਜੌਬ ਕਰ ਰਹੇ, ਤਲਾਕਸ਼ੁਦਾ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-236-268-0042 ‘ਤੇ ਫੋਨ ਕਰੋ।

***1628***

ਕੈਨੇਡੀਅਨ ਪੀ ਆਰ ਜੱਟ ਸਿੱਖ ਲੜਕਾ, 1991 ਬੌਰਨ, ਕੱਦ 5 ਫੁੱਟ 11 ਇੰਚ, Graduate in Canada, Govt. job ਕਰ ਰਹੇ, ਇੰਡੀਆ ਵਿੱਚ 15 ਏਕੜ ਜ਼ਮੀਨ ਦੇ ਮਾਲਕ, ਦੁਆਬੇ ਨਾਲ ਸਬੰਧਤ, ਵੈਸ਼ਨੋ ਲਈ ਪੜ੍ਹੀ-ਲਿਖੀ, ਲੰਬੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-355-8195 ‘ਤੇ ਫੋਨ ਕਰੋ।

***1628***

ਜੱਟ ਸਿੱਖ ਲੜਕਾ, 1992 ਕੈਨੇਡੀਅਨ ਬੌਰਨ, ਕੱਦ 6 ਫ਼ੁੱਟ 1 ਇੰਚ, Carleton University ਤੋਂ ਬਿਜ਼ਨਸ Law ਕੀਤਾ ਹੋਇਆ, ਸਰਕਾਰੀ ਜੌਬ ਕਰ ਰਹੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਜੰਮਪਲ, ਬਰਾਬਰ ਦੀ ਯੋਗਤਾ ਵਾਲੀ ਲੜਕੀ ਦੀ ਲੋੜ ਹੈ। ਓਨਟਾਰੀਓ ਨੂੰ ਪਹਿਲ। ਜਾਣਕਾਰੀ ਲਈ 1-905-405-0125 ਜਾਂ 1-269-539-1514 (WhatsApp) ‘ਤੇ ਫੋਨ ਕਰੋ। 

***1628***

ਜੱਟ ਸਿੱਖ ਲੜਕੀ, 1983 ਬੌਰਨ, ਕੱਦ 5 ਫ਼ੁੱਟ 5 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, Triple MA, B.Ed, Child Care Assistant, never married, ਪਰਿਵਾਰਕ ਲਈ ਕੈਨੇਡੀਅਨ PR /ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ ਜੱਟ ਸਿੱਖ ਲੜਕੇ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-204-891-7863 ‘ਤੇ ਫੋਨ ਕਰੋ। 

***1628***

 

ਛੀਂਬਾ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ PR, ਤਲਾਕਸ਼ੁਦਾ, ਆਪਣਾ ਕਾਰੋਬਾਰ, ਪਰਿਵਾਰਕ ਲਈ US ਜਾਂ ਕੈਨੇਡਾ ਤੋਂ ਪਰਿਵਾਰਕ, ਸੋਹਣੀ-ਸੁਨੱਖੀ, ਉੱਚੀ ਲੰਬੀ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਜਾਂ ਇੰਡੀਆ ਤੋਂ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-446-0113 ‘ਤੇ ਫੋਨ ਕਰੋ। 

***1628***

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, Pharmacy ਦੀ ਡਿਗਰੀ, Pharmacist ਦੀ ਜੌਬ ਕਰ ਰਹੇ, ਵੈੱਲ ਸੈਟਲਡ, ਆਪਣਾ ਘਰ, ਕੈਨੇਡਾ ਅਤੇ ਇੰਡੀਆ ਵਿਚ ਚੰਗੀ ਜਾਇਦਾਦ ਦੇ ਮਾਲਕ ਲਈ ਕੈਨੇਡੀਅਨ PR/ਸਿਟੀਜ਼ਨ, ਮੈਡੀਕਲ ਫ਼ੀਲਡ ਵਿਚ ਕੰਮ ਕਰ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-835-4720 ਜਾਂ 1-604-807-2543 ‘ਤੇ ਫੋਨ ਕਰੋ। 

***1628***

ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 28 ਸਾਲ, ਕੱਦ 6 ਫ਼ੁੱਟ, BA ਕੀਤੀ ਹੋਈ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ, ਅੰਮ੍ਰਿਤਧਾਰੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਅਤੇ ਭਰਾ ਕੈਨੇਡਾ ਵਿਚ ਸੈਟਲਡ ਹਨ। ਜਾਣਕਾਰੀ ਲਈ 1-778-883-2142 ‘ਤੇ ਫੋਨ ਕਰੋ। 

***1628***

ਜੱਟ ਸਿੱਖ ਸਿਧੂ ਲੜਕਾ, ਉਮਰ 45 ਸਾਲ, ਕੱਦ5 ਫ਼ੁੱਟ 11 ਇੰਚ, Canadian Born, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ  (2 ਬੱਚੇ), ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ/PR/ਸਿਟੀਜਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸਿਰਫ਼ BC ਵਾਲੇ ਹੀ ਸੰਪਰਕ ਕਰਨ। ਆਪਣਾ ਬਾਇਓਡੈਟਾ ਅਤੇ ਪਿਚਕਰ ਈਮੇਲ ਕਰੋ: [email protected] ਜਾਂ 1-778-865-2409 ‘ਤੇ ਫ਼ੋਨ ਕਰੋ। 

***1628***

ਜੱਟ ਸਿੱਖ ਇਕਲੌਤਾ ਲੜਕਾ, 1991 ਬੌਰਨ, ਕੱਦ 6 ਫ਼ੁੱਟ, ਵਰਕ ਪਰਮਿਟ ‘ਤੇ ਕੈਨੇਡਾ (Surrey) ਰਹਿ ਰਹੇ, Electrician ਦਾ ਕੰਮ ਕਰ ਰਹੇ, ਚੰਗੀ ਜ਼ਮੀਨ ਦੇ ਮਾਲਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਮੈਰਿਜ ਬਿਓਰੋ ਸੰਪਰਕ ਨਾ ਕਰਨ। ਆਪਣਾ ਬਾਇਓਡੈਟਾ Whatsapp ਕਰੋ ਜਾਂ ਫੋਨ ਕਰੋ : 1-236-668-2477

***1628***

ਜੱਟ ਸਿੱਖ ਕੈਨੇਡੀਅਨ ਸਿਟੀਜ਼ਨ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 7 ਇੰਚ, ਵੈੱਲ ਸੈਟਲਡ, ਚੰਗਾ ਕਾਰੋਬਾਰ ਕਰ ਰਹੇ, ਕੈਨੇਡਾ ਵਿਚ ਆਪਣਾ ਘਰ, ਐਲਬਰਟਾ ਰਹਿ ਰਹੇ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-403-918-3515 ‘ਤੇ ਫੋਨ ਕਰੋ।

***1628***

ਜੱਟ ਸਿੱਖ ਲੜਕੀ, 1992 ਬੌਰਨ, ਕੱਦ 5 ਫ਼ੁੱਟ 1 ਇੰਚ, ਕੈਨੇਡੀਅਨ ਬੌਰਨ, Teacher ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਬੌਰਨ/raised, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਪਰਿਵਾਰਕ ਲੜਕੇ ਦੀ ਲੋੜ ਹੈ। GTA ਨੂੰ ਪਹਿਲ। ਜਾਣਕਾਰੀ ਲਈ 1-647-309-6861 ‘ਤੇ ਫੋਨ ਕਰੋ। 

***1628***

 

Match for educated, professionally settled, turbaned Sikh boy, 1989 born, 6’ tall, Canadian PR, residing in Montreal, Canada, MBA, working as a Supply Chain Manager in manufacturing industry, Gursikh family from Chandigarh with agricultural background. Seeking educated girl who respects and values the bonds, with good family background. Please call/WhatsApp: +1647-633-3361 

*** 1628 ***

Jat Sikh Parents seeking a suitable match for their daughter, 30 yrs. old, 5’ -3”  tall, University graduate, well settled in govt. job, beautiful, family oriented, belongs to well settled family. The boy should be professionally qualified, employed, handsome, born or raised in Canada. Please send your biodata & recent picture to: [email protected] or call: 1-416-678-2384

***1628***

Well settled Ramgarhia family in Winnipeg looking for a suitable match for their son, 34 years old, 5’ -10”  tall, Cleanshaven, Canadian Citizen. Please Call: 1-204-510-7658

***1628***

Jat Sikh Aulakh parents seek a suitable match for their Amritdhari son, 37 yrs. old, 5’-11″ tall, currently living in US, has approval to apply for green card, working as a Manager, MBA, MA holder, divorced (after short Marriage). The girl should beUS Green cardholder/Citizen. Caste no bar. Please send your biodata & recent picture: [email protected] or Call: 1-267-465-0003

***1628***

Jat Sikh parents looking for a suitable match for their beautiful daughter, 25 years old, 5′-6″ tall, currently a medical student in USA to become a doctor, born & raised in USA.  The boy should be from medical field, born or raised in USA or Canada. Canada born please contact only if they are willing to move to USA. Please contact: 1-262-443-9849. Only serious inquires from Jat Sikh families.

*** 1628 *** 

Jat Sikh parents seek a suitable match for their son, 40 yrs. old, 5’-11” tall, Canadian born, Diploma in Instrumentation, working as Red seal Mechanic, well settled, never married. The girl should be Canadian born, educated, beautiful, family oriented. BC preferred. Please Call : 1-604-614-1963

***1628*** 

ਸੈਣੀ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫੁੱਟ 8 ਇੰਚ, ਯੂ ਐਸ ਰਹਿ ਰਹੇ, ਮੈਨੇਜਰ ਦੀ ਜੌਬ ਕਰ ਰਹੇ, ਵੈਜੀਟੇਰੀਅਨ ਪਰਿਵਾਰਕ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-605-403-8146 ਜਾਂ 1-559-908-0241 ‘ਤੇ ਫੋਨ ਕਰੋ।

***1626***