Matrimonials

ਰਵੀਦਾਸੀਆ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫੁੱਟ 2 ਇੰਚ, ਕੈਨੇਡੀਅਨ ਇਮੀਗ੍ਰੈਂਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਰਹਿੰਦੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-898-9685 ‘ਤੇ ਫੋਨ ਕਰੋ।

***1626***

ਨਾਈ ਸਿੱਖ ਲੜਕਾ, 1991 ਬੌਰਨ, ਕੱਦ 5 ਫ਼ੁੱਟ 7 ਇੰਚ, ਪੜ੍ਹੇ-ਲਿਖੇ, BC ਵਿਚ Professionally employed, ਵੈੱਲ ਸੈਟਲਡ ਪਰਿਵਾਰ ਨਾਲ ਸਬੰਧਤ, ਸੋਹਣੇ-ਸੁਨੱਖੇ ਲਈ ਬਰਾਬਰ ਦੀ ਯੋਗਤਾ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।ਆਪਣਾ ਬਾਇਓਡੇਟਾ ਅਤੇ ਪਿਕਚਰ WhatsApp ਕਰੋ ਜਾਂ ਫੋਨ ਕਰੋ 1-672-272-6766

***1617***

ਜੱਟ ਸਿੱਖ ਕੈਨੇਡੀਅਨ ਸਿਟੀਜ਼ਨ ਲੜਕਾ, ਜਨਮ 1998, ਕੱਦ 5 ਫ਼ੁੱਟ 10 ਇੰਚ, never married ਕੈਨੇਡਾ ਤੋਂ Automotive Technician  ਦਾ ਡਿਪਲੋਮਾ ਹੋਲਡਰ, Realtor ਦਾ ਕੰਮ ਕਰਦੇ, ਸਰੀ ਵਿਚ ਆਪਣੇ 2 ਘਰ, ਪੰਜਾਬ ਵਿਚ 14 ਏਕੜ ਜ਼ਮੀਨ ਦੇ ਮਾਲਕ, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-236-818-4011 ਤੇ ਫੋਨ ਜਾਂ  WhatsApp ਕਰੋ।

***1617***

ਜੱਟ ਗੁਰਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 7 ਇੰਚ, Convent School ਤੋਂ ਪੜਿਆ ਹੋਇਆ, ITI ਤੋਂ Plumbing ਦਾ ਡਿਪਲੋਮਾ ਕੀਤਾ ਹੋਇਆ, ਸੋਹਣੇ-ਸੁਨੱਖੇ, ਵਿਜ਼ਟਰ ਵੀਜ਼ੇ ਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ ਪੀ.ਆਰ./ਸਿਟੀਜ਼ਨ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-647-920-9530 ਜਾਂ 1-587-693-1515 ਜਾਂ 91-97815 25348 (WhatsApp) ਤੇ ਫੋਨ ਕਰੋ।

***1617***

ਜੱਟ ਸਿੱਖ ਔਲਖ ਲੜਕਾ, ਉਮਰ 31 ਸਾਲ, ਕੱਦ 6 ਫੁੱਟ, ਨਿਊਜ਼ੀਲੈਂਡ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ ਪੜ੍ਹੀ-ਲਿਖੀ, ਪਰਿਵਾਰਕ, ਘੱਟੋ ਘੱਟ 5 ਫ਼ੁੱਟ 6 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-437-970-8901 ਜਾਂ 1-416-890-2734 ਤੇ ਫੋਨ ਜਾਂ WhatsApp ਕਰੋ।

***1617***

ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, Graduate, PSW ਦਾ Course  ਕਰ ਰਹੇ, ਚੰਗੀ ਜੌਬ ਕਰ ਰਹੇ, never married, ਪੱਗੜੀਧਾਰੀ, ਵੈਲ ਸੈਟਲਡ ਲਈ ਕੈਨੇਡੀਅਨ ਪੀ.ਆਰ./ ਸਿਟੀਜ਼ਨ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ /ਵਿਜ਼ਟਰ/ ਵਰਕ ਪਰਮਿਟ ੳੁੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀਆਂ ਭੈਣਾਂ ਕੈਨੇਡਾ ਵਿਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-905-598-8686 ਜਾਂ 1-437-925-7511 ਤੇ ਫੋਨ  ਕਰੋ। 

***1617***

ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ PR, B.Sc. ਨਰਸਿੰਗ, Day care ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਡਿਗਰੀ ਹੋਲਡਰ, ਪਰਿਵਾਰਕ, ਕੈਨੇਡੀਅਨ PR/ਸਿਟੀਜ਼ਨ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੋਗੇ ਅਤੇ ਫਰੀਦਕੋਟ ਜ਼ਿਲ੍ਹੇ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-778-598-5700 (ਸਿਰਫ Saturday ਜਾਂ Sunday) ਜਾਂ 91 94170 93245 ‘ਤੇ WhatsApp ਜਾਂ ਫੋਨ ਕਰੋ।

***1617***

ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 6 ਫ਼ੁੱਟ, ਕੈਨੇਡੀਅਨ PR, ਆਪਣਾ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਇੰਡੀਆ, ਮੋਗਾ ਅਤੇ ਫਰੀਦਕੋਟ ਨੂੰ ਪਹਿਲ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-240-7580 ਤੇ ਫੋਨ ਜਾਂ WhatsApp ਕਰੋ।

***1617***

ਜੱਟ ਸਿੱਖ ਮੰਗਲੀਕ ਲੜਕਾ, ਉਮਰ 30 ਸਾਲ, ਕੱਦ 6 ਫੁੱਟ,   Engineering, Google ਵਿਚ ਜੌਬ ਕਰ ਰਹੇ, ਕੈਨੇਡੀਅਨ ਬੌਰਨ, ਸੋਹਣੇ-ਸੁਨੱਖੇ, ਪਰਿਵਾਰਕ ਲਈ  ਮੰਗਲੀਕ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈੋ। ਜਾਣਕਾਰੀ ਲਈ 647-703-9039 ਤੇ ਸੰਪਰਕ ਕਰੋ। 

***1617***

ਜੱਟ ਸਿੱਖ ਬਾਜਵਾ ਲੜਕਾ, 1995 ਬੌਰਨ, ਕੱਦ 6 ਫ਼ੁੱਟ 1 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ,  Business Management, Hongkong and British ਸਿਟੀਜ਼ਨ, ਚੰਗੀ ਜੌਬ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ ਪੀ.ਆਰ./ ਸਿਟੀਜ਼ਨ, ਪੜ੍ਹੀ-ਲਿਖੀ,  ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-416-886-1304 ਤੇ ਫੋਨ ਕਰੋ।

***1616***

ਨਾਈ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 2 ਇੰਚ, ਕੈਨੇਡੀਅਨ PR, Electronics Engineering, Post graduate (Canada), Logistics Manager  ਦੀ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਾਈ ਸਿੱਖ ਲੜਕੇ ਦੀ ਲੋੜ ਹੈ। ਮਾਲਵੇ ਅਤੇ ਓਨਟਾਰੀਓ ਨੂੰ ਪਹਿਲ। ਜਾਣਕਾਰੀ ਲਈ 1-437-333-4070 ਜਾਂ +91 95010-10237 (WhatsApp) ‘ਤੇ ਫੋਨ ਕਰੋ।

***1617***

ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, BBA, ਤਲਾਕਸ਼ੁਦਾ, ਨਸ਼ਿਆਂ ਤੋਂ ਰਹਿਤ ਲਈ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੱਡੀ/ਵਿਜ਼ਟਰ/ਵਰਕ ਪਰਮਿਟ ‘ਤੇ ਰਹਿ ਲੜਕੀ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ (WhatsApp) ਕਰੋ +91 79866-32305 ਜਾਂ 1-778-669-2553 ‘ਤੇ ਫੋਨ ਕਰੋ।

***1617***

ਜੱਟ ਸਿੱਖ ਕੈਨੇਡੀਅਨ PR ਲੜਕਾ, ਉਮਰ 28 ਸਾਲ, ਕੱਦ 6 ਫੁੱਟ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਚੰਗੀ ਜੌਬ ਕਰ ਰਹੇ ਲਈ ਕੈਨੇਡੀਅਨ PR /ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਵਾਲੀ ਲੜਕੀ ‘ਤ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ ਸੀ ਨੂੰ ਪਹਿਲ। ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ ਵਾਲੇ ਹੀ ਸੰਪਰਕ ਕਰਨ। ਜਾਣਕਾਰੀ ਲਈ 1-604-782-9837 ‘ਤੇ ਫੋਨ ਕਰੋ।

***1617***

ਜੱਟ ਸਿੱਖ ਕੈਨੇਡੀਅਨ ਬੌਰਨ ਲੜਕਾ, 1988 ਦਾ ਜਨਮ, ਕੱਦ 5 ਫ਼ੁੱਟ 7 ਇੰਚ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।  ਜਾਣਕਾਰੀ ਲਈ 1-250-863-0944 ਜਾਂ 1-250-899-5158 ‘ਤੇ ਫੋਨ ਕਰੋ।

***1614***