Matrimonials

ਜੱਟ ਸਿੱਖ ਲੜਕਾ, ਉਮਰ 23 ਸਾਲ, ਕੱਦ 5 ਫੁੱਟ 9 ਇੰਚ, Associate of Arts ਦਾ ਕੋਰਸ ਕਰ ਰਹੇ, ਸਟੂਡੈਂਟ ਵੀਜ਼ੇ ਉਤੇ ਕੈਨੇਡਾ ਬੀ ਸੀ ਵਿੱਚ ਰਹਿ ਰਹੇ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ/ਵਰਕ ਪਰਮਿਟ ਉਤੇ ਰਹੀ ਪਰਿਵਾਰਕ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-551-2720 ਜਾਂ 1-778-551-9730 ‘ਤੇ ਫੋਨ ਕਰੋ।
***1587***
ਜੱਟ ਸਿੱਖ ਲੜਕੀ, ਉਮਰ 47 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਵੈਲ ਸੈਟਲਡ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਵੈਲ ਸੈਟਲਡ ਲੜਕੇ ਦੀ ਲੋੜ ਹੈ। Serious enqueries only. ਜਾਣਕਾਰੀ ਲਈ 1-604-245-4797 ‘ਤੇ ਫੋਨ ਕਰੋ।
***1587***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਗੌਰਮਿੰਟ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਤਲਾਕਸ਼ੁਦਾ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਜੱਟ ਸਿੱਖ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੇਟਾ ਜਾਂ ਪਿਕਚਰ ਵਟਸਐਪ ਕਰੋ ਜਾਂ ਕਾਲ ਕਰੋ: 647-330-0731।
***1587***
ਜੱਟ ਸਿੱਖ ਹਾਂਸ ਲੜਕਾ, ਉਮਰ 25 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਪੀ. ਆਰ. ਲਈ ਸੋਹਣੀ-ਸੁਨੱਖੀ, ਪਰਿਵਾਰਕ, ਲੰਬੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 437-233-5450 ‘ਤੇ ਫੋਨ ਕਰੋ ਜਾਂ +91-95011-86208 ‘ਤੇ ਵਟਸਐਪ ਕਰੋ।
***1587***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫੁੱਟ 8 ਇੰਚ, ਬੀ. ਏ., ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ ਪੀ. ਆਰ./ਵਰਕ ਪਰਮਿਟ ਹੋਲਡਰ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-365-2562 ‘ਤੇ ਫੋਨ ਕਰੋ।
***1587***
ਜੱਟ ਸਿੱਖ ਲੜਕਾ, ਉਮਰ 50 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਪੀ. ਆਰ., ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਇੱਕ ਬੱਚੇ ਵਾਲੀ) ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-780-655-9869 ‘ਤੇ ਫੋਨ ਕਰੋ।
***1587***
ਜੱਟ ਸਿੱਖ ਲੜਕਾ, ਉਮਰ 43 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ, ਤਲਾਲਕਸ਼ੁਦਾ, ਵੈਲ ਸੈਟਲਡ, ਵੈਜੀਟੇਰੀਅਨ ਲਈ ਕੈਨੇਡੀਅਨ ਪੀ. ਆਰ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਵਰਕ ਪਰਮਿਟ ਹੋਲਡਰ, ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾਹੈ। ਜਾਣਕਾਰੀ ਲਈ 1-778-402-3417 ‘ਤੇ ਵਟਸਐਪ ਕਰੋ।
***1596***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫੁੱਟ 7 ਇੰਚ (Annulment), ਕੈਨੇਡੀਅਨ ਸਿਟੀਜ਼ਨ, ਬੀ ਐਸ ਸੀ ਨਰਸਿੰਗ, ਸਰਕਾਰੀ ਹਸਪਤਾਲ ਵਿੱਚ ਪੱਕੀ ਨੌਕਰੀ ਕਰਦੀ, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡਾ ਵਸਨੀਕ ਜਾਂ ਇੰਡੀਆ ਡਿਗਰੀ ਹੋਲਡਰ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਕੈਲਗਰੀ/ਬੀ ਸੀ ਅਤੇ ਮੋਗਾ/ਲੁਧਿਆਣਾ ਨੂੰ ਪਹਿਲ। ਸੰਪਰਕ: 403-803-9256 ਵਟਸਐਪ ਤੇ ਆਪਣੀ ਫੋਟੋ ਅਤੇ ਵੇਰਵਾ ਭੇਜੋ।
***1587***
ਜੱਟ ਸਿੱਖ ਲੜਕਾ, 1992 ਬੌਰਨ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਬੌਰਨ, Carleton University ਤੋਂ ਬਿਜਨੈਸ ਲਾਅ ਕੀਤਾ ਹੋਇਆ, ਸਰਕਾਰੀ ਜੌਬ ਕਰ ਰਹੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਜੰਮਪਲ, ਬਰਾਬਰ ਦੀ ਯੋਗਤਾ ਵਾਲੀ ਲੜਕੀ ਦੀ ਲੋੜ ਹੈ। ਓਨਟਾਰੀਓ ਨੂੰ ਪਹਿਲ। ਜਾਣਕਾਰੀ ਲਈ 1-905-405-0125 ਜਾਂ 1-269-539-1514 (ਵਟਸਐਪ) ‘ਤੇ ਫੋਨ ਕਰੋ।
***1587***

ਜੱਟ ਸਿੱਖ ਲੜਕੀ, ਉਮਰ 46 ਸਾਲ, ਕੱਦ 5 ਫੁੱਟ 6 ਇੰਚ, ਐਮ. ਏ., ਬੀ ਐਡ, PR ਬਰੈਂਪਟਨ ਵਿੱਚ ਰਹਿ ਰਹੀ, ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਵਿਧਵਾ, ਨੋ ਇਸ਼ੂ ਨਹੀਂ, ਲਈ ਕੈਨੇਡਾ ਤੋਂ ਪੜ੍ਹੇ ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਜੀਵਨ ਸਾਥੀ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: [email protected] or call: 1-204-880-6447
***1587***
Jat Sikh boy, age 37 yrs. old, 5’-4” tall, Computer Engineer, employed in his own field, Canadian born, raised and educated, never married, well versed in both cultueres. The girl should be Canadian citizen or PR. Please call or whatapp: 1-604-839-7895
***1587***
Jat Sikh family seeks a suitable match for thier son, 28 yrs. old, 5’-11” tall, born and raised in Canada, very handsome, Black belt Kungfu, B. Sc. Biology, master in Nutrition, Doctor of Pharmacy (UBC), Non Drinker, non smoker, family is well settled in Canada since 1983. The girl should be from Jat Sikh family, beautiful, well educated, frofessionally employed. Please send your biodata and recent picture toL [email protected]
***1587***
Ramgarhia Sikh parents invite matrimonial alliance for thier daughter, beautiful, sober, Canadian born, 31 yrs. old, 5’-3” tall, MD Doctor, working as Nephrologist in USA. The boy should be equally qualified with family values, non drinker, non smoker, vegetarian from USA. No marriage bureau. Please send your biodata and recent pictures to: [email protected] or call: 1-647-573-6774
***1587***
Canadian citizen Saraswat Brahmin boy, born December 12, 1995 @ 10.35 AM, Place of birth Ludhiana, 5’-9” tall, working as an Appliance Technician. The girl should be from Canada, well educated, beautiful, family oriented. Student/vistor/work permit can be considered. Call: 1-604-999-7125
***1595***
Tonk Kshatriya Canadian born Girl, 26 yrs. old, 5’-4″ tall, teacher, vegetarian, non-drinker, looking for a vegetarian, non-drinker boy from Canada, UK or USA, father is principal and older brother is a lawyer in Canada.Caste no bar. Please email at [email protected] or WhatsApp or call at 1-647-544-0566.
*** 1587 ***
Ramgarhia Sikh parents seek a suitable match for their turbaned son, 40 yrs. old, 6’ tall, never married, Canadian citizen, bachelor’s of commerce, CPA, accountant, well settled. The girl should be US/Canadian PR/citizen/work permit holder, qualified, employed, family oriented. Please call: 1-365-228-9495 or 1-905-843-5159
***1588***
Ramgarhia Bhatti Sikh family seek a suitable match for their daughter, 36 yrs. old, 5’-2” tall, MBA, Canadian Citizen, fanacial Adviser in a Bank, divorced after short marriage of a month, no kids, fair, slim, beautiful. The companion should be educated, well settled, family oriented, from Canada, cast no bar. Call: 1-236-881-5006 or 1-604-710-5644
***1587***