46.4 F
Mississauga, Ontario
Monday, November 9, 2026
ਮੁੱਖ ਖਬਰਾਂ

ਮੁੱਖ ਖਬਰਾਂ

ਉੱਤਰ ਕੋਰੀਆ ਤੋਂ ਨਿਸ਼ਕਾਸ਼ਿਤ ਹੋਣਗੇ ਬੀਬੀਸੀ ਦੇ ਪੱਤਰਕਾਰ

ਲੰਦਨ : ਉੱਤਰ ਕੋਰੀਆ ਨੇ ਬੀਬੀਸੀ  ਦੇ ਪੱਤਰ ਪ੍ਰੇਰਕ ਰੂਪਰਟ ਵਿੰਗਫੀਲਡ-ਹਾਏਸ ਨੂੰ ਅਣ-ਉਚਿਤ ਰਿਪੋਰਟਿਗ  ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ...

ਪੰਜਾਬ ਦੇ ਗੈਂਗਲੈਂਡ ਬਣਨ ਦੀ ਹਾਈ ਕੋਰਟ ਦੀ ਨਿਗਰਾਨੀ ‘ਚ ਜਾਂਚ...

ਸੁਲਤਾਨਪੁਰ ਲੋਧੀ/ਜਲੰਧਰ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠਾਂ ਗੈਂਗਲੈਂਡ ਬਣ ਚੁੱਕੇ...

ਪੀਲੀਭੀਤ ਜੇਲ੍ਹ ‘ਚ ਮਾਰੇ ਗਏ ਸਿੱਖ ਕੈਦੀਆਂ ਦੇ ਕਾਤਲਾਂ ਨੂੰ ਸਖ਼ਤ...

ਨਵੀਂ ਦਿੱਲੀ  : ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਜ਼ੀਰੋ...

ਚੀਨ ‘ਚ ਵਿਅਕਤੀਗਤ ਨਿਵੇਸ਼ ਦੇ ਮੌਕੇ ਭਾਲ ਰਹੇ ਨੇ ਸੁਖਬੀਰ: ਕੈਪਟਨ...

ਚੰਡੀਗੜ੍ਹ  : ਨਿਵੇਸ਼ ਹਾਸਿਲ ਕਰਨ ਦੇ ਦਾਅਵਿਆਂ ਨਾਲ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਚੀਨ ਦੀ ਫੇਰੀ ਨੂੰ ਲੈ ਕੇ ਕੀਤੇ ਜਾ ਰਹੇ...

ਸ਼ੰਘਾਈ ਖੇਤੀਬਾੜੀ ਕਮਿਸ਼ਨ ਪੰਜਾਬ ਨਾਲ ਸਾਂਝੇਦਾਰੀ ਤਹਿਤ ਤਕਨਾਲੋਜੀ ਦਾ ਕਰੇਗਾ ਆਦਾਨ-ਪ੍ਰਦਾਨ

ਸ਼ੰਘਾਈ : ਸ਼ੰਘਾਈ ਮਿਊਂਸੀਪਲ ਖੇਤੀਬਾੜੀ ਕਮਿਸ਼ਨ ਪੰਜਾਬ ਸਰਕਾਰ ਨਾਲ ਨਵੀਆਂ ਤਕਨੀਕਾਂ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਲਈ ਸਾਂਝੇਦਾਰੀ ਕਰੇਗਾ ਅਤੇ ਨਾਲ ਹੀ ਪੰਜਾਬੀ ਕਿਸਾਨਾਂ ਨੂੰ...

ਪੰਜਾਬ ਦੇ ਪਾਣੀਆਂ ਦਾ ਮੁੱਦਾ ਕਾਂਗਰਸ ਦੀ ਦੋਗਲੀ ਨੀਤੀ ਦੀ ਦੇਣ...

ਧੂਰੀ : ਅੱਜ ਹਲਕਾ ਵਿਧਾਇਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਥਾਨਕ ਸਨਾਤਨ ਧਰਮ ਸਭਾ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਹਲਕੇ ਦੇ ਕਰੀਬ 199...

ਕੈਨੇਡਾ ਦੇ ਜੰਗਲਾਂ ਨੂੰ ਲੱਗੀ ਅੱਗ ਹੋਈ ਬੇਕਾਬੂ

ਟੋਰਾਂਟੋ  : ਕੈਨੇਡਾ ਦੇ ਅਲਬਰਟਾ ਪ੍ਰਾਵਿੰਸ ਦੇ ਜੰਗਲਾਂ ਨੂੰ ਲੱਗੀ ਅੱਗ ਨੇ ਸਥਾਨਕ ਇਲਾਕੇ ਵਿਚ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਇਹ ਅੱਗ ਬੇਕਾਬੂ...

ਪੰਜਾਬ ਦੀਆਂ ਜੇਲ੍ਹਾਂ ਅਸਲ ਵਿਚ ਜਲਦ ਬਣਨਗੀਆਂ ‘ਸੁਧਾਰ ਘਰ’ : ਸੁਖਬੀਰ...

ਚੰਡੀਗੜ੍ਹ  : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅਸਲ ਵਿਚ ਬਹੁਤ...

ਐਸ਼ਵਰਿਆ ਅਤੇ ਹੁੱਡਾ ਵਲੋਂ ਫਿਲਮ ‘ਸਰਬਜੀਤ’ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ

ਮੁੰਬਈ  : ਆਪਣੀ ਆਉਣ ਵਾਲੀ ਫਿਲਮ 'ਸਰਬਜੀਤ' ਲਈ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਅਤੇ ਅਭਿਨੇਤਾ ਰਣਦੀਪ ਹੁੱਡਾ ਵਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।...

ਪਾਣੀ ਲਈ ਲੜਾਈ ਸੜਕ ਤੱਕ ਉਤਰ ਆਈ

ਮਹੋਬਾ : ਸੋਕੇ ਨਾਲ ਜੂਝ ਰਹੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲੇ ਵਿਚ ਪਾਣੀ ਲਈ ਲੋਕਾਂ ਦਾ ਧੀਰਜ ਜਵਾਬ ਦੇ ਗਿਆ। ਪਾਣੀ ਵੰਡ ਵਿਵਸਥਾ ਤੋਂ...

Latest article

E20 ਬਣਿਆ 420, ਜਨਤਾ ਦੀ ਗੱਡੀ ਤੋਂ ਪੈਟਰੋਲ ਚੋਰੀ ਕਰ ਰਹੀ ਸਰਕਾਰ : ਰਾਹੁਲ...

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਪੈਟਰੋਲ 'ਚ ਈਥਾਨੌਲ ਮਿਲਾਉਣ...

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ‘ਚ ਪੰਜਾਬ ਦੀ ਸੱਤਾ ‘ਚ ਪਰਤੇਗੀ...

ਜਲੰਧਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਜਨਤਾ ਨੇ ਸਾਲ...