ਵਿਸ਼ਵ ਕਬੱਡੀ ਕੱਪ: ਭਾਰਤੀ ਮੁਟਿਆਰਾਂ ਤੇ ਇੰਗਲੈਂਡ ਦੇ ਗੱਭਰੂ ਫ਼ਾਈਨਲ ‘ਚ
ਰਾਮਪੁਰਾ ਫ਼ੂਲ-ਮਹਿਰਾਜ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਅੱਜ ਵਿਸ਼ਵ ਕੱਪ ਦੇ ਨਾਕ ਆਊਟ ਮੈਚਾਂ ਦੀ ਸ਼ੁਰੂਆਤ ਹੋਈ, ਜਿੱਥੇ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ...
ਗਿਲਕ੍ਰਿਸਟ ਨੇ ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਕਿਹਾ-ਬੈਸਟ ਬੱਲੇਬਾਜ਼
ਨਵੀਂ ਦਿੱਲੀ: ਕ੍ਰਿਕਟ ਜਗਤ 'ਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਵਿਕਟਕੀਪਰਾਂ ਦੀ ਨਵੀਂ ਭੂਮਿਕਾ ਤੈਅ ਕਰਨ ਵਾਲੇ ਆਸਟਰੇਲੀਆ ਦੇ ਸਾਬਕਾ ਵਿਕਟ ਕੀਪਰ ਅਤੇ ਬੱਲੇਬਾਜ਼ ਐਡਮ...
ਇਸ਼ਾਂਤ ਨੂੰ ਵਿਕਟ ਝਟਕਾਉਣ ਵਾਲੀਆਂ ਗੇਂਦਾਂ ਸੁੱਟਣ ਦੀ ਜ਼ਰੂਰਤ: ਕਪਿਲ
ਨਵੀਂ ਦਿੱਲੀਂ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਇੰਨੀ ਪ੍ਰਤਿਭਾ ਦੇ ਬਾਵਜੂਦ ਗੇਂਜਬਾਜ਼ ਇਸ਼ਾਂਤ ਸ਼ਰਮਾ ਨੂੰ ਲਗਾਤਾਰ 'ਵਿਕਟਾਂ ਲੈਣ ਵਾਲੀਆਂ ਗੇਂਦਾਂ'...
ਬ੍ਰਿਟੇਨ ‘ਚ ਅੱਧੇ ਕ੍ਰਿਕਟ ਅੰਪਾਇਰਾਂ ਨੂੰ ਕਰਨਾ ਪੈਂਦੈ ਇਤਰਾਜ਼ਯੋਗ ਸ਼ਬਦਾਂ ਦਾ...
ਲੰਡਨ: ਕ੍ਰਿਕਟ ਨੂੰ ਜੈਂਟਲਮੈਨਾਂ ਦੀ ਖੇਡ ਦੇ ਰੂਪ 'ਚ ਜਾਣਿਆ ਜਾਂਦਾ ਹੈ ਪਰ ਬ੍ਰਿਟੇਨ ਦੇ ਜ਼ਿਆਦਾਤਰ ਅੰਪਾਇਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਤਰਾਜ਼ਯੋਗ...
ਹਰ ਟੈਟੂ ਮੇਰੀ ਜ਼ਿੰਦਗੀ ਦੇ ਪਹਿਲੂਆਂ ਨਾਲ ਜੁੜਿਆ ਹੋਇਐ: ਵਿਰਾਟ
ਨਵੀਂ ਦਿੱਲੀਂ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਫ਼ਿਟ ਰਹਿਣ ਦੇ ਨਾਲ ਫ਼ੈਸ਼ਨ 'ਚ ਵੀ ਹਿੱਟ ਹਨ। ਵਿਰਾਟ ਨੇ ਆਪਣੇ ਸਰੀਰ 'ਤੇ 8...
ਨਸ਼ੀਲੇ ਪਦਾਰਥਾਂ ਖ਼ਿਲਾਫ਼ ਜਾਗਰੂਕਤਾ ਫ਼ੈਲਾਉਣਗੇ ਸਚਿਨ
ਤਿਰੁਅੰਨਤਪੁਰਮਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਖਿਲਾਫ਼ ਕੇਰਲ 'ਚ 20 ਨਵੰਬਰ ਨੂੰ ਹੋਣ ਵਾਲੀ ਜਾਗਰੂਕਤਾ ਮੁਹਿੰਮ 'ਵਿਮੁਕਤੀ' ਦਾ ਹਿੱਸਾ ਬਣਨਗੇ।...
ਦਸੰਬਰ ‘ਚ ਆਬੂਧਾਬੀ ‘ਚ ਵਾਪਸੀ ਕਰਨਗੇ ਨਡਾਲ
ਮੈਡ੍ਰਿਡਂਸਟਾਰ ਖਿਡਾਰੀ ਰਫ਼ੇਲ ਨਡਾਲ ਦਸੰਬਰ ਦੇ ਆਖਰੀ 'ਚ ਆਬੂਧਾਬੀ 'ਚ ਮੁਬਾਦਾਲਾ ਵਿਸ਼ਵ ਟੈਨਿਸ ਚੈਂਪੀਅਨਸ਼ਿਪ ਪ੍ਰਦਰਸ਼ਨੀ ਮੁਕਾਬਲੇ ਦੇ ਨਾਲ ਵਾਪਸੀ ਕਰਨਗੇ। ਨਡਾਲ 2016 ਸੈਸ਼ਨ 'ਚ...
ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦੀ ਸ਼ੁਰੂਆਤ ਕੱਲ੍ਹ ਤੋਂ
ਰਾਜਕੋਟ : ਨਿਊਜ਼ੀਲੈਂਡ ਖਿਲਾਫ ਟੈਸਟ ਅਤੇ ਵਨਡੇ ਸੀਰੀਜ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ| ਭਾਰਤ ਅਤੇ ਇੰਗਲੈਂਡ ਵਿਚਾਲੇ 5...
ਹਾਕੀ ਵਿੱਚ ਯਾਦਗਾਰੀ ਜਿੱਤ
ਭਾਰਤੀ ਹਾਕੀ ਟੀਮ ਦੀ ਕਿਸੇ ਵੱਡੇ ਟੂਰਨਾਮੈਂਟ ਵਿੱਚ ਜਿੱਤ ਖ਼ੁਸ਼ੀ ਤਾਂ ਬਖ਼ਸ਼ਦੀ ਹੈ, ਪਰ ਨਾਲ ਹੀ ਦੇਸ਼ ਵਿੱਚ ਹਾਕੀ ਦੇ ਭਵਿੱਖ ਸਬੰਧੀ ਬਹੁਤੀਆਂ ਆਸਾਂ-ਉਮੀਦਾਂ...
ਯੁਵੀ ਦਾ ਧਮਾਕੇਦਾਰ ਕਮਬੈਕ, ਠੋਕਿਆ ਦੋਹਰਾ ਸੈਂਕੜਾ
ਨਵੀਂ ਦਿੱਲੀ : ਕ੍ਰਿਕਟਰ ਯੁਵਰਾਜ ਸਿੰਘ ਚਾਹੇ ਇਨ੍ਹੀਂ ਦਿਨੀਂ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਹਨ। ਪਰ ਫ਼ਿਰ ਵੀ ਮੈਦਾਨ ਅਤੇ ਕ੍ਰਿਕਟ ਦੀ ਦੁਨੀਆਂ...










