39.2 F
Mississauga, Ontario
Thursday, November 26, 2026

ਭਾਰਤੀ ਬੱਲੇਬਾਜ਼ਾਂ ਨੂੰ ਰੋਕਣ ਲਈ ਆਸਟਰੇਲੀਆਈ ਟੀਮ ਨੂੰ ਮਿਲਿਆ ਰਾਮਬਾਣ

ਮੈਲਬੋਰਨਂ ਆਸਟਰੇਲੀਆ ਦੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਗਲੇਨ ਮੈਕਗਰਾ ਨੇ ਭਾਰਤ ਦੌਰੇ 'ਤੇ ਆਏ ਆਸਟਰੇਲੀਆਈ ਖਿਡਾਰੀਆਂ ਨੂੰ ਜਿੱਤ ਦਾ ਮੰਤਰ ਦਿੰਦੇ ਹੋਏ ਭਾਰਤੀ ਬੱਲੇਬਾਜ਼ਾਂ...

ਭਾਰਤ ਨੂੰ ਲੱਗਾ ਕਰਾਰਾ ਝਟਕਾ ਟੀਮ ਤੋਂ ਬਾਹਰ ਹੋਇਆ ਮਿਸ਼ਰਾ

ਹੈਦਰਾਬਾਦਂ ਅਨੁਭਵੀ ਲੈੱਗ ਸਪਿਨਰ ਅਮਿਤ ਮਿਸ਼ਰਾ ਸੱਟ ਕਾਰਨ ਹੈਦਰਾਬਾਦ 'ਚ ਬੰਗਲਾਦੇਸ਼ ਦੇ ਖਿਲਾਫ ਇੱਥੇ ਵੀਰਵਾਰ ਨੂੰ ਹੋਣ ਵਾਲੇ ਇਕਮਾਤਰ ਟੈਸਟ ਦੇ ਲਈ ਭਾਰਤੀ ਟੀਮ...

ਕੈਬ ਦੇ ਸਾਬਕਾ ਸਕੱਤਰ ਨੇ ਗਾਂਗੁਲੀ ‘ਤੇ ਲਾਇਆ ਦੋਸ਼

ਨਵੀਂ ਦਿੱਲੀ: ਬੰਗਾਲ ਕ੍ਰਿਕਟ ਸੰਘ (ਕੈਬ) ਦੇ ਸਾਬਕਾ ਖਜ਼ਾਨਚੀ ਵਿਸ਼ਵਰੂਪ ਡੇ ਨੇ ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਸੰਘ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਗਾਂਗੁਲੀ...

ਬੰਗਲਾਦੇਸ਼ ਵਿਰੁੱਧ ਮੈਚ ‘ਚ ਆਪਣੇ ਰੁਤਬੇ ਅਨੁਸਾਰ ਖੇਡੇਗੀ ਟੀਮ ਇੰਡੀਆ: ਕੁੰਬਲੇ

ਹੈਦਰਾਬਾਦਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਅਨਿਲ ਕੁੰਬਲੇ ਨੇ ਵੀਰਵਾਰ ਤੋਂ ਖੇਡੇ ਜਾਣ ਵਾਲੇ ਇਕ ਟੈਸਟ ਮੈਚ ਨੂੰ ਲੈ ਕੇ ਕਿਹਾ ਕਿ ਭਾਰਤੀ ਕ੍ਰਿਕਟ...

ਇੰਗਲੈਂਡ ਟੈਸਟ ਟੀਮ ਦੇ ਕਪਤਾਨ ਕੁੱਕ ਨੇ ਦਿੱਤਾ ਅਸਤੀਫਾ

ਲੰਡਨ : ਇੰਗਲੈਂਡ ਟੈਸਟ ਟੀਮ ਦੇ ਕਪਤਾਨ ਅਲੈਟਰ ਕੁੱਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਇੰਗਲੈਂਡ...

ਉਮਰ ਤੋਂ ਫ਼ਰਕ ਨਹੀਂ, ਮੈਨੂੰ ਲੈਅ ਹਾਸਲ ਕਰਨ ਲਈ ਇੱਕ ਮੈਚ...

ਨਾਗਪੁਰ: ਕੌਮਾਂਤਰੀ ਕ੍ਰਿਕਟ 'ਚ ਸ਼ਾਨਦਾਰ ਵਾਪਸੀ ਤੋਂ ਬਾਅਦ ਅਨੁਭਵੀ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਉਮਰ ਨੂੰ ਲੈਕੇ ਆਲੋਚਨਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ...

ਸਾਲ ਤੋਂ ਇੱਕ ਵੀ ਰਨ ਨਹੀਂ ਬਣਾਇਆ ਬੁਮਰਾਹ

ਨਵੀਂ ਦਿੱਲੀਂ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਨ੍ਹਾਂ ਦਿਨਾਂ 'ਚ ਲੈਅ 'ਚ ਚਲ ਰਹੇ ਹਨ। ਭਾਰਤ ਦੇ ਹਰੇਕ ਕ੍ਰਿਕਟ ਪ੍ਰਸ਼ੰਸਕ ਨੂੰ ਬੁਮਰਾਹ...

ਸਚਿਨ ਨੇ ਦਿੱਤੀ ਟੀਮ ਇੰਡੀਆ ਨੂੰ ਚਿਤਾਵਨੀ

ਮੁੰਬਈ: ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਆਸਟਰੇਲੀਆ ਖਿਲਾਫ਼ ਆਗਾਮੀ ਟੈਸਟ ਸੀਰੀਜ਼ 'ਚ ਭਾਰਤ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਅਤੇ ਨਾਲ ਹੀ ਮੇਜ਼ਬਾਨਾਂ ਨੂੰ ਕਿਹਾ...

ਆਸਾਨ ਨਹੀਂ ਸੇਰੇਨਾ ਜਿਹਾ ਮੁਕਾਮ ਹਾਸਲ ਕਰਨਾ

ਨਵੀਂ ਦਿੱਲੀਂ ਦੁਨੀਆਂ ਦੀ ਸਭ ਤੋਂ ਸਫ਼ਲ ਮਹਿਲਾ ਬੈਡਮਿੰਟਨ ਖਿਡਾਰਨ ਸੇਰੇਨਾ ਵਿਲੀਅਮਸ ਨੇ 23ਵਾਂ ਗਰੈਂਡ ਸਲੇਮ ਆਪਣੇ ਨਾਂ ਕਰਕੇ ਬੈਡਮਿੰਟਨ ਦੀ ਦੁਨੀਆਂ 'ਚ ਆਪਣੀ...

ਕੋਹਲੀ ਦੇ ਕਪਤਾਨ ਬਣਨ ਤੋਂ ਬਾਅਦ ਟੀਮ ਹੋਈ ਹੋਰ ਮਜਬੂਤ: ਪੰਡਯਾ

ਕਾਨਪੁਰ: ਇੰਗਲੈਂਡ ਦੇ ਖਿਲਾਫ਼ ਟੈਸਟ ਅਤੇ ਵਨਡੇ ਲੜੀ 'ਚ ਮਿਲੀ ਜਿੱਤ ਤੋਂ ਉਤਸ਼ਾਹਤ ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਹਾਰਦਿਕ ਪੰਡਯਾ ਨੇ ਅੱਜ ਕਿਹਾ ਕਿ...

Latest article

ਕਠੂਆ ‘ਚ ਮਿਲਿਆ ਪਾਕਿਸਤਾਨੀ ਗੁਬਾਰਾ, PIA ਲਿਖਿਆ ਹੋਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਕਠੂਆ : ਅੱਜ ਸਵੇਰੇ ਕਠੂਆ ਵਿੱਚ ਇੱਕ ਪਾਕਿਸਤਾਨੀ ਗੁਬਾਰਾ ਮਿਲਣ ਦੀ ਖ਼ਬਰ ਮਿਲੀ। ਗੁਬਾਰੇ ਦੀ ਖੋਜ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਗੁਬਾਰੇ ਦੀ...

ਤ੍ਰਿਣਮੂਲ ਕਾਂਗਰਸ ਦੇ 20 ਬਾਗ਼ੀ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਸੌਂਪਿਆ...

ਕੋਲਕਾਤਾ - ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ (ਐੱਨ. ਸੀ. ਪੀ. ਆਈ.) ਸੰਸਦੀ ਪਾਰਟੀ ਦੀ ਚੇਅਰਪਰਸਨ ਕਾਕੋਲੀ ਘੋਸ਼ ਦਸਤੀਦਾਰ ਨੇ ਮੰਗਲਵਾਰ ਕਿਹਾ ਕਿ ਤ੍ਰਿਣਮੂਲ ਕਾਂਗਰਸ...

ਕਾਂਗਰਸ ਨਾਲ ਗੱਠਜੋੜ ’ਤੇ ਗੱਲਬਾਤ ਵਿਚਾਲੇ ਸਪਾ ਦਾ ਦਾਅ, 5 ਸੀਟਾਂ ’ਤੇ ਉਤਾਰੇ ਉਮੀਦਵਾਰ

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਵਿਚਾਲੇ ਸੀਟਾਂ ਦੀ ਵੰਡ ’ਤੇ...