ਲੋਢਾ ਕਮੇਟੀ ਦੀ ਸਿਫ਼ਾਰਸ਼ ‘ਤੇ ਬੋਰਡ ਦੀ ਵਿਸ਼ੇਸ਼ ਕਮੇਟੀ ‘ਚ ਗਾਂਗੁਲੀ...
ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸੱਤ ਮੈਂਬਰੀ ਵਿਸ਼ੇਸ਼ ਕਮੇਟੀ ਵਿੱਚ ਪੱਛਮੀ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਰਤੀ ਕਿ?ਕਟ ਟੀਮ ਦੇ...
ਕੀ ਯੁਵਰਾਜ ਦਾ ਯੁੱਗ ਖ਼ਤਮ?
ਨਵੀਂ ਦਿੱਲੀਂ ਯੁਵਰਾਜ ਸਿੰਘ ਦੀ ਪਛਾਣ ਵਨਡੇ ਕ੍ਰਿਕਟ ਦੇ ਬੇਹੱਦ ਖਤਰਨਾਕ ਖਿਡਾਰੀ ਦੇ ਰੂਪ 'ਚ ਹੋਇਆ ਕਰਦੀ ਸੀ। ਗੁਡਲੈਂਥ ਸਪਾਟ ਦੀ ਗੇਂਦ 'ਤੇ ਵੀ...
ਵਿਰਾਟ-ਧੋਨੀ ਤੋਂ ਨਜ਼ਰਾਂ ਹਟਾਓ, ਹੁਣ ਮਹਿਲਾ ਕੈਪਟਨ ਕੂਲ ਬਣਾ ਰਹੀ ਤਾਬੜ-ਤੋੜ...
ਨਵੀਂ ਦਿੱਲੀਂ 'ਪਲੇਅਰ ਆਫ਼ ਦਿ ਮੈਚ' ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (90) ਅਤੇ ਪੂਨਮ ਰਾਊਤ (86) ਅਤੇ ਕਪਤਾਨ ਮਿਤਾਲੀ ਰਾਜ (71) ਦੀ ਸ਼ਾਨਦਾਰ ਅਰਧ ਸੈਂਕੜੇ...
ਵੈੱਸਟਇੰਡੀਜ਼ ਦੌਰੇ ਲਈ ਰਵਾਨਾ ਹੋਈ ਭਾਰਤੀ ਟੀਮ
ਨਵੀਂ ਦਿੱਲੀਂ ਚੈਂਪੀਅਨਸ ਟਰਾਫ਼ੀ ਦੇ ਖਤਮ ਹੋਣ ਤੋਂ ਬਾਅਦ ਅਨਿਲ ਕੁੰਬਲੇ ਦਾ ਇਕ ਸਾਲ ਦਾ ਕੰਟਰੈਕਟ ਖਤਮ ਹੋ ਚੁੱਕਿਆ ਹੈ। ਹਾਲਾਂਕਿ ਉਸ ਨੂੰ ਕੋਚ...
ਚੈਂਪੀਅਨਜ਼ ਟਰੌਫ਼ੀ ਦੀ ਜਗ੍ਹਾ ਟੀ-20 ਵਿਸ਼ਵ ਕੱਪ ਆਯੋਜਿਤ ਕਰ ਸਕਦੈ ICC
ਲੰਡਨ: ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਅਗਲੀ ਵਾਰ ਭਾਰਤ ਦੀ ਮੇਜ਼ਬਾਨੀ 'ਚ ਹੋਣ ਵਾਲੀ ਕੌਮਾਂਤਰੀ ਟਰਾਫ਼ੀ ਨੂੰ ਖਤਮ ਕਰਕੇ ਉਸ ਦੀ ਜਗ੍ਹਾ 4 ਸਾਲ ਦੇ ਅੰਤਰਾਲ...
ਹੁਣ ਤਕ ਚੈਂਪੀਅਨਜ਼ ਟਰੌਫ਼ੀ ‘ਚ 50 ਓਵਰਾਂ ਦਾ ਇੱਕ ਵੀ ਫ਼ਾਈਨਲ...
ਨਵੀਂ ਦਿੱਲੀਂ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ਦੇ ਫ਼ਾਈਨਲ 'ਚ ਪੁੱਜਕੇ ਇਸ ਤਰ੍ਹਾਂ ਬਾਹਰ ਜਾਣਾ ਸ਼ਾਇਦ ਭਾਰਤੀ ਕ੍ਰਿਕਟ ਫ਼ੈਂਸ ਨੂੰ ਬਰਦਾਸ਼ਤ ਨਹੀਂ ਹੋਇਆ ਹੈ। ਜਿਸਦੀ ਵਜ੍ਹਾ...
ਚੈਂਪੀਅਨ ਟਰਾਫੀ ਦੇ ਫਾਈਨਲ ‘ਚ ਭਾਰਤ ਤੇ ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ ਕੱਲ੍ਹ
ਲੰਡਨ : ਆਈ.ਸੀ.ਸੀ ਚੈਂਪੀਅਨ ਟਰਾਫੀ ਦੇ ਫਾਈਨਲ ਵਿਚ ਕੱਲ੍ਹ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਹੋਵੇਗਾ| ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹਮੇਸ਼ਾਂ...
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦੇ ਕੋਚ ਬਣੇ ਰਹਿਣਗੇ ਕੁੰਬਲੇ: ਵਿਨੋਦ...
ਨਵੀਂ ਦਿੱਲੀ : ਭਾਰਤੀ ਟੀਮ ਦੇ ਕੋਚ ਦੀ ਚੋਣ 'ਤੇ ਸਸਪੈਂਸ ਫ਼ਿਲਹਾਲ ਖਤਮ ਹੋ ਗਿਆ ਹੈ। ਸੁਪਰੀਮ ਕੋਰਟ ਵਲੋਂ ਗਠਿਤ ਸਲਾਹਕਾਰ ਕਮੇਟੀ (ਸੀ. ਏ....
ਦੁਨੀਆ ਦੇ ਇਹ ਧਾਕੜ ਖਿਡਾਰੀ ਫ਼ਸ ਚੁੱਕੇ ਹਨ ਸੈੱਕਸ ਸਕੈਂਡਲ ‘ਚ
ਨਵੀਂ ਦਿੱਲੀਂ ਸਾਰੀ ਦੁਨੀਆ 'ਚ ਕ੍ਰਿਕਟ ਦਾ ਕ੍ਰੇਜ਼ ਸਭ ਤੋਂ ਜ਼ਿਆਦਾ ਹੈ। ਇਸ ਖੇਤਰ 'ਚ ਕਈ ਕ੍ਰਿਕਟਰਸ ਹਨ ਜੋ ਕ੍ਰਿਕਟ ਦੇ ਮੈਦਾਨ 'ਤੇ ਜਿੰਨੇ...
ਭਾਰਤੀ ਗੇਂਦਬਾਜ਼ਾਂ ਦਾ ਰਵੱਈਆ ਅਤੇ ਕੋਸ਼ਿਸ਼ ਸ਼ਲਾਘਾਯੋਗ: ਹਰਭਜਨ ਸਿੰਘ
ਲੰਡਨਂ ਆਫ਼ ਸਪਿਨਰ ਹਰਭਜਨ ਸਿੰਘ ਨੇ ਕੱਲ ਦੱਖਣੀ ਅਫ਼ਰੀਕਾ ਖਿਲਾਫ਼ ਕਰੋ ਜਾਂ ਮਰੋ ਮੁਕਾਬਲੇ 'ਚ ਭਾਰਤੀ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਜੰਮ ਕੇ ਤਾਰੀਫ਼ ਕੀਤੀ...










