36.3 F
Mississauga, Ontario
Thursday, November 26, 2026

ਮੈਂ ਕਿਸੇ ਪਛਤਾਵੇ ਦੇ ਨਾਲ ਸੰਨਿਆਸ ਨਹੀਂ ਲੈਣਾ ਚਾਹੁੰਦਾ: ਯੁਵਰਾਜ ਸਿੰਘ

ਨਵੀਂ ਦਿੱਲੀ ਂ ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨੇ ਆਪਣੇ ਸੰਨਿਆਸ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ...

ਕਪਤਾਨ ਧੋਨੀ ਜਡੇਜਾ ਨੂੰ ਦੇ ਸਕਦੇ ਨੇ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀਂ ਟੀਮ ਇੰਡੀਆ ਦੇ ਸਟਾਰ ਰਵਿੰਦਰ ਜਡੇਜਾ ਵਿਜੇ ਹਜ਼ਾਰੇ ਟਰਾਫ਼ੀ 'ਚ ਸ਼ਾਨਦਾਰ ਸੈਂਕੜਾ ਜੜ ਕੇ ਚਰਚਾ 'ਚ ਆ ਗਏ ਹਨ। ਜਡੇਜਾ ਨੇ ਝਾਰਖੰਡ...

ਵਿਰਾਟ ਦੇ ਨਾਲ ਮੇਰੇ ਸਬੰਧ ਸਿਆਸੀ ਹਾਲਾਤ ‘ਤੇ ਨਿਰਭਰ ਨਹੀਂ ਕਰਦੇ:...

ਸੇਂਟ ਮੋਰੀਤਜ (ਸਵਿਟਜ਼ਰਲੈਂਡ)-ਭਾਰਤ-ਪਾਕਿ ਵਿੱਚਾਲੇ ਸਰਹੱਦ 'ਤੇ ਜਾਰੀ ਤਣਾਅ ਨਾਲ ਭਾਵੇਂ ਹੀ ਦੋਹਾਂ ਦੇਸ਼ਾਂ ਵਿੱਚਾਲੇ ਕ੍ਰਿਕਟ ਨਾਲ ਜੁੜੇ ਸਬੰਧ ਪ੍ਰਭਾਵਿਤ ਹੋਏ ਼ਹੋਣ ਪਰ ਸ਼ਾਹਿਦ ਅਫ਼ਰੀਦੀ...

ਕੋਹਲੀ ਦੀ ਕਪਤਾਨੀ ਨੇ ਦੱਖਣੀ ਅਫ਼ਰੀਕਾ ‘ਚ ਰਚਿਆ ਇਤਿਹਾਸ

ਪੋਰਟ ਐਲੀਜ਼ਾਬੇਥਂ ਭਾਰਤ ਤੇ ਦੱਖਣੀ ਅਫ਼ਰੀਕਾ ਦੇ ਵਿੱਚਾਲੇ ਵਨ ਡੇ ਸੀਰੀਜ਼ ਦਾ 5ਵਾਂ ਮੈਚ ਮੰਗਵਾਰ ਨੂੰ ਪੋਰਟ ਐਲੀਜ਼ਾਬੇਥ ਦੇ ਮੈਦਾਨ 'ਤੇ ਖੇਡਿਆ ਗਿਆ। ਜਿਸ...

ਰੋਹਿਤ ਨੇ ਛੱਕਿਆਂ ਮਾਰਨ ‘ਚ ਸਚਿਨ ਨੂੰ ਛੱਡਿਆ ਪਿਛੇ

ਜਲੰਧਰ : ਆਖਰਕਾਰ ਬਹੁਤ ਦੇਰ ਤੋਂ ਸ਼ਾਂਤ ਭਾਰਤੀ ਦੇ ਰੋ-ਹਿੱਟ ਮੈਨ ਦਾ ਬੱਲਾ ਬੋਲ ਹੀ ਪਿਆ। ਅਫ਼ਰੀਕਾ ਖਿਲਾਫ਼ ਟੈਸਟ ਮੈਚ ਸੀਰੀਜ਼ ਅਤੇ ਪਹਿਲੇ 4...

ਵਿਰਾਟ ਦਾ ਜਾਦੂ ਬਰਕਰਾਰ, ਟੈੱਸਟ ਤੋਂ ਬਾਅਦ ਹੁਣ ਵਨ ਡੇ ਰੈਂਕਿੰਗ...

ਨਵੀਂ ਦਿੱਲੀਂ ਟੈਸਟ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਵਨਡੇ ਸੀਰੀਜ਼ ਵਿੱਚ ਬੇਹੱਦ ਮਜ਼ਬੂਤ ਨਜ਼ਰ ਆ ਰਹੀ ਹੈ । ਐਤਵਾਰ ਨੂੰ...

ਸ਼ਮੀ ਅਤੇ ਭੁਵਨੇਸ਼ਵਰ ਦੇ ਨਕਸ਼ੇਕਦਮ ‘ਤੇ ਚਲਣਾ ਚਾਹੁੰਦੈ ਨਾਗਰਕੋਟੀ

ਮੁੰਬਈਂ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ ਭਾਰਤੀ ਸੀਨੀਅਰ ਟੀਮ ਦੇ ਮੈਂਬਰ ਮੁਹੰਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ ਦੇ ਨਕਸ਼ੇਕਦਮ ਉੱਤੇ...

ਨਵੀਂ ਪੀੜ੍ਹੀ ਨੇ ਦਸਤਕ ਦੇ ਦਿੱਤੀ ਹੈ: ਕਪਿਲ ਦੇਵ

ਹੈਦਰਾਬਾਦਂ ਦੇਸਾਈ (ਅਜੇਤੂ 47) ਦੀਆਂ ਮੈਚ ਜੇਤੂ ਪਾਰੀਆਂ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਰਿਕਾਰਡ ਚੌਥੀ ਵਾਰ...

Under-19 World Cup Final ਭਾਰਤ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ...

Under-19 World Cup Final ਭਾਰਤ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ ਮਨਜੋਤ ਕਾਲੜਾ ਦੇ ਸ਼ਾਨਦਾਰ ਸੈਂਕੜੇ ਨਾਲ ਚੌਥੀ ਵਾਰ ਅੰਡਰ-19 ਵਰਲਡ ਕੱਪ ਚੈਂਪੀਅਨ ਬਣਿਆ...

ਬਹਾਦਰੀ ਦਾ ਕ੍ਰਿਸ਼ਮਾ

ਇਹ ਕਹਾਣੀ ਚੌਦ੍ਹਵੀਂ ਸਦੀ ਦੇ ਲਗਪਗ ਦੀ ਹੈ। ਉਸ ਸਮੇਂ ਜੈਸਲਮੇਰ ਦਾ ਰਾਜਾ ਰਤਨ ਸਿੰਘ ਸੀ। ਉਹ ਬਹੁਤ ਹੀ ਬਹਾਦਰ, ਨੇਕ ਤੇ ਚਰਿੱਤਰ ਵਾਲਾ...