ਟਾਈਗਰ 3 ਦੀ ਤਿਆਰੀ ਸ਼ੁਰੂ
ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਦਾ ਕਹਿਣਾ ਹੈ ਕਿ ਉਹ ਟਾਈਗਰ ਸੀਰੀਜ਼ ਦੇ ਤੀਜੇ ਭਾਗ ਨੂੰ ਬਣਾਉਣ ਲਈ ਉਤਸ਼ਾਹਿਤ ਹੈ। ਵੈਸੇ ਇਸ ਵਕਤ ਉਹ ਸਲਮਾਨ...
ਹੀਰੋਇਨਾਂ ਨੂੰ ਘੱਟ ਫ਼ੀਸ ਮਿਲਣ ‘ਤੇ ਬੋਲੀ ਕ੍ਰਿਤੀ
ਫ਼ਿਲਮ ਇੰਡਸਟਰੀ 'ਚ ਅਭਿਨੇਤਾ ਅਤੇ ਅਭਿਨੇਤਰੀ ਨੂੰ ਮਿਲਣ ਵਾਲੀ ਫ਼ੀਸ 'ਚ ਵੱਡਾ ਫ਼ਰਕ ਰਿਹਾ ਹੈ। ਜਿੱਥੇ ਅਭਿਨੇਤਾ ਲੰਬੇ ਸਮੇਂ ਤੋਂ ਫ਼ਿਲਮਾਂ 'ਚੋਂ ਵੱਡਾ ਲਾਭ...
ਭੰਸਾਲੀ ਦੀ ਫ਼ਿਲਮ ‘ਚ ਰਣਦੀਪ ਦੀ ਐਂਟਰੀ
ਮਸ਼ਹੂਰ ਫ਼ਿਲਮਸਾਜ਼ ਸੰਜੇ ਲੀਲਾ ਭੰਸਾਲੀ ਛੇਤੀ ਹੀ ਸਲਮਾਨ ਖ਼ਾਨ ਤੇ ਆਲੀਆ ਭੱਟ ਨਾਲ ਫ਼ਿਲਮ ਇੰਸ਼ਾ ਅੱਲ੍ਹਾ ਦੀ ਸ਼ੂਟਿੰਗ ਸ਼ੁਰੂ ਕਰੇਗਾ। ਇਸ ਫ਼ਿਲਮ ਤੋਂ ਇਲਾਵਾ...
ਇਰਫ਼ਾਨ ਦੀ ਮੁਰੀਦ ਹੈ ਕਰੀਨਾ
ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਉਹ ਅਭਿਨੇਤਾ ਇਰਫ਼ਾਨ ਖ਼ਾਨ ਦੀ ਵੱਡੀ ਫ਼ੈਨ ਹੈ। ਇਰਫ਼ਾਨ ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਛੇਤੀ ਹੀ...
ਸ਼ਾਹਰੁਖ਼ ਨੂੰ ਮਿਲੀ ਸਾਊਥ ਦੀ ਫ਼ਿਲਮ
ਹਰੁਖ਼ ਖ਼ਾਨ ਦੇ ਪ੍ਰਸ਼ੰਸਕ ਭਾਰਤ ਸਮੇਤ ਪੂਰੀ ਦੁਨੀਆ'ਚ ਹਨ। ਸਾਊਥ ਦੀਆਂ ਫ਼ਿਲਮਾਂ 'ਚ ਵੀ ਸ਼ਾਹੁਰਖ਼ ਨੂੰ ਪਸੰਦ ਕਰਨ ਵਾਲੇ ਲੱਖਾਂ ਦਰਸ਼ਕ ਹਨ। ਪਿਛਲੇ ਦਿਨੀਂ...
ਮੇਰੇ ਲਈ ਹਰ ਫ਼ਿਲਮ ਵੱਡੀ ਹੈ ਆਲੀਆ
ਆਲੀਆ ਦਾ ਮੰਨਣਾ ਹੈ ਕਿ ਹਰ ਫ਼ਿਲਮ ਵੱਡੀ ਹੁੰਦੀ ਹੈ। ਇਸੇ ਲਈ ਉਹ ਆਪਣੀ ਹਰੇਕ ਫ਼ਿਲਮ ਦੀ ਸ਼ੁਰੂਆਤ ਇਸ ਤਰ੍ਹਾਂ ਕਰਦੀ ਹੈ ਜਿਵੇਂ ਉਹ...
ਬਿਨਾਂ ਹਮਸਫ਼ਰ ਜ਼ਿੰਦਗੀ ਦਾ ਸਫ਼ਰ ਤੈਅ ਕਰਨ ਵਾਲੀਆਂ ਅਭਿਨੇਤਰੀਆਂ
ਬੌਲੀਵੁਡ ਫ਼ਿਲਮ ਇੰਡਸਟਰੀ 'ਚ ਕਈ ਅਜਿਹੀਆਂ ਖ਼ੂਬਸੂਰਤ ਅਭਿਨੇਤਰੀਆਂ ਹਨ ਜਿਨ੍ਹਾਂ ਨੇ ਪਰਦੇ 'ਤੇ ਤਾਂ ਕਈਆਂ ਨਾਲ ਵਿਆਹ ਰਚਾਏ, ਪਰ ਅਸਲ ਜ਼ਿੰਦਗੀ 'ਚ ਉਹ ਵਿਆਹ...
ਪ੍ਰਤੀਕ ਬੱਬਰ ਨੂੰ ਮਿਲੀ ਰਜਨੀਕਾਂਤ ਦੀ ਫ਼ਿਲਮ
ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ ਦਰਬਾਰ ਦਾ ਹਾਲ ਹੀ 'ਚ ਪੋਸਟਰ ਰਿਲੀਜ਼ ਹੋਇਆ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਨੂੰ ਲੈ ਕੇ ਹੁਣ...
ਅਸ਼ਵਥਾਮਾ ਦਾ ਕਿਰਦਾਰ ਨਿਭਾਏਗਾ ਵਿਕੀ ਕੌਸ਼ਲ
ਵਿਕੀ ਕੌਸ਼ਲ ਦਾ ਕਰੀਅਰ ਇਨ੍ਹੀਂ ਦਿਨੀਂ ਬੁਲੰਦੀ 'ਤੇ ਹੈ। ਉਸ ਨੇ ਰਾਜ਼ੀ, ਸੰਜੂ ਅਤੇ ਉੜੀ: ਦਾ ਸਰਜੀਕਲ ਸਟ੍ਰਾਈਕ ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।...
ਪਰਿਵਾਰਕ ਫ਼ਿਲਮਾਂ ਕਰਨੀਆਂ ਪਸੰਦ ਸਲਮਾਨ
ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਜੇ ਉਸ ਦੀ ਕਿਸੇ ਫ਼ਿਲਮ ਨੂੰ A ਸਰਟੀਫ਼ਿਕੇਟ ਮਿਲਦਾ ਹੈ ਤਾਂ ਉਹ ਕਿਸੇ ਰੁਮਾਂਟਿਕ ਸੀਨ ਕਾਰਨ ਨਹੀਂ ਬਲਕਿ...
















