ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਸਾਨੂੰ ਹਮੇਸ਼ਾ ਇਹ ਨਹੀਂ ਪਤਾ ਹੁੰਦਾ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ, ਪਰ ਕੇਵਲ ਓਦੋਂ ਤਕ ਜਦੋਂ ਤਕ ਅਚਾਨਕ, ਕਿਸੇ ਤਰ੍ਹਾਂ, ਉਹ ਲੋੜ ਪੂਰੀ ਨਹੀਂ ਹੋ ਜਾਂਦੀ। ਜੇ ਅਜਿਹੀ ਛੁਪੀ ਹੋਈ ਲੋੜ ਕਦੇ ਪੂਰੀ ਹੀ ਨਾ ਹੋਵੇ ਤਾਂ ਫ਼ਿਰ ਸਾਨੂੰ ਇਹ ਪਤਾ ਕਿਵੇਂ ਚੱਲੇਗਾ ਕਿ ਸਾਨੂੰ ਉਸ ਦੀ ਕਦੇ ਲੋੜ ਵੀ ਸੀ? ਉਸ ਸੂਰਤ ਵਿੱਚ, ਸ਼ਾਇਦ ਅਸੀਂ ਨਾ...
ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਪੰਜ ਖੋਜ ਵਿਦਿਆਰਥੀਆਂ ਵਿਚੋਂ ਇਕ ਰੋਹਿਤ ਵੇਮੁਲਾ ਵਲੋਂ ਆਤਮ ਹੱਤਿਆ ਕੀਤੇ ਜਾਣ ਬਾਅਦ ਸਾਡੇ ਦੇਸ਼ਵਿਚ ਇਕ ਜਨਤਕ ਵਿਵਾਦ ਛਿੜ ਗਿਆ ਹੈ। ਇਸ ਵਿਵਾਦ ਨੇ ਜਿੱਥੇ ਦੇਸ਼ ਦੇ ਦਲਿਤ ਵਿਦਿਆਰਥੀਆਂ ਵਿਚ ਵੱਧ ਰਹੀ ਬੇਚੈਨੀ ਨੇ ਲੋਕਾਂ ਅਤੇ ਸਿਆਸੀ ਪਾਰਟੀਆਂ ਦਾ ਧਿਆਨ ਖਿੱਚਿਆ ਹੈ, ਉਥੇ ਦੇਸ਼ ਦੀ ਸੱਤਾਧਾਰੀ ਧਿਰ ਨੂੰ ਯੂਨ.ਵਰਸਿਟੀ ਦੇ ਕੰਮ ਵਿਚ ਦਖਲਅੰਦਾਜ਼ੀ ਕਾਰਨ ਨੁਕਤਾਚੀਨੀ...
ਖੂਬਸੂਰਤੀ ਹਰ ਕਿਸੇ ਦੀ ਚਾਹਤ ਹੁੰਦੀ ਹੈ। ਸੁੰਦਰਤਾ ਵੱਡੀ ਖੁਸ਼ੀ ਦਿੰਦੀ ਹੈ। ਸੁਹੱਪਣ ਨੂੰ ਪਿਆਰ ਕਰਨ ਵਾਲਾ ਦਿਲ ਕਦੇ ਬੁੱਢਾ ਨਹੀਂ ਹੁੰਦਾ। ਕੀ ਸੁੰਦਰਤਾ, ਹੁਸਨ, ਸੁਹੱਪਣ, ਖੂਬਸੂਰਤੀ ਅਤੇ ਰੰਗ ਰੂਪ ਸਿਰਫ਼ ਸਰੀਰ ਦਾ ਹੀ ਹੁੰਦਾ ਹੈ। ਕੀ ਸਰੀਰ ਵਾਂਗ ਮਨ ਨੂੰ ਸੁੰਦਰ ਬਣਾਉਣ ਲਈ ਬਿਊਟੀ ਪਾਰਲਰ ਅਤੇ ਜਿੰਮ ਆਦਿ ਹੋ ਸਕਦੇ ਹਨ? ਭਾਵੇਂ ਇਸਦਾ ਜਵਾਬ ਨਾਂਹ ਵਿੱਚ ਹੋਣਾ ਸੁਭਾਵਿਕ...
ਕੁਝ ਲੋਕ ਅਜਿਹੇ ਹੁੰਦੇ ਹਨ, ਜਿਹਨਾਂ ਦੀ ਹਰ ਮਹਿਫਲ ਵਿੱਚ ਇੰਤਜ਼ਾਰ ਹੁੰਦੀ ਹੈ, ਜਿਹਨਾਂ ਦਾ ਹਰ ਮਹਿਫਲ ਵਿੱਚ ਸਵਾਗਤ ਹੁੰਦਾ ਹੈ, ਜਿਹਨਾਂ ਦੀ ਹਰ ਮਹਿਫਲ ਵਿੱਚ ਪ੍ਰਸ਼ੰਸਾ ਹੁੰਦੀ ਹੈ। ਜੋ ਹਰ ਮਹਿਫਲ ਦਾ ਸ਼ਿੰਗਾਰ ਹੁੰਦੇ ਹਨ। ਅਜਿਹੇ ਲੋਕ ਜਿੱਥੇ ਵੀ ਜਾਂਦੇ ਹਨ, ਉਥੇ ਹਾਸਿਆਂ ਦੀ ਪਟਾਰੀ ਖੁੱਲ੍ਹ ਜਾਂਦੀ ਹੈ, ਉਥੇ ਠਹਾਕੇ ਲੱਗਦੇ ਹਨ। ਹਰ ਮਨੁੱਖ ਦਿਲ ਹੀ ਦਿਲ ਅਜਿਹੇ...
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਦੀ ਮਾਸਟਰ ਡਿਗਰੀ ਕਰਨ ਤੋਂ ਪਹਿਲਾਂ ਮੈਂ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਸਾਂ। ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚੋਂ ਮੈਂ ਪੱਤਰਕਾਰੀ ਦੀ ਬੈਚੂਲਰ ਡਿਗਰੀ ਕੀਤੀ ਸੀ। ਇਹ ਗੱਲ 1978-79 ਦੀ ਹੈ ਅਤੇ 1981 ਵਿੱਚ ਮੈਂ ਪੀ ਏ ਯੂ ਤੋਂ ਐਮ. ਐਸ. ਸੀ. ਕੀਤੀ ਸੀ। ਪੀ. ਏ. ਯੂ. ਵਿੱਚ ਐਮ. ਐਸ. ਸੀ. ਪੱਤਰਕਾਰੀ ਕਰਨ ਵਾਲੇ ਅਸੀਂ...
ਸਾਡੇ ਸਮਾਜਵਿਚ ਬੱਚੇ ਦਾ ਜੰਮਣਾ, ਵਿਆਹ ਅਤੇ ਮੌਤ ਤਿੰਨੇ ਘਟਨਾਵਾਂ ਬਹੁਤ ਮਹੱਤਵਪੂਰਨ ਹਨ। ਬੱਚੇ ਦੇ ਜਨਮ ਤੋਂ ਬਾਅਦ ਹੀ ਉਸਦੇ ਵਿਆਹ ਦੀ ਇੰਤਜ਼ਾਰ ਸ਼ੁਰੂ ਹੋ ਜਾਂਦੀ ਹੈ। ਵਿਆਹ ਸਿਰਫ਼ ਦੁਲਹਨ ਜਾਂ ਲਾੜ੍ਹੀ ਅਤੇ ਲਾੜ੍ਹੇ ਦਾਹੀ ਮਿਲਨ ਨਹੀਂ ਸਗੋਂ ਦੋ ਪਰਿਵਾਰਾਂ ਦਾ ਮਿਲਨ ਹੁੰਦਾ ਹੈ। ਅੱਜ ਵਿਆਹ ਸ਼ਾਦੀ ਇਕ ਖੁਸ਼ੀ ਦੇ ਮੌਕੇ ਦੇਨਾਲ ਨਾਲ ਵੱਡੀ ਪਰਿਵਾਰਕ ਸਮੱਸਿਆ ਦਾ ਰੂਪ ਧਾਰ...
ਪਟਿਆਲਾ ਦੇ ਬੁੱਢਾ ਦਲ ਕੰਪਲੈਕਸ ਵਿਚ ਆਸਟ੍ਰੇਲੀਆ ਤੋਂ ਚੱਲ ਰਹੇ ਨੈਟ ਰੇਡੀਓ ਹਰਮਨ ਦਾ ਸਟੂਡੀਓ ਹੈ। ਰੇਡੀਓ ਹੋਸਟ ਅਤੇ ਪ੍ਰੋਡਿਊਸਰ ਹਰਪ੍ਰੀਤ ਕਾਹਲੋਂ ਇਸੇ ਸਟੂਡੀਓ ਵਿਚ ਬੈਠਦਾ ਹੈ। ਦੋ ਕੁ ਮਹੀਨੇ ਪਹਿਲਾਂ ਹਰਪ੍ਰੀਤ ਨੇ ਮੇਰੀ ਕਿਤਾਬ 'ਜਿੱਤ ਦਾ ਮੰਤਰ' ਦਾ ਆਡੀਓ ਵਰਜ਼ਨ ਤਿਆਰ ਕਰਵਾ ਕੇ ਲੜੀਵਾਰ ਬ੍ਰਾਡਕਾਸਟ ਕਰਨਾ ਸ਼ੁਰੂ ਕੀਤਾ ਸੀ। ਮੈਂ ਉਸਨੂੰ ਆਡੀਓ ਬੁੱਕ ਦੇ ਰੂਪ ਵਿਚ ਨੈਟ 'ਤੇ...
ਜ਼ਿੰਦਗੀ ਵਿੱਚ ਤੁਹਾਨੂੰ ਕੁਝ ਅਜਿਹੇ ਮਨੁੱਖ ਵੀ ਮਿਲ ਜਾਂਦੇ ਹਨ ਜੋ ਚੇਤੰਨ, ਸੁਚੇਤ, ਹਿੰਮਤੀ, ਪਾਰਖੀ ਅਤੇ ਹਰ ਸਮੇਂ ਦੇ ਨਵ-ਸੋਝੀਵਾਨ ਸਦਾ ਕੁਝ ਨਾ ਕੁਝ ਨਵਾਂ ਕਰਨ ਦੇ ਚਾਹਵਾਨ ਹੁੰਦੇ ਹਨ। ਨਰਪਾਲ ਸਿੰਘ ਸ਼ੇਰਗਿੱਲ ਅਜਿਹਾ ਹੀ ਮਨੁੱਖ ਹੈ, ਜਿਸਦੇ ਲਹੂ ਵਿੱਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ। ਉਸਦੇ ਅੰਦਰਲੀ ਅੱਗ ਉਸਨੂੰ ਟਿਕ ਕੇ ਬੈਠਣ ਨਹੀਂ ਦਿੰਦੀ। ਇਹੀ ਕਾਰਨ ਹੈ ਕਿ...
ਇੰਡੀਅਨ ਐਕਸਪ੍ਰੈਸ ਦੇ ਬਾਨੀ ਰਾਮ ਨਾਥ ਗੋਇਨਕਾ ਦੇ ਨਾਮ ਉਤੇ ਦਿੱਤੇ ਜਾਂਦੇ ਪੱਤਰਕਾਰੀ ਦੇ ਸਨਮਾਨਾਂ ਸਬੰਧੀ ਹੋ ਰਹੇ ਇਕ ਸਮਾਰੋਹ ਦੌਰਾਨ ਭਾਰੀਤ ਸਿਨੇਮਾ ਦੇ ਮੁੱਦੇ 'ਤੇ ਕੀਤੀ ਟਿੱਪਣੀ ਨੇ ਪੂਰੇ ਦੇਸ਼ ਦੇ ਮੀਡੀਆ ਵਿੱਚ ਉਬਾਲ ਲਿਆਂਦਾ। ਅਮੀਰ ਖਾਨ ਦਾ ਕਹਿਣਾ ਸੀ ਕਿ ਉਸਦੀ ਪਤਨੀ ਕਿਰਨ ਨੇ ਕਿਹਾ ਕਿ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਉਹਨਾਂ ਨੂੰ ਕਿਸੇ ਹੋਰ ਦੇਸ਼ ਚਲੇ...
ਗਾਂਧੀ ਪਰਿਵਾਰ ਹਮੇਸ਼ਾ ਸਿੱਖ ਵਿਰੋਧੀ ਰਿਹਾ ਹੈ ਅਤੇ ਹੁਣ ਇਸੇ ਪਰਿਵਾਰ ਨਾਲ ਸਬੰਧਤ ਰਾਹੁਲ ਗਾਂਧੀ ਪੰਜਾਬ 'ਚ ਫ਼ਿਰਕੂ ਤਾਕਤਾਂ ਨੂੰ ਸ਼ਹਿ ਦੇ ਕੇ ਪੰਜਾਬ ਨੂੰ ਮੁੜ ਮਾੜੇ ਦੌਰ ਵੱਲ ਲਿਜਾਣ ਦੀ ਤਾਕ 'ਚ ਹੈ। ਕਾਂਗਰਸ ਦੇ ਅਜਿਹੇ ਮਨਸੂਬਿਆਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾਸਰਕਾਰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਵੇਗੀ। ਕੈਪਟਨ ਆਪਣੀ ਹਾਰ ਦੀ ਹੈਟ੍ਰਿਕ ਲਈ ਤਿਆਰ ਰਹੇ। ਸ਼੍ਰੋਮਣੀ...