ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ
ਡਾ. ਸੁਮੀਤ ਕੈਂਥ
ਦਿਲ, ਦਿਮਾਗ਼, ਗੁਰਦੇ ਅਤੇ ਫ਼ੇਫ਼ੜਿਆਂ ਵਾਂਗ ਮਨੁੱਖੀ ਸ਼ਰੀਰ ਦਾ ਇੱਕ ਹੋਰ ਮੁੱਖ ਅੰਗ ਹੁੰਦਾ ਹੈ, ਜਿਗਰ, ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਵਰ...
ਪੋਸ਼ਕ ਤੱਤਾਂ ਦਾ ਖ਼ਜਾਨਾ ਹੈ ਸ਼ਿਮਲਾ ਮਿਰਚ
ਸ਼ਿਮਲਾ ਮਿਰਚ ਇੱਕ ਹਰੀ ਪੋਸ਼ਟਿਕ ਸਬਜ਼ੀ ਹੈ ਜੋ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ? ਇਸ ਦੀ ਵਰਤੋਂ ਜ਼ਿਆਦਾਤਰ ਚਾਈਨੀਜ਼ ਖਾਣਿਆਂ 'ਚ ਕੀਤੀ ਜਾਂਦੀ...
ਹਲਦੀ ਵਾਲੇ ਦੁੱਧ ਦੇ ਫ਼ਾਇਦੇ
ਹਲਦੀ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਹਲਦੀ ਭੋਜਨ ਦੇ ਸੁਆਦ ਵਧਾਉਣ ਦੇ ਨਾਲ-ਨਾਲ ਸ਼ਰੀਰ ਨੂੰ ਵੀ ਕਈ ਬੀਮਾਰੀਆਂ ਤੋਂ ਦੂਰ ਰੱਖਦੀ...
ਦੁੱਧ ‘ਚ ਕੱਚਾ ਅੰਡਾ ਪੀਣ ਦੇ ਹੈਰਾਨੀਜਨਕ ਫ਼ਾਇਦੇ
ਦੁੱਧ 'ਚ ਕੱਚੇ ਅੰਡੇ ਪਾ ਕੇ ਖਾਣ ਨਾਲ ਵਾਇਟਾਮਿਨ ਡੀ, ਜ਼ਿੰਕ, ਪ੍ਰੋਟੀਨ, ਆਦਿ ਮਿਲਦੇ ਹਨ। ਇਸ ਨਾਲ ਸਿਹਤ ਸੰਬੰਧੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।...
ਅਲਸਰ ਕਿਓਂ ਤੇ ਕਿਵੇਂ ਹੁੰਦਾ ਹੈ?
ਹਰ ਬੰਦੇ ਵਿਅਕਤੀ ਮਿਹਦੇ ਵਿੱਚ ਕੁਦਰਤ ਵਲੋਂ ਹੀ ਤੇਜ਼ਾਬ (ਹਾਈਡਰੋਕਲੋਰਿਕ ਐਸਿਡ) ਹੁੰਦਾ ਹੈ ਜੋ ਭੋਜਨ ਦੀ ਪਾਚਨ ਕਿਰਿਆ ਲਈ ਸਹਾਈ ਹੁੰਦਾ ਹੈ। ਅਲਸਰ ਅਤੇ...
ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਭਦਾਇਕ ਹੈ ਸ਼ਕਰਕੰਦੀ
ਸ਼ਕਰਕੰਦੀ ਜਾਂ ਸਵੀਟ ਪਟੇਟੋ ਦਾ ਸੇਵਨ ਸਰਦੀਆਂ 'ਚ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸ਼ਰੀਰ ਨੂੰ ਗਰਮ ਰੱਖਦੀ ਹੈ। ਕੁੱਝ ਲੋਕ ਇਸ ਨੂੰ...
ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਲਾਭਦਾਇਕ ਹੈ ਸ਼ਹਿਦ
ਸ਼ਹਿਦ ਇੱਕ ਤਰ੍ਹਾਂ ਦੀ ਔਸ਼ਧੀ ਹੈ। ਇਸ 'ਚ ਵਾਇਟਾਮਿਨ ਏ, ਬੀ, ਸੀ, ਆਇਰਨ, ਕੈਲਸ਼ੀਅਮ, ਸੋਡੀਅਮ ਅਤੇ ਫ਼ਾਸਫ਼ੋਰਸ ਮੌਜੂਦ ਹੁੰਦੇ ਹਨ ਜੋ ਸ਼ਰੀਰ ਨੂੰ ਸਿਹਤਮੰਦ...
ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾਵੇ?
ਡਾ. ਹਰਦੀਪ ਸਿੰਘ
ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਰਫ਼ਤਾਰ ਲਗਾਤਾਰ ਵਧਦੀ ਜਾ ਰਹੀ ਹੈ। ਅਸੀਂ ਇਹ ਨਹੀਂ ਸੋਚਦੇ ਕਿ ਅਗਾਂਹ ਚਲ ਕੇ ਇਸ ਤੇਜ਼ ਗਤੀ...
ਬੇਹੱਦ ਲਾਭਦਾਇਕ ਹੈ ਗਾਜਰ!
ਸਰਦੀਆਂ ਦਾ ਮੌਸਮ ਆ ਗਿਆ ਹੈ, ਅਤੇ ਇਸ ਮੌਸਮ 'ਚ ਰੰਗ-ਬਿਰੰਗੀਆਂ ਸਬਜ਼ੀਆਂ ਦਾ ਸੇਵਨ ਕੀਤਾ ਜਾਂਦਾ ਹੈ। ਫ਼ਿਰ ਚਾਹੇ ਗੱਲ ਗਾਜਰ ਦੀ ਹੀ ਕਿਉਂ...
ਸ਼ੂਗਰ ਤੋਂ ਬਲੱਡ ਪ੍ਰੈਸ਼ਰ ਤਕ, ਬਾਸੀ ਰੋਟੀ ਖਾਣ ਨਾਲ ਹੁੰਦੇ ਨੇ...
ਆਮਤੌਰ 'ਤੇ ਰਾਤ ਦਾ ਬੱਚਿਆ ਹੋਇਆ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। 12 ਘੰਟਿਆਂ ਤੋਂ ਜ਼ਿਆਦਾ ਪੁਰਾਣਾ ਭੋਜਨ ਫ਼ੂਡ ਪੋਆਇਜ਼ਨਿੰਗ ਵਰਗੀਆਂ ਕਈ...
















