52.3 F
Mississauga, Ontario
Monday, November 23, 2026
ਤੁਹਾਡੀ ਸਿਹਤ

ਤੁਹਾਡੀ ਸਿਹਤ

ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਨੁਸਖ਼ੇ

ਸ਼ਰੀਰ 'ਚ ਪਸੀਨਾ ਆਉਣਾ ਚੰਗੀ ਗੱਲ ਹੈ ਕਿਉਂਕਿ ਪਸੀਨਾ ਸ਼ਰੀਰ ਦੇ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ। ਕਈ ਵਾਰ ਸ਼ਰੀਰ 'ਚ ਪਸੀਨਾ ਆਉਣ 'ਤੇ ਬਦਬੂ...

ਦਰਦ ਨੂੰ ਚੁਟਕੀਆਂ ‘ਚ ਖ਼ਤਮ ਕਰੇਗੀ ਵਰਚੁਅਲ ਰਿਐਲਿਟੀ

ਕਿਹਾ ਜਾਂਦਾ ਹੈ ਕਿ ਕਿਸੇ ਦਰਦ ਨੂੰ ਭੁੱਲਣਾ ਹੈ ਤਾਂ ਕੋਈ ਖ਼ੁਸ਼ੀ ਦਾ ਪਲ ਯਾਦ ਕਰੋ। ਖ਼ੁਸ਼ੀ ਨੂੰ ਯਾਦ ਕਰਨ ਨਾਲ ਦਰਦ ਦਾ ਅਹਿਸਾਸ...

ਨਸ਼ਿਆਂ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ ਖ਼ਰਾਬ ਖ਼ੁਰਾਕ

ਖ਼ਰਾਬ ਖ਼ੁਰਾਕ ਸਿਹਤ ਲਈ ਸਿਗਰਟਨੋਸ਼ੀ ਤੋਂ ਵੀ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਰਹੀ ਹੈ, ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਲੋਕ ਜੰਕ ਫ਼ੂਡ ਤੋਂ...

ਨੀਂਦ ਦੀਆਂ ਦਵਾਈਆਂ ਨਾਲ ਹੋ ਸਕਦੈ ਹਾਰਟ ਅਟੈਕ

ਸ਼ਹਿਰੀ ਲਾਈਫ਼ਸਟਾਈਲ, ਫ਼ਾਸਟਫ਼ੂਡ ਦਾ ਜ਼ਿਆਦਾ ਸੇਵਨ, ਸਟ੍ਰੈੱਸ ਨੀਂਦ ਨਾ ਆਉਣ ਦੇ ਮੁੱਖ ਕਾਰਨ ਹਨ। ਇਹ ਸਮੱਸਿਆ ਲੋਕਾਂ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ...

ਫ਼ਲਾਂ ਅਤੇ ਸਬਜ਼ੀਆਂ ਦੇ ਛਿਲਕਿਆਂ ‘ਚ ਲੁਕਿਆ ਹੈ ਸਿਹਤ ਦਾ ਖ਼ਜਾਨਾ

ਫ਼ਲਾਂ ਅਤੇ ਸਬਜ਼ੀਆਂ ਦੇ ਛਿਲਕਿਆਂ 'ਚ ਅਨੇਕ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ, ਪਰ ਉਨ੍ਹਾਂ ਦਾ ਸੁਆਦ ਵਧੀਆ ਨਾ ਹੋਣ ਕਾਰਨ ਸਭ ਤਰ੍ਹਾਂ ਦੇ ਛਿਲਕਿਆਂ...

ਕਈ ਬੀਮਾਰੀਆਂ ਨੂੰ ਦੂਰ ਕਰਦੈ ਛੋਟਾ ਜਿਹਾ ਤੇਜਪੱਤਾ

ਕਈ ਲੋਕ ਸਮਝਦੇ ਹਨ ਕਿ ਤੇਜਪੱਤਾ ਸਿਰਫ਼ ਸਬਜ਼ੀਆਂ ਬਣਾਉਣ ਦੇ ਕੰਮ ਆਉਂਦਾਹੈ ਜਦਕਿ ਅਜਿਹਾ ਨਹੀਂ ਹੈ। ਤੇਜਪੱਤਾ ਪੂਰੀ ਤਰਾਂ ਨਾਲ ਔਸ਼ੁਧਿਕ ਗੁਣਾਂ ਨਾਲ ਭਰਪੂਰ...

ਬਹੁਤ ਲਾਭਕਾਰੀ ਹੈ ਦਲੀਆ

ਦਲੀਆ ਪੌਸ਼ਟਿਕਤਾ ਨਾਲ ਭਰਿਆ ਬੇਹੱਦ ਸਿੰਪਲ ਨਾਸ਼ਤਾ ਹੈ। ਸਾਬਤ ਕਣਕ ਨਾਲ ਬਣੇ ਦਲੀਏ 'ਚ ਫ਼ਾਈਬਰ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ...

ਬਰਾਊਨ ਚਾਵਲ ਖਾਣ ਦੇ ਨੇ ਇਹ ਪੰਜ ਫ਼ਾਇਦੇ

ਜੋ ਲੋਕ ਭੋਜਨ 'ਚ ਚਾਵਲ ਖਾਣਾ ਪਸੰਦ ਕਰਦੇ ਹਨ, ਪਰ ਭਾਰ ਵਧਣ ਦੇ ਡਰ ਤੋਂ ਖਾ ਨਹੀਂ ਪਾਉਂਦੇ, ਉਨ੍ਹਾਂ ਲਈ ਬਰਾਊਨ ਰਾਈਸ ਬਹੁਤ ਹੀ...

ਸਭ ਤੋਂ ਵੱਡੀ ਅਨਮੋਲ ਦਾਤ ਹੈ ਮਾਂ ਦਾ ਦੁੱਧ

ਮਾਂ ਦਾ ਦੁੱਧ ਕੁਦਰਤ ਦੀ ਵੱਡਮੁਲੀ ਦਾਤ ਹੈ ਜੋ ਨਵਜਨਮੇ ਬਾਲ ਨੂੰ ਪੌਸ਼ਟਿਕਤਾ ਪ੍ਰਦਾਨ ਕਰਦਾ ਹੈ ਅਤੇ ਛੂਤ ਦੀਆਂ ਬੀਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ...

ਖ਼ਤਰਨਾਕ ਸਿੱਧ ਹੋ ਸਕਦੀ ਹੈ ਗੁਰਦੇ ਦੀ ਪਥਰੀ

ਅੱਜਕੱਲ੍ਹ ਗੁਰਦੇ ਦੀ ਪੱਥਰੀ ਆਮ ਹੀ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਦਾ ਪ੍ਰਮੁੱਖ ਕਾਰਨ ਸਾਡਾ ਖਾਣ-ਪੀਣ ਅਤੇ ਰਹਿਣ-ਸਹਿਣ ਹੈ। ਨਿਰੰਤਰ ਦੌੜ ਰਹੀ...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...