51.4 F
Mississauga, Ontario
Monday, November 23, 2026
ਤੁਹਾਡੀ ਸਿਹਤ

ਤੁਹਾਡੀ ਸਿਹਤ

ਲੋੜੋਂ ਵੱਧ ਖੰਡ ਖਾਂ ਰਹੇ ਨੇ ਤੁਹਾਡੇ ਬੱਚੇ

ਮੌਜੂਦਾ ਸਮੇਂ 'ਚ ਮਾਤਾ-ਪਿਤਾ ਬੱਚਿਆਂ ਦੀ ਸਿਹਤ ਨੂੰ ਲੈ ਚਿੰਤਾ 'ਚ ਰਹਿੰਦੇ ਹਨ। ਅਕਸਰ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਸਵੇਰੇ ਉਨ੍ਹਾਂ ਨੂੰ ਦੁੱਧ...

ਇਮਲੀ ਦੇ ਬੇਮਿਸਾਲ ਫ਼ਾਇਦੇ

ਕਈ ਅਜਿਹੀਆਂ ਭਾਰਤੀ ਡਿਸ਼ਿਜ਼ ਹਨ ਜਿਨ੍ਹਾਂ 'ਚ ਖੱਟੀ-ਮਿੱਠੀ ਇਮਲੀ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਹੀ ਇਸ ਦੀ ਚਟਨੀ ਵੀ ਬਣਾਈ ਜਾਂਦੀ ਹੈ। ਇਸ...

ਫ਼ਲਾਂ ਨੂੰ ਖਾਣ ਦਾ ਸਹੀ ਸਮਾਂ

ਫ਼ਲ ਖਾਣੇ ਸਾਰਿਆਂ ਨੂੰ ਪਸੰਦ ਹੁੰਦੇ ਹਨ। ਫ਼ਲ ਸਾਡੀ ਹੈਲਦੀ ਡਾਈਟ ਦਾ ਇਕ ਅਹਿਮ ਹਿੱਸਾ ਹੈ ਇਸ 'ਚ ਕੈਲੋਰੀ ਘੱਟ ਅਤੇ ਐਨਰਜੀ ਜ਼ਿਆਦਾ ਹੁੰਦੀ...

ਖ਼ੂਨ ਦੀ ਘਾਟ ਨੂੰ ਪੂਰਾ ਕਰਦੇ ਹਨ ਬਾਦਾਮ ਸਣੇ ਇਹ ਸੁੱਕੇ...

ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਆਇਰਨ ਇੱਕ ਜਰੂਰੀ ਤੱਤ ਹੈ। ਆਇਰਨ ਦੀ ਘਾਟ ਸ਼ਰੀਰ 'ਚ ਅਨੀਮੀਆ ਦਾ ਕਾਰਨ ਬਣ ਸਕਦੀ ਹੈ। ਆਇਰਨ ਸ਼ਰੀਰ 'ਚ...

ਰੋਜ਼ਾਨਾ ਹਲਦੀ ਵਾਲਾ ਗਰਮ ਪਾਣੀ ਪੀਣ ਦੇ ਫ਼ਾਇਦੇ

ਹਲਦੀ ਨਾ ਸਿਰਫ਼ ਖਾਣੇ ਦਾ ਸੁਆਦ ਵਧਾੳਂਦੀਹੈ ਸਗੋਂ ਇਹ ਸ਼ਰੀਰ ਨੂੰ ਕਈ ਸਮੱਸਿਆਵਾਂ ਤੋਂ ਵੀ ਦੂਰ ਰੱਖਦੀ ਹੈ। ਜਿਵੇਂ ਹਲਦੀ ਦਾ ਦੁੱਧ ਪੀਣਾ ਸਿਹਤ...

ਖ਼ੂਨ ਹੀ ਨਹੀਂ ਸਗੋਂ ਦਿਮਾਗ਼ ਨੂੰ ਵੀ ਵਧਾਉਂਦੈ ਚੁਕੰਦਰ

ਬੈਂਗਨੀ ਲਾਲ ਰੰਗ ਦੇ ਚੁਕੰਦਰ ਜ਼ਿਆਦਾਤਰ ਘਰਾਂ 'ਚ ਘੱਟ ਹੀ ਵਰਤੀ ਜਾਂਦੀ ਹੈ। ਇਸ ਦਾ ਸਲਾਦ ਜਾਂ ਇਸ ਦਾ ਜੂਸ ਪੀਣਾ ਹੀ ਲੋਕ ਜ਼ਿਆਦਾ...

ਪੁਦੀਨਾ ਦੇ ਬੇਮਿਸਾਲ ਫ਼ਾਇਦੇ

ਪੁਦੀਨਾ ਸਾਡੀ ਸਿਹਤ ਲਈ ਬੇਹੱਦ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਸ ਨੂੰ ਗਰਮੀ ਦੇ ਮੌਸਮ 'ਚ...

ਰੋਜ਼ ਪੀਓ ਲੂਣ ਵਾਲਾ ਪਾਣੀ

ਮਿਨਰਲਜ਼ ਦੀ ਘਾਟ ਹੋ ਜਾਣ ਨਾਲ ਕਈ ਵਾਰ ਸਾਡਾ ਸ਼ਰੀਰ ਬੀਮਾਰੀਆਂ ਦੀ ਚਪੇਟ 'ਚ ਆ ਜਾਂਦਾ ਹੈ। ਇਸ ਲਈ ਸਾਨੂੰ ਆਪਣੇ ਖਾਣ-ਪੀਣ 'ਤੇ ਧਿਆਨ...

ਸੌਂਫ਼ ਦਾ ਪਾਣੀ ਪੀਣ ਦੇ ਲਾਹੇ

ਜ਼ਿਆਦਾਤਰ ਲੋਕ ਖਾਣਾ ਖਾਣ ਤੋਂ ਬਾਅਦ ਸੌਂਫ਼ ਖਾਣਾ ਪਸੰਦ ਕਰਦੇ ਹਨ ਤਾਂ ਕਿ ਮੂੰਹ ਦੀ ਬਦਬੂ ਦੂਰ ਹੋ ਸਕੇ। ਸੌਂਫ਼ ਨਾ ਸਿਰਫ਼ ਮਾਊਥ ਫ਼੍ਰੈਸ਼ਨਰ...

ਸਾਹ ਫ਼ੁੱਲਣ ਸਣੇ ਕਦੇ ਨਾ ਕਰੋ ਨਜ਼ਰਅੰਦਾਜ਼ ਇਹ ਸੰਕੇਤ

ਅੱਜਕੱਲ੍ਹ ਕੈਂਸਰ ਦੀ ਬੀਮਾਰੀ ਬਹੁਤ ਜ਼ਿਆਦਾ ਵੱਧ ਗਈ ਹੈ। ਕੈਂਸਰ ਕਈ ਤਰ੍ਹਾਂ ਦਾ ਹੁੰਦਾ ਹੈ। ਸ਼ਰੀਰ ਦੇ ਜਿਸ ਹਿੱਸੇ ਵਿੱਚ ਕੈਂਸਰ ਹੋਵੇ ਉਸ ਨੂੰ...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...