ਗਰਮ ਪਾਣੀ ‘ਚ ਗੁੜ ਮਿਲਾ ਕੇ ਪੀਣ ਦੇ ਫ਼ਾਇਦੇ
ਆਯੁਰਵੈਦਿਕ 'ਚ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਮੌਜੂਦ ਹੈ। ਆਯੁਰਵੈਦਿਕ 'ਚ ਕਈ ਦਵਾਈਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਦੋ ਜਾਂ ਦੋ ਤੋਂ ਵੱਧ ਖਾਣ ਵਾਲੀਆਂ...
ਨਾਸ਼ਤੇ ‘ਚ ਬੇਹੀ ਰੋਟੀ ਖਾਣ ਨਾਲ ਸ਼ੂਗਰ ਸਣੇ ਇਨ੍ਹਾਂ ਰੋਗਾਂ ਤੋਂ...
ਰਾਤ ਦਾ ਬਚਿਆ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। 12 ਘੰਟਿਆਂ ਤੋਂ ਜ਼ਿਆਦਾ ਰੱਖਿਆ ਹੋਇਆ ਭੋਜਨ ਫ਼ੂਡ ਪੋਆਇਜ਼ਨਿੰਗ ਵਰਗੀਆਂ ਕਈ ਬੀਮਾਰੀਆਂ ਨੂੰ...
ਰਾਤ ਨੂੰ ਸੌਂਣ ਤੋਂ ਪਹਿਲਾਂ 5 ਮਿੰਟ ਜ਼ਰੂਰ ਕਰੋ ‘ਪੈਰਾਂ ਦੀ...
ਸਿਰ ਤੋਂ ਲੈ ਕੇ ਸ਼ਰੀਰ ਦੇ ਹਰ ਅੰਗ ਦੀ ਤੇਲ ਨਾਲ ਮਾਲਿਸ਼ ਦੇ ਬਹੁਤ ਫ਼ਾਇਦੇ ਹੁੰਦੇ ਹਨ। ਸ਼ਰੀਰ ਦੀ ਮਸਾਜ ਕਰਨ ਨਾਲ ਕਿਹੜੇ ਫ਼ਾਇਦੇ...
ਪਪੀਤੇ ਦੇ ਪੱਤਿਆਂ ਦੇ ਜੂਸ ਦੇ ਫ਼ਾਇਦੇ
ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਪਪੀਤਾ ਖਾਣ ਦਾ ਸ਼ੌਂਕ ਹੁੰਦਾ ਹੈ। ਪਪੀਤਾ ਖਾਣ ਨਾਲ ਸ਼ਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਕੀ...
ਜਾਣੋ ਹਿੰਗ ਦੇ ਬੇਮਿਸਾਲ ਲਾਭ
ਹਿੰਗ ਜ਼ਿਆਦਾਤਰ ਸਬਜ਼ੀਆਂ 'ਚ ਵਰਤੀ ਜਾਂਦੀ ਹੈ। ਹਿੰਗ ਨੂੰ ਮਸਾਲਿਆਂ 'ਚ ਸਭ ਤੋਂ ਜ਼ਿਆਦਾ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਇਹ ਔਸ਼ਦੀ ਗੁਣਾਂ ਨਾਲ ਭਰਪੂਰ...
ਗੰਨੇ ਦੇ ਜੂਸ ਨਾਲ ਸ਼ੂਗਰ ਅਤੇ ਭਾਰ ਘੱਟ ਕਰਨ ਸਣੇ ਇਨ੍ਹਾਂ...
ਗੰਨੇ ਦਾ ਜੂਸ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ। ਇੱਕ ਗਿਲਾਸ ਗੰਨੇ ਦੇ ਜੂਸ 'ਚ 111 ਕੈਲੋਰੀਜ਼, 27 ਗ੍ਰਾਮ ਕਾਰਬੋਹਾਈਡ੍ਰੇਟਸ, 0.27 ਗ੍ਰਾਮ ਪ੍ਰੋਟੀਨ ਅਤੇ...
ਬਹੁਤ ਲਾਹੇਵੰਦ ਹੈ ਪਪੀਤਾ
ਪਪੀਤਾ ਸਿਹਤ ਲਈ ਬੇਹੱਦ ਹੀ ਫ਼ਾਇਦੇਮੰਦ ਸਾਬਿਤ ਹੁੰਦਾ ਹੈ। ਪਪੀਤਾ ਢਿੱਡ ਲਈ ਤਾਂ ਇੱਕ ਵਰਦਾਨ ਹੈ। ਪਪੀਤੇ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਹੁੰਦਾ...
ਸ਼ੂਗਰ ਨੂੰ ਕੰਟਰੋਲ ਕਨਰ ਦੇ ਦੇਸੀ ਨੁਸਖ਼ੇ
ਅਜੌਕੇ ਸਮੇਂ 'ਚ ਸ਼ੂਗਰ ਇੱਕ ਆਮ ਬੀਮਾਰੀ ਬਣ ਗਈ ਹੈ ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਨੂੰ ਹਲਕੇ 'ਚ ਲੈਣਾ ਸ਼ਰੀਰ ਲਈ...
ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਕੀ ਖਾਈਏ?
ਸਿਹਤਮੰਦ ਰਹਿਣ ਲਈ ਸ਼ਰੀਰ 'ਚ ਖ਼ੂਨ ਦਾ ਸਹੀ ਮਾਤਰਾ 'ਚ ਹੋਣਾ ਬਹੁਤ ਜ਼ਰੂਰੀ ਹੈ। ਖ਼ੂਨ ਦੀ ਘਾਟ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ।...
ਕਿਉਂ ਹੁੰਦੀ ਹੈ ਮਰਦਾਨਾ ਕਮਜ਼ੋਰੀ?
ਕੁੱਝ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਖੁੱਲ੍ਹ ਕੇ ਗੱਲ ਕਰਨ 'ਚ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਉਨ੍ਹਾਂ ਹੀ ਸਮੱਸਿਆਵਾਂ 'ਚੋਂ ਇੱਕ ਹੈ...
















