57.5 F
Mississauga, Ontario
Monday, November 23, 2026
ਤੁਹਾਡੀ ਸਿਹਤ

ਤੁਹਾਡੀ ਸਿਹਤ

ਚਮੜੀ ਅਤੇ ਵਾਲਾਂ ਲਈ ਚੰਗਾ ਹੈ ਗ਼ੁਲਾਬ ਜਲ

ਠੰਢ ਦੇ ਮੌਸਮ 'ਚ ਕੜਾਕੇ ਦੀਆਂ ਬਰਫ਼ੀਲੀਆਂ ਹਵਾਵਾਂ ਨਾਲ ਤੁਹਾਡੇ ਚਿਹਰੇ ਦੀ ਨਮੀ ਗੁਆਚਣ ਜਾਂ ਘੱਟ ਹੋਣ ਲੱਗਦੀ ਹੈ ਜਿਸ ਕਾਰਨ ਉਮਰ ਤੋਂ ਪਹਿਲਾਂ...

ਦਿਲ ਦਾ ਦੌਰਾ ਪੈਣ ਤੋਂ ਇੱਕ ਮਹੀਨਾ ਪਹਿਲਾਂ ਦਿਖਾਈ ਦੇਣ ਵਾਲੇ...

ਅਜੌਕੇ ਸਮੇਂ 'ਚ ਦਿਲ ਦਾ ਦੌਰਾ ਪੈਣਾ ਆਮ ਗੱਲ ਹੋ ਗਈ ਹੈ। ਇਹ ਸਭ ਅੱਜ ਕੱਲ੍ਹ ਦੇ ਗ਼ਲਤ ਖਾਣ ਪੀਣ ਅਤੇ ਗ਼ਲਤ ਰਹਿਣ-ਸਹਿਣ ਦਾ...

ਮਰਦਾਂ ਦੇ ਗੁਪਤ ਰੋਗਾਂ ਸਬੰਧੀ ਜਾਣਕਾਰੀ, ਇੱਕ ਵਾਰ ਜ਼ਰੂਰ ਪੜ੍ਹਨ ਮਰਦਾਨਾ...

ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਦੇ ਆਯੂਰਵੈਦਿਕ ਇਲਾਜ ਦੀ ਗੱਲ ਕਰੀਏ ਤਾਂ ਮਰਦਾਂ 'ਚ ਸੈੱਕਸ ਸਮੱਸਿਆਵਾਂ (Sexual Dysfuction) ਹੋਣਾ ਹੁਣ ਆਮ ਗੱਲ ਹੋ ਗਈ...

ਲਾਜਵਾਬ ਹੈ ਕਾਲਾ ਲੂਣ

ਕਾਲਾ ਲੂਣ ਜਿੱਥੇ ਸਵਾਦ 'ਚ ਲਾਜਵਾਬ ਹੁੰਦਾ ਹੈ, ਉਥੇ ਹੀ ਇਹ ਔਸ਼ਧੀ ਦੇ ਗੁਣਾਂ ਦੀ ਖਾਨ ਵੀ ਹੈ। ਕਾਲੇ ਲੂਣ 'ਚ ਸੋਡਿਅਮ, ਕਲੋਰੌਈਡ, ਸਲਫ਼ਰ,...

ਖਾਓ ਅਨਾਰ ਅਤੇ ਬੀਮਾਰੀਆਂ ਤੋਂ ਰਹੋ ਦੂਰ

ਅਨਾਰਾਂ ਦੀ ਵਰਤੋਂ ਕਰਨ ਨਾਲ ਸ਼ਰੀਰ ਕਈ ਬੀਮਾਰੀ ਤੋਂ ਦੂਰ ਰਹਿੰਦਾ ਹੈ। ਅਨਾਰ ਦੇ ਦਾਣੇ ਅਤੇ ਇਨ੍ਹਾਂ ਦਾ ਜੂਸ ਦੋਵੇਂ ਸਿਹਤ ਲਈ ਬਹੁਤ ਫ਼ਾਇਦੇਮੰਦ...

ਨਾਰੀਅਲ ਸਿਹਤ ਲਈ ਲਾਹੇਵੰਦ

ਨਾਰੀਅਲ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਲੋਕ ਇਸ ਦੀ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਕਰਦੇ ਹਨ। ਨਾਰੀਅਲ ਦੇ ਤੇਲ ਦੀ ਵਰਤੋਂ ਪੂਜਾ ਤੋਂ...

ਕਈ ਰੋਗਾਂ ਨੂੰ ਦੂਰ ਕਰੇ ਕੀਵੀ

ਕੀਵੀ ਇੱਕ ਅਜਿਹਾ ਫ਼ਲ ਹੈ ਜੋ ਖਾਣ 'ਚ ਸਭ ਤੋਂ ਜ਼ਿਆਦਾ ਸਵਾਦ ਹੁੰਦਾ ਹੈ। ਕੀਵੀ ਫ਼ਲਾਂ 'ਚ ਇੱਕ ਸੁਪਰਫ਼ੂਡ ਹੈ ਜਿਸ ਕਰ ਕੇ ਤੁਹਾਨੂੰ...

ਸੁਬਾਹ-ਸ਼ਾਮ ਪੀਓ ਗਰਮ ਪਾਣੀ

ਸਰਦੀਆਂ ਹੋਣ ਜਾਂ ਗਰਮੀਆਂ, ਬਹੁਤ ਸਾਰੇ ਲੋਕ ਅਜਿਹੇ ਹਨ ਜੋ ਰੋਜ਼ਾਨਾ ਗਰਮ ਪਾਣੀ ਜ਼ਰੂਰ ਪੀਂਦੇ ਹਨ। ਕਈ ਲੋਕਾਂ ਨੂੰ ਸਵੇਰੇ ਉਠਦੇ ਸਾਰ ਗਰਮ ਪਾਣੀ...

ਲਾਹੇਵੰਦ ਹਨ ਚੀਕੂ

ਚੀਕੂ ਅਜਿਹਾ ਫ਼ਲ ਹੈ ਜਿਸ ਨੂੰ ਗਰਮੀ ਅਤੇ ਸਰਦੀ ਦੋਹਾਂ ਮੌਸਮਾਂ 'ਚ ਅਸੀਂ ਖਾ ਸਕਦੇ ਹਾਂ। ਚੀਕੂ ਸੁਆਦ ਹੋਣ ਦੇ ਨਾਲ-ਨਾਲ ਸ਼ਰੀਰ ਲਈ ਫ਼ਾਇਦੇਮੰਦ...

ਸਿਹਤ ਲਈ ਬੇਹੱਦ ਲਾਹੇਵੰਦ ਹੈ ਸੰਤਰੇ ਦਾ ਜੂਸ

ਸਰਦੀਆਂ 'ਚ ਧੁੱਪ ਸੇਕਦੇ ਹੋਏ ਸੰਤਰੇ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਇਸ ਮੌਸਮ 'ਚ ਸਿਹਤ ਲਈ ਸਭ ਤੋਂ ਲਾਹੇਵੰਦ ਸੰਤਰੇ ਦਾ ਰਸ...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...