ਅਮਰੀਕਾ ਨੂੰ ਆਪਣੇ ਪੁਰਾਣੇ ਹਥਿਆਰ ਪ੍ਰੋਗਰਾਮਾਂ ‘ਚ ਤੁਰੰਤ ਸੁਧਾਰ ਦੀ ਲੋੜ: ਮਸਕ
ਵਾਸ਼ਿੰਗਟਨ - ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਦੇ ਮਾਲਕ ਅਤੇ ਟੇਸਲਾ ਅਤੇ ਸਪੇਸਐਕਸ ਦੇ ਸੰਸਥਾਪਕ ਐਲੋਨ ਮਸਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਮਰੀਕਾ ਆਪਣੇ...
‘ਜੇ ਅੱਲ੍ਹਾ ਨੇ ਮੈਨੂੰ ਜ਼ਿੰਦਾ ਰੱਖਿਆ ਤਾਂ ਜ਼ਰੂਰ ਕੋਈ ਵੱਡਾ ਕੰਮ ਬਾਕੀ ਹੈ’, ਭਾਵੁੱਕ...
ਵੈੱਬ ਡੈਸਕ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ਿਖ ਹਸੀਨਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ "ਇੱਕ ਢਾਂਚਾ ਤਬਾਹ ਕੀਤਾ ਜਾ ਸਕਦਾ ਹੈ,...
ਗਾਜ਼ਾ ‘ਤੇ ਟਰੰਪ ਦੀ ਟਿੱਪਣੀ ਨੂੰ ਹਮਾਸ ਨੇ ਕੀਤਾ ਰੱਦ
ਦੁਬਈ - ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲਸਤੀਨੀਆਂ ਨੂੰ ਗਾਜ਼ਾ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਕਿਤੇ ਹੋਰ ਵਸਾਉਣ ਦੇ ਪ੍ਰਸਤਾਵ ਨਾਲ ਮੱਧ ਪੂਰਬ ਵਿੱਚ...
ਆਸਟ੍ਰੇਲੀਆ ‘ਚ ਗੋਲੀਬਾਰੀ, ਇੱਕ ਨੌਜਵਾਨ ਗੰਭੀਰ ਜ਼ਖਮੀ, ਤਿੰਨ ਗ੍ਰਿਫ਼ਤਾਰ
ਕੈਨਬਰਾ - ਉੱਤਰੀ ਆਸਟ੍ਰੇਲੀਆ ਵਿੱਚ ਇੱਕ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ...
ਪਾਕਿਸਤਾਨ ‘ਚ ਪੋਲੀਓ ਮੁਹਿੰਮ ਡਿਊਟੀ ‘ਤੇ ਤਾਇਨਾਤ ਪੁਲਸ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ
ਇਸਲਾਮਾਬਾਦ : ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ ਸੋਮਵਾਰ ਸਵੇਰੇ ਅਣਪਛਾਤੇ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਪੋਲੀਓ ਮੁਹਿੰਮ ਦੌਰਾਨ ਤਾਇਨਾਤ ਇੱਕ ਪੁਲਸ...
ਅਰਧ ਸੈਨਿਕ ਬਲਾਂ ਦੇ ਹਮਲੇ ‘ਚ 54 ਮੌਤਾਂ, 158 ਜ਼ਖਮੀ
ਖਾਰਤੂਮ - ਸੂਡਾਨ ਦੀ ਰਾਜਧਾਨੀ ਖਾਰਤੂਮ ਦੇ ਉੱਤਰ ਵਿੱਚ ਓਮਦੁਰਮਨ ਵਿੱਚ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ 'ਤੇ ਅਰਧ ਸੈਨਿਕ ਬਲ ਰੈਪਿਡ ਸਪੋਰਟ ਫੋਰਸਿਜ਼ (ਆਰ.ਐਸ.ਐਫ) ਵੱਲੋਂ...
Trump ਨੇ ਫਿਲਾਡੇਲਫੀਆ ‘ਚ ਵਾਪਰੇ ਜਹਾਜ਼ ਹਾਦਸੇ ‘ਤੇ ਪ੍ਰਗਟਾਇਆ ਦੁੱਖ
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲਾਡੇਲਫੀਆ ਵਿੱਚ ਮੈਡੀਕਲ ਜਹਾਜ਼ ਦੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ...
ਯੂਕ੍ਰੇਨ: ਓਡੇਸਾ ਬੰਦਰਗਾਹ ‘ਤੇ ਧਮਾਕਾ, ਹਥਿਆਰ ਅਤੇ ਗੋਲਾ ਬਾਰੂਦ ਨਸ਼ਟ
ਡੋਨੇਟਸਕ- ਯੂਕ੍ਰੇਨ ਦੇ ਓਡੇਸਾ ਖੇਤਰ ਵਿੱਚ ਇੱਕ ਵਪਾਰਕ ਬੰਦਰਗਾਹ 'ਤੇ ਧਮਾਕਾ ਹੋਇਆ, ਜਿੱਥੇ ਯੂਕ੍ਰੇਨੀ ਹਥਿਆਰਬੰਦ ਬਲਾਂ ਨੇ ਵਿਦੇਸ਼ੀ ਉਪਕਰਣ ਅਤੇ ਗੋਲਾ ਬਾਰੂਦ ਸਟੋਰ ਕੀਤਾ...
ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ, ਲੋਕਾਂ ਨੂੰ ਕੱਢਣ ਦਾ ਹੁਕਮ ਜਾਰੀ
ਸਿਡਨੀ - ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੀ ਰਾਜਧਾਨੀ ਮੈਲਬੌਰਨ ਵਿੱਚ ਜੰਗਲਾਂ ਦੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ, ਜਿਸ ਕਾਰਨ ਦੱਖਣ-ਪੂਰਬੀ ਆਸਟ੍ਰੇਲੀਆ ਦੇ ਅਧਿਕਾਰੀਆਂ...
ਹਾਂਗਕਾਂਗ ਦੇ ਮਾਲਵਾਹਕ ਜਹਾਜ਼ ’ਚ ਧਮਾਕਾ, ਚਾਲਕ ਦਲ ਸੁਰੱਖਿਅਤ
ਦੁਬਈ- ਲਾਲ ਸਾਗਰ ਵਿਚ ਹਾਂਗਕਾਂਗ ਦੇ ਝੰਡੇ ਵਾਲੇ ਇਕ ਮਾਲਵਾਹਕ ਜਹਾਜ਼ ਵਿਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਚਾਲਕ ਦਲ ਦੇ ਮੈਂਬਰਾਂ...