ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਵਜ਼ੀਰਾਬਾਦ ’ਚ 3 ਸ਼ੂਟਰਾਂ ਨੇ ਮੈਨੂੰ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼ : ਇਮਰਾਨ ਖਾਨ

ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਵਜ਼ੀਰਾਬਾਦ ਸ਼ਹਿਰ ’ਚ ਵਿਰੋਧ ਮਾਰਚ...

ਰੂਸ ਦੀ ਕੋਰੋਨਾ ਵੈਕਸੀਨ ‘ਚ 20 ਦੇਸ਼ਾਂ ਨੇ ਦਿਖਾਈ ਦਿਲਚਸਪੀ, ਭਾਰਤ ਵੀ ਸ਼ਾਮਲ

ਮਾਸਕੋ : ਕੋਰੋਨਾ ਵਾਇਰਸ ਮਰੀਜ਼ਾਂ ਲਈ ਬਣਾਈ ਗਈ ਰੂਸ ਦੀ ਵੈਕਸੀਨ ਦੀ ਦੁਨੀਆਭਰ ਵਿਚ ਭਾਰੀ ਮੰਗ ਹੋ ਰਹੀ ਹੈ। ਰੂਸ ਦੇ ਸਿਹਤ ਮੰਤਰੀ ਮਿਖਾਇਲ...

ਟਰੂਡੋ ਦਾ ਵੱਡਾ ਬਿਆਨ, ਮੁਸਲਿਮ ਪਰਿਵਾਰ ਦੇ ਕਤਲ ਨੂੰ ‘ਅੱਤਵਾਦੀ ਹਮਲਾ’ ਦਿੱਤਾ ਕਰਾਰ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਂਟਾਰੀਓ ਸੂਬੇ ਵਿਚ ਪਾਕਿਸਤਾਨੀ ਮੂਲ ਦੇ ਮੁਸਲਿਮ ਪਰਿਵਾਰ ਦੇ ਕਤਲ ਨੂੰ 'ਅੱਤਵਾਦੀ ਹਮਲਾ' ਕਰਾਰ ਦਿੱਤਾ...

ਸਵੀਡਨ ਦੇ ਸ਼ਾਪਿੰਗ ਸੈਂਟਰ ‘ਚ ਗੋਲੀਬਾਰੀ, 2 ਜ਼ਖਮੀ

ਸਕਾਟਹੋਮ-ਸਵੀਡਨ ਦੇ ਮਾਲਮੋ ਸ਼ਹਿਰ ਦੇ ਇਕ ਸ਼ਾਪਿੰਗ ਸੈਂਟਰ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਾਪਿੰਗ ਸੈਂਟਰ 'ਚ ਗੋਲੀਬਾਰੀ ਦੀ...

ਬਾਂਗਲਾਦੇਸ਼: ਈਦ ਦੀ ਨਮਾਜ ਦੌਰਾਨ ਅੱਤਵਾਦੀ ਹਮਲਾ, ਚਾਰ ਮੌਤਾਂ

ਢਾਕਾ : ਈਦ ਦੇ ਪਾਵਨ ਮੌਕੇ ਬਾਂਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 80 ਕਿਲੋਮੀਟਰ ਦੂਰ ਕਿਸ਼ੋਰਗੰਜ ਦੀ ਇਕ ਮਸਜਿਦ ਵਿਚ ਅੱਤਵਾਦੀਆਂ ਨੇ ਈਦ ਦੀ ਨਮਾਜ...

ਅਮਰੀਕਾ ‘ਚ ਵਾਪਰਿਆ ਕਾਰ ਹਾਦਸਾ, ਭਾਰਤੀ ਵਿਦਿਆਰਥਣ ਗੰਭੀਰ ਜ਼ਖ਼ਮੀ

ਨਿਊਯਾਰਕ - ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥਣ ਦੇ ਗੰਭੀਰ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਭਾਰਤ ਦੀ ਨਾਰਥਵੈਸਟ ਮਿਸੂਰੀ ਸਟੇਟ ਯੂਨੀਵਰਸਿਟੀ ਦੀ...

ਅਮਰੀਕਾ ਦੇ ਲੁਸੀਆਣਾ ‘ਚ ਤੂਫਾਨ ਦਾ ਖਤਰਾ, ਹਾਈ ਐਲਰਟ ਜਾਰੀ

ਲੁਸੀਆਣਾ - ਅਮਰੀਕਾ ਦੇ ਸ਼ਹਿਰ ਲੁਸੀਆਣਾ ਸ਼ਹਿਰ ਵਿਚ ਤੂਫਾਨ ਦਾ ਖਤਰਾ ਬਣਿਆ ਹੋਇਆ ਹੈ| ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਹਾਈ ਐਲਰਟ ਜਾਰੀ ਕਰ ਦਿੱਤਾ...

Trump ਦਾ ਹਾਰਵਰਡ ਯੂਨੀਵਰਸਿਟੀ ਨੂੰ ਨਵਾਂ ਹੁਕਮ, ਘਟਾਏ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਕਾਰੀ ਹਾਰਵਰਡ ਯੂਨੀਵਰਸਿਟੀ 'ਤੇ ਵਿਦੇਸ਼ੀ ਵਿਦਿਆਰਥੀਆਂ ਦੀ ਸੂਚੀ ਪ੍ਰਦਾਨ ਕਰਨ ਦਾ ਦਬਾਅ ਬਣਾਉਂਦੇ ਹੋਏ ਕਿਹਾ ਹੈ ਕਿ...

ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ‘ਚ ਅੰਨ੍ਹੇਵਾਹ ਗੋਲੀਬਾਰੀ

49 ਵਿਅਕਤੀਆਂ ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਵਾਲ-ਵਾਲ ਬਚੇ ਵੇਲਿੰਗਟਨ : ਨਿਊਜ਼ੀਲੈਂਡ ਦੇ ਕਰਾਈਸਟਚਰਚ ਵਿਚ ਅੱਜ ਦੋ ਮਸਜਿਦਾਂ ਅਲਨੂਰ...

ਸ਼ਹੀਦ ਭਗਤ ਸਿੰਘ ਪਾਕਿਸਤਾਨੀਆਂ ਲਈ ਵੀ ‘ਹੀਰੋ’

ਲਾਹੌਰ 'ਚ ਸ਼ਹੀਦ ਭਗਤ ਸਿੰਘ ਦੇ ਰਿਕਾਰਡ ਦੀ ਲਾਈ ਗਈ ਪ੍ਰਦਰਸ਼ਨੀ ਲਾਹੌਰ : ਸ਼ਹੀਦ ਭਗਤ ਸਿੰਘ ਭਾਰਤ ਹੀ ਨਹੀਂ ਪਾਕਿਸਤਾਨ ਦੇ ਵੀ ਹੀਰੋ ਹਨ। ਗੁਆਂਢੀ...