ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 9 ਇੰਚ, M.Pharmacy, ਦੀ ਡਿਗਰੀ ਕੀਤੀ ਹੋਈ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਇੰਡੀਆ ਰਹਿ ਰਹੇ, ਚੰਗੇ ਖਾਨਦਾਨੀ ਪਰਿਵਾਰ ਨਾਲ ਸਬੰਧਤ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-721-6355 ਜਾਂ +91-97818-95757 ‘ਤੇ ਫੋਨ ਕਰੋ।
***1418***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 6 ਫ਼ੁੱਟ, ITI ਦਾ ਡਿਪਲੋਮਾ ਹੋਲਡਰ, ਇੰਡੀਆ ਰਹਿ ਰਹੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ, ਆਪਣਾ ਕਾਰੋਬਾਰ ਕਰ ਰਹੇ ਲਈ ਪੜ੍ਹੀ-ਲਿਖੀ, ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 011-91-94636-90506 ਜਾਂ 011-91-78887-23681 ‘ਤੇ ਫੋਨ ਕਰੋ।
***1418***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 5 ਇੰਚ, ਪੜ੍ਹੇ-ਲਿਖੇ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਤਲਾਕਸ਼ੁਦਾ (2 ਬੱਚੇ) ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਧਵਾ/ਤਲਾਕਸ਼ੁਦਾ ਇੱਕ ਬੱਚੇ ਵਾਲੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਹਿੰਦੂ ਵੈਜ਼ੀਟੇਰੀਅਨ ਪਰਿਵਾਰ ਵੀ ਸੰਪਰਕ ਕਰ ਸਕਦੇ ਹਨ। ਇੰਡੀਆ ਰਹਿ ਰਹੀ ਕੁੜੀ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-616-2640 ਫੋਨ ਜਾਂ ਮੈਸੇਜ ਕਰੋ।
***1418***
ਜੱਟ ਸਿੱਖ ਲੜਕਾ, ਉਮਰ 22 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਇਮੀਗ੍ਰੈਂਟ, ਪਰਿਵਾਰਕ ਲਈ ਇੰਡੀਆ ਤੋਂ ਲੜਕੀ ਦੀ ਲੋੜ ਹੈ। ਉਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੀ ਇੰਡੀਆ ਰਹਿੰਦੀ ਭੈਣ, ਉਮਰ 27 ਸਾਲ, ਕੱਦ 5 ਫ਼ੁੱਟ 3 ਇੰਚ, GNM ਨਰਸਿੰਗ,D Pharmacy, ਪਰਿਵਾਰਕ ਨੂੰ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-604-889-5806 ਜਾਂ 1-604-614-1538 ‘ਤੇ ਫੋਨ ਕਰੋ।
***1418***
ਜੱਟ ਸਿੱਖ ਲੜਕਾ, ਉਮਰ 55 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ ਲਈ ਕੈਨੇਡਾ ਤੋਂ 40 ਸਾਲ ਤੋਂ ਵੱਧ ਉਮਰ ਦੀ ਜੀਵਨ ਸਾਥਣ ਦੀ ਲੋੜ ਹੈ। ਵਿਜ਼ਟਰ/ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ.ਸੀ. ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-236-788-4438 ‘ਤੇ ਫ਼ੋਨ ਕਰੋ।
***1418***
ਹਿੰਦੂ ਬਾਣੀਆ ਸਿੰਗਲਾ ਲੜਕੀ, ਉਮਰ 23 ਸਾਲ, ਕੱਦ 5 ਫ਼ੁੱਟ 1 ਇੰਚ, ਆਸਟ੍ਰੇਲੀਆ ਵਿੱਚ ਸਟੂਡੈਂਟ ਵੀਜ਼ੇ ਉੱਤੇ ਰਹਿ ਰਹੀ, Diploma in Business Management, ਨਰਸਿੰਗ ਕਰ ਰਹੀ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਲੜਕੀ ਦੇ ਮਾਤਾ-ਪਿਤਾ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: neenasingla@yahoo.com ਜਾਂ ਜਾਣਕਾਰੀ ਲਈ 1-604-442-7022 ਜਾਂ 011-61-433-612445 ਜਾਂ 011-61-415-319657 ‘ਤੇ ਫੋਨ ਕਰੋ।
***1418***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 34 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਇਮੀਗ੍ਰੈਂਟ, ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਅ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 647-292-1362 ‘ਤੇ ਫੋਨ ਕਰੋ।
***1418***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਇਮੀਗ੍ਰੈਂਟ, ਚੰਗੀ ਜੌਬ ਕਰ ਰਹੇ, ਵੈਲ ਸੈਟਲਡ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਰਕ ਪਰਮਿਟ/ਵਿਜ਼ਟਰ/ਸਟੂਡੈਂਟ ਵੀਜ਼ੇ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 416-835-1675 ਜਾਂ 416-838-4915 ‘ਤੇ ਫੋਨ ਕਰੋ।
***1418***
ਜੱਟ ਸਿੱਖ ਸਿੱਧੂ ਪੱਗੜੀਧਾਰੀ ਲੜਕਾ, ਉਮਰ 46 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਇਮੀਗ੍ਰੈਂਟ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈਸ਼ਨੂ ਲਈ ਕੈਨੇਡਾ ਤੋਂ ਹੀ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-212-0768 ਜਾਂ 1-778-684-7348 ‘ਤੇ ਫੋਨ ਕਰੋ।
***1418***
Help wanted
ਸਰੀ ਬੀ. ਸੀ. ਦੀ Smart work Electrical ਕੰਪਨੀ ਨੂੰ Certified Electrician and helper ਦੀ ਲੋੜ ਹੈ। ਤਨਖਾਹ ਯੋਗਤਾ ਮੁਤਾਬਿਕ ਦਿੱਤੀ ਜਾਵੇਗੀ। ਕੈਨੇਡਾ ਵਿੱਚ ਨਵੇਂ ਆਏ ਵੀ ਸੰਪਰਕ ਕਰ ਸਕਦੇ ਹਨ। ਡਰਾਈਵਿੰਗ ਲਾਇਸੰਸ ਜ਼ਰੂਰੀ। ਜਾਣਕਾਰੀ ਲਈ 1-407-722-1050 ਜਾਂ 1-778-960-9429 ‘ਤੇ ਸੰਪਰਕ ਕਰੋ ਜਾਂ ਈਮੇਲ ਕਰੋ nfo@smartworkelectrical.com
***1415***
Ramgarhia Sikh parents seeking a suitable match for their son, Canadian born, 32 yrs. old, 5′-10″ tall, athletic built, turbaned, B.Com, CA, MBA, running his own successful business Chartered Professional Accounting, belongs to a well off family in Toronto. Girl should be from a reputed family, from Canada only, well educated, willing to relocate to Toronto area. Please email recent pictures and biodata to kbelina230@gmail.com or call 289-505-5600
***1418***
Arora/Khatri Gursikh parents seek a suitable match for their daughter, Canadian immigrant, DOB June 1988, 5′-6″ tall, Master’s degree, currently working with an American Company as IT consultant. Father running transport bussiness in India, belong to a nice and educated family. For more information please contact 416-728-7707
***1418***
Canada based well-educated Jat Sikh parents invite matrimonial alliance for their Canadian citizen daughter, convent educated, very fair, beautiful, sober, cultured, family-oriented, 30 yrs. old, 5’-6″ tall, BBA, having permanent job with Provincial Government. The boy should be handsome, professionally qualified and belong to a respectable Jat Sikh family. Please send your biodata and recent picture to: matrimon597@gmail.com or Whatsapp: 1-778-939-9393
*** 1418 ***
Jat Sikh family seeks a suitable match for their son, born in Canada in 1982, 6’ tall, Mechanical Engineer, professionally Govt. employed, non-drinker, non-smoker, innocently divorced after short marriage. The girl should be 32-37, atleast graduate, Canadian citizen or PR, with family values, from GTA. Caste no bar. Please send your biodata & recent picture to: paramgill71@hotmail.com or call: 416-994-8097
***1418***
Name Change
I, Aarti holding Indian Passport # M 9565026 issued at Jalandhar permanent resident of EG 958/B, Mohalla Gobindgarh, Jalandhar, Panjab, India, presently residing at 11957 96A Ave., Surrey BC V3V 2A5 Canada do here by change my name from Aarti to Gurveen Kaur Khinda with immediate effect. All concerned please note.














